Home»Homepage Blog (Page 5149)
By G-Kamboj on
World
ਆਕਲੈਂਡ 17 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਇਥੇ ਇਕ ਭਾਰਤੀ ਮਾਲਕੀ ਵਾਲੇ ਅਤੇ ਸਿੱਖਿਆ ਮੰਤਰਾਲੇ ਅਨੁਸਾਰ ਕੈਟਾਗਿਰੀ ਵੱਨ ਅਧੀਨ ਆਉਂਦੇ ਸਿੱਖਿਆ ਕੇਂਦਰ ‘ਨਿਊਜ਼ੀਲੈਂਡ ਇੰਸਟੀਚਿਊਟਪ ਆਫ ਟੈਕਨੀਕਲ ਟ੍ਰੇਨਿੰਗ’ ਮੈਨੁਕਾਓ ਸ਼ਹਿਰ ਦੇ ਵਿਦਿਆਰਥੀਆਂ ਨੇ ਅੱਜ ਪਹਿਲੀ ਵਾਰ ਇਕ ‘ਸਪੈਸ਼ਲ ਬਿਜ਼ਨਸ ਈਵੈਂਟ’ ਦਾ ਆਯੋਜਨ ਕੀਤਾ। ਇਸ ਸੈਮੀਨਾਰ ਨੁਮਾ ਸਮਾਗਮ ਦੇ ਵਿਚ ਮਹਿਮਾਨ ਸਪੀਕਰ ਦੇ ਤੌਰ ‘ਤੇ ਡਾ. ਗਿਲੀਅਨ ਸਟੀਵਾਰਟ ਡਾਇਰੈਕਟਰ […]
By G-Kamboj on
SPORTS NEWS
ਨਵੀਂ ਦਿੱਲੀ, 17 ਅਪ੍ਰੈਲ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਕੋਚ ਦੀ ਦੌੜ ਵਿਚ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਕੋਚ ਡੰਕਨ ਫਲੈਚਰ ਛੇਤੀ ਹੀ ਅਹੁਦਾ ਛੱਡਣ ਜਾ ਰਹੇ ਹਨ, ਕਿਉਂਕਿ ਉਨਾਂ ਦਾ ਕਾਰਜਕਾਲ ਖਤਮ ਹੋ ਚੁੱਕਾ ਹੈ। ਉਨ•ਾਂ ਦੇ ਸਥਾਨ ਉੱਤੇ […]
By G-Kamboj on
FEATURED NEWS, News
ਚੰਡੀਗੜ੍, 17 ਅਪ੍ਰੈਲ : ਫਿਲਮ ‘ਨਾਨਕ ਸ਼ਾਹ ਫਕੀਰ’ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੈਨ ਕਰ ਦਿੱਤੀ ਹੈ। ਚੰਡੀਗੜ੍ਹ ਦੇ ਸਿਨੇਮਾ ਘਰਾਂ ਵਿੱਚ ਅੱਜ ਫਿਲਮ ਰਿਲੀਜ਼ ਹੋਣੀ ਸੀ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੋ ਮਹੀਨਿਆਂ ਲਈ ਫਿਲਮ ਰਿਲੀਜ਼ ‘ਤੇ ਰੋਕ ਲਾ ਚੁੱਕੀ ਹੈ। ਫਿਲਮ ਰਿਲੀਜ਼ ‘ਤੇ ਬੈਨ ਪਿੱਛੇ ਕਾਰਨ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣਾ ਦੱਸਿਆ ਗਿਆ […]
By G-Kamboj on
INDIAN NEWS
ਅੰਮ੍ਰਿਤਸਰ, 17 ਅਪ੍ਰੈਲ : ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੇ ਕਿਲਾ ਗੋਬਿੰਦਗੜ੍ਹ ਦੇ ਮਾਲਕਾਨਾ ਹੱਕ ਨੂੰ ਲੈ ਕੇ ਰਾਜ ਸਰਕਾਰ ਦੇ ਕਲਚਰਲ ਮੈਟਰਸ ਓਲਡ ਐਂਡ ਅਜਾਇਬ ਘਰ ਡਿਪਾਰਟਮੈਂਟ ਨੂੰ ਲੀਗਲ ਨੋਟਿਸ ਭੇਜਿਆ ਹੈ। ਇਸ ਨਾਲ ਵਿਭਾਗ ਵਿਚ ਭਾਜੜਾਂ ਪੈ ਗਈਆਂ ਹਨ। ਵਿਭਾਗ ਨੇ ਮਹਾਰਾਜਾ ਦੇ ਵਾਰਸਾਂ ਨੂੰ ਪੱਤਰ ਭੇਜ ਕੇ ਗੱਲਬਾਤ ਦੇ ਲਈ 29 ਅਪ੍ਰੈਲ […]