Home»Homepage Blog (Page 5037)

‘ਨਾਨਕ ਸ਼ਾਹ ਫਕੀਰ’ ਨੂੰ ‘ਆਪ’ ਦੀ ਨਾਂਹ !

ਚੰਡੀਗੜ੍ਹ, 16 ਅਪ੍ਰੈਲ :ਫ਼ਿਲਮ ‘ਨਾਨਕ ਸ਼ਾਹ ਫਕੀਰ’ ‘ਤੇ ਪੰਜਾਬ ਸਰਕਾਰ ਦੀ ਪਾਬੰਦੀ ਤੋਂ ਬਾਅਦ ਹੁਣ ਦਿੱਲੀ ਸਰਕਾਰ ਵੀ ਪਾਬੰਦੀ ਲਗਾਵਾਉਣ ਦੇ ਹੱਕ ‘ਚ ਹੋ ਗਈ ਹੈ।ਅੱਜ ਸਵੇਰੇ ਇਸ ਮਾਮਲੇ ‘ਚ ਦਿੱਲੀ ਦੇ ਦੋ ਸਿੱਖ ਵਿਧਾਇਕ ਪੱਤਰਕਾਰ ਜਰਨੈਲ ਸਿੰਘ ਤੇ ਜਗਦੀਪ ਸਿੰਘ ਅਰਵਿੰਦ ਕੇਜਰੀਵਾਲ ਨੂੰ ਮਿਲੇ ।  ਜਿਸ ‘ਚ ਉਨ੍ਹਾਂ ਫ਼ਿਲਮ ‘ਤੇ ਪਾਬੰਦੀ ਲਗਵਾਉਣ ਦੀ ਸਲਾਹ […]

ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹਾਈਕੋਰਟ ਨੇ ਕੀਤਾ ਜ਼ਮਾਨਤ ਦੇਣ ਤੋਂ ਇਨਕਾਰ

ਨਵੀਂ ਦਿੱਲੀ, 16 ਅਪ੍ਰੈਲ : ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਦੇ ਮਾਮਲੇ ਵਿਚ ਉਮਰਕੈਦ ਸਜ਼ਾਯਾਫਤਾ ਗਿਰਧਾਰੀ ਲਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੱਜ ਸੰਜੀਵ ਖੰਨਾ ਅਤੇ ਜੱਜ ਆਸ਼ੁਤੋਸ਼ ਕੁਮਾਰ ਉੱਤੇ ਆਧਾਰਿਤ ਬੈਂਕ ਦੇ ਸਾਹਮਣੇ ਗਿਰਧਾਰੀ ਸਮੇਤ ਸਾਬਕਾ ਕੌਂਸਲਰ ਬਲਵਾਨ ਖੋਖਰ ਅਤੇ ਕੈਪਟਨ ਭਾਗਮਲ ਨੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ। ਤਿੰਨੇ […]

ਦੁਨੀਆ ਵੱਡੀ ਤਾਕਤ ਬਣ ਸਕਦੇ ਹਨ ਭਾਰਤ ਤੇ ਕੈਨੇਡਾ: ਮੋਦੀ

ਟੋਰਾਂਟੋ, 16 ਅਪ੍ਰੈਲ : ਕੈਨੇਡਾ ਦੇ ਟੋਰਾਂਟੋ ਦੇ ਰਿਕੋਕਾਲੇਜੀਅਮ ਆਡੀਟੋਰੀਅਮ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਨਜ਼ਾਰਾ ਨਿਊਯਾਰਕ ਦੇ ਮੈਡੀਸਨ ਸਕਵੇਅਰ ਜਾਂ ਫਿਰ ਆਸਟ੍ਰੇਲੀਆ ਵਿਚ ਮੋਦੀ ਦੇ ਹੋਏ ਅਜਿਹੇ ਹੀ ਪ੍ਰੋਗਰਾਮ ਤੋਂ ਅਲੱਗ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਨਾਲ ਮੋਦੀ ਰਿਕੋਕਾਲੇਜੀਅਮ ਪਹੁੰਚੇ, ਜਿੱਥੇ […]

ਬਲਾਤਕਾਰੀਆਂ ਦਾ ਬੱਚਾ ਪੈਦਾ ਕਰਨ ਲਈ ਮਜਬੂਰ ਹੋਈ ਪੀੜਤਾ

ਅਹਿਮਦਾਬਾਦ, 16 ਅਪ੍ਰੈਲ : ਗੁਜਰਾਤ ਹਾਈਕੋਰਟ ਨੇ ਸੂਰਤ ਦੀ 24 ਸਾਲਾ ਬਲਾਤਕਾਰ ਪੀੜਤਾ ਦੀ ਗਰਭਪਾਤ ਦੀ ਫਰਿਆਦ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਬਲਾਤਕਾਰ ਪੀੜਤਾ 28 ਹਫਤਿਆਂ ਤੋਂ ਗਰਭਵਤੀ ਸੀ। ਪੀੜਤਾ ਨੇ ਸਮੂਹਿਕ ਬਲਾਤਕਾਰ ਦੇ ਕਾਰਨ ਗਰਭ ਵਿਚ ਆਏ ਬੱਚੇ ਦਾ ਗਰਭਪਾਤ ਕਰਵਾਉਣ ਲਈ ਅਦਾਲਤ ਵਿਚ ਗੁਹਾਰ ਲਾਈ ਸੀ। ਪੀੜਤਾ ਨੂੰ ਸੂਰਤ ਵਿਚ […]