ਪੁੱਤ ਨੂੰ ਆਸਟ੍ਰੇਲੀਆ ਛੱਡ ਡਿਪੋਰਟ ਹੋਣਗੇ ਮਾਂ-ਪਿਓ !

ਪੁੱਤ ਨੂੰ ਆਸਟ੍ਰੇਲੀਆ ਛੱਡ ਡਿਪੋਰਟ ਹੋਣਗੇ ਮਾਂ-ਪਿਓ !

ਮੈਲਬੌਰਨ, 8 ਅਕਤੂਬਰ : ਇਕ ਪਾਸੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੱਡੇ ਪੱਧਰ ‘ਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਤੇਜ਼ ਕੀਤੀ ਹੋਈ ਹੈ, ਉੱਥੇ ਹੀ ਤਾਜ਼ਾ ਖ਼ਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੈਲਬੌਰਨ ‘ਚ ਵਸਦੇ ਪੰਜਾਬੀ ਪਰਿਵਾਰ ਅਮਨਦੀਪ ਕੌਰ ਅਤੇ ਸਟੀਵਨ ਸਿੰਘ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਪ੍ਰਸ਼ਾਸਨ ਨੇ ਉਨ੍ਹਾਂ ਦੋਵਾਂ […]

ਆਸਟਰੇਲੀਆ: ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ

ਆਸਟਰੇਲੀਆ: ਗੁਰਦੁਆਰੇ ਨੇ ਖ਼ਾਲਸਾ ਏਡ ਕੋਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤਾ 40 ਹਜ਼ਾਰ ਡਾਲਰ ਵਾਪਸ ਮੰਗਿਆ

ਸਿਡਨੀ, 16 ਸਤੰਬਰ : ਸਿਡਨੀ ਵਿਚਲੇ ਇਕ ਗੁਰਦੁਆਰੇ ਨੇ ਖਾਲਸਾ ਏਡ ਕੋਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਵਜੋਂ ਦਿੱਤੀ 40 ਹਜ਼ਾਰ ਡਾਲਰ ਦੀ ਰਾਸ਼ੀ ਵਾਪਸ ਮੰਗੀ ਹੈ। ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਮ ਹੇਠ ਦਾਨ ਉਗਰਾਉਣ ਨੂੰ ਗੈਰਕਾਨੂੰਨੀ ਮੰਨਿਆ ਜਾ ਰਿਹਾ ਹੈ। ਇੰਡੀਅਨ ਹੈਰੀਟੇਜ ਦੇ ਆਗੂ […]

ਸਿਡਨੀ ‘ਚ ਖਸਰੇ ਦਾ ਇੱਕ ਹੋਰ ਮਾਮਲਾ, ਚੇਤਾਵਨੀ ਜਾਰੀ

ਸਿਡਨੀ ‘ਚ ਖਸਰੇ ਦਾ ਇੱਕ ਹੋਰ ਮਾਮਲਾ, ਚੇਤਾਵਨੀ ਜਾਰੀ

ਸਿਡਨੀ – ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਖਸਰੇ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਚੇਤਾਵਨੀ ਜਾਰੀ ਕੀਤੀ ਗਈ ਹੈ। ਨਿਊ ਸਾਊਥ ਵੇਲਜ਼ (NSW) ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਸੰਕਰਮਿਤ ਵਿਅਕਤੀ ਦੀ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ। ਉਹ ਸੋਮਵਾਰ ਨੂੰ ਦੱਖਣ-ਪੂਰਬੀ ਏਸ਼ੀਆ ਤੋਂ ਸਿਡਨੀ ਪਹੁੰਚਿਆ, ਜਿੱਥੇ ਕਈ ਦੇਸ਼ਾਂ […]

ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣਯੋਗ ਸ਼ਹਿਰਾਂ ‘ਚ ਸ਼ੁਮਾਰ : ਸਰਵੇਖਣ

ਆਸਟ੍ਰੇਲੀਆ ਦੇ ਤਿੰਨ ਸ਼ਹਿਰ ਦੁਨੀਆ ਦੇ ਪਹਿਲੇ 10 ਰਹਿਣਯੋਗ ਸ਼ਹਿਰਾਂ ‘ਚ ਸ਼ੁਮਾਰ : ਸਰਵੇਖਣ

ਮੈਲਬੌਰਨ, 18 ਜੂਨ – ਇੰਗਲੈਂਡ ਦੀ ਸੰਸਥਾ ‘ਦੀ ਇਕਾਨਮਿਸਟ ਇੰਟੈਲ਼ੀਜੈਂਸ ਯੂਨਿਟ’ ਵਲੋਂ ਕਰਵਾਏ ਗਏ ਤਾਜ਼ੇ ਸਰਵੇਖਣ ਵਿੱਚ ਯੂਰਪੀ ਦੇਸ਼ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਗਿਆ ਹੈ। ਯੂਰਪੀ ਦੇਸ਼ ਆਸਟਰੀਆ ਦੇ ਸ਼ਹਿਰ ਵਿਆਨਾ ਅਤੇ ਖੂਬਸੂਰਤ ਦੇਸ਼ ਸਵਿਟਜ਼ਰਲੈਂਡ ਦੇ ਸ਼ਹਿਰ ਜਿਉਰਿਚ ਨੂੰ ਸਾਂਝੇ ਤੌਰ ‘ਤੇ ਦੂਜਾ ਦਰਜਾ ਪ੍ਰਾਪਤ ਹੋਇਆ […]

ਆਸਟਰੇਲੀਅਨ ਪੱਤਰਕਾਰ ਨੂੰ US ਪੁਲਸ ਨੇ ਮਾਰੀ ਗੋਲੀ!

ਆਸਟਰੇਲੀਅਨ ਪੱਤਰਕਾਰ ਨੂੰ US ਪੁਲਸ ਨੇ ਮਾਰੀ ਗੋਲੀ!

ਲਾਸ ਏਂਜਲਸ, 9 ਜੂਨ : ਮਸ਼ਹੂਰ ਅਮਰੀਕੀ ਸ਼ਹਿਰ ਲਾਸ ਏਂਜਲਸ ‘ਚ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਅਮਰੀਕੀ ਲੋਕ ਸੜਕਾਂ ‘ਤੇ ਹਨ ਅਤੇ ਟਰੰਪ ਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ, ਲਾਸ ਏਂਜਲਸ ਵਿਰੋਧ ਨਾਲ ਸਬੰਧਤ ਇੱਕ ਵਾਇਰਲ ਵੀਡੀਓ ਸੋਸ਼ਲ ਮੀਡੀਆ ‘ਤੇ ਸੁਰਖੀਆਂ ਵਿੱਚ ਹੈ। ਵਾਇਰਲ ਵੀਡੀਓ ਵਿੱਚ, ਅਮਰੀਕੀ ਪੁਲਸ ਇੱਕ ਆਸਟਰੇਲੀਅਨ ਪੱਤਰਕਾਰ […]

1 2 3 4