ਹੜ੍ਹ ਪੀੜਤਾਂ ਨੂੰ “ਦਸਵੰਧ ਹੈਲਪ ਗਰੁੱਪ” ਨੇ ਰਾਸ਼ਨ ਦੇ ਪੈਕਟ ਵੰਡੇ

ਹੜ੍ਹ ਪੀੜਤਾਂ ਨੂੰ “ਦਸਵੰਧ ਹੈਲਪ ਗਰੁੱਪ” ਨੇ ਰਾਸ਼ਨ ਦੇ ਪੈਕਟ ਵੰਡੇ

ਪਟਿਆਲਾ, 23 ਜੁਲਾਈ (ਗੁਰਪ੍ਰੀਤ ਕੰਬੋਜ)- ਘੱਗਰ ਕੰਢੇ ਪੈਂਦੇ ਪਿੰਡ ਧਰਮਹੇੜੀ ਦੇ ਹੜ ਪੀੜਤਾਂ ਨੂੰ ਮਦਦ ਦੇ ਰੂਪ ’ਚ ‘‘ਦਸਵੰਧ ਹੈਲਪ ਗਰੁੱਪ’’ ਰਾਹੀਂ ਇਕ ਲੱਖ ਰੁਪਏ ਦਾ ਰਾਸ਼ਨ ਤਕਸੀਮ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਵਿੰਦਰ ਸਿੰਘ ਢੀਂਡਸਾ ਅਤੇ ਖ਼ਜ਼ਾਨਚੀ ਗੁਰਨਾਮ ਸਿੰਘ ਨੇ ਦੱਸਿਆ ਕਿ ਹੜ ਪੀੜਤਾਂ ਦੀ ਸਹਾਇਤਾ ਲਈ ਗੁਰਵਿੰਦਰ ਸਿੰਘ ਬੱਬੂ ਦੇ ਯਤਨਾਂ […]