ਆਸਟ੍ਰੇਲੀਆਈ ਵਿਗਿਆਨੀਆਂ ਦਾ ਕਮਾਲ, ਮਨੁੱਖੀ ਦਿਮਾਗੀ ਸੈੱਲਾਂ ਤੋਂ ਬਣਾਇਆ ‘ਕੰਪਿਊਟਰ’

ਆਸਟ੍ਰੇਲੀਆਈ ਵਿਗਿਆਨੀਆਂ ਦਾ ਕਮਾਲ, ਮਨੁੱਖੀ ਦਿਮਾਗੀ ਸੈੱਲਾਂ ਤੋਂ ਬਣਾਇਆ ‘ਕੰਪਿਊਟਰ’

ਮੈਲਬੌਰਨ- ਆਸਟ੍ਰੇਲੀਆਈ ਤਕਨੀਕੀ ਮਾਹਰਾਂ ਨੇ ਕਮਾਲ ਕਰ ਦਿਖਾਇਆ ਹੈ। ਆਸਟ੍ਰੇਲੀਆਈ ਤਕਨੀਕੀ ਸਟਾਰਟ-ਅੱਪ ਕੋਰਟੀਕਲ ਲੈਬਜ਼ ਨੇ ਮਨੁੱਖੀ ਦਿਮਾਗੀ ਸੈੱਲਾਂ ਨਾਲ ਚੱਲਣ ਵਾਲਾ ਦੁਨੀਆ ਦਾ ਪਹਿਲਾ ਕੰਪਿਊਟਰ ਬਣਾਇਆ ਹੈ। ਇਸ ਕੰਪਿਊਟਰ ਦਾ ਨਾਮ CL-1 ਹੈ। ਇਸਦੀ ਕੀਮਤ ਲਗਭਗ 30 ਲੱਖ ਰੁਪਏ ਹੈ। ਇਹ ਕੰਪਿਊਟਰ ਇਸ ਸਾਲ ਦੇ ਅੰਤ ਤੱਕ ਬਾਜ਼ਾਰ ਵਿੱਚ ਉਪਲਬਧ ਹੋਵੇਗਾ। ਇਹ ਕੰਪਿਊਟਰ ਮੈਡੀਕਲ ਅਤੇ […]

ਗਰਮੀ ਕਾਰਨ ਦਿਲ ਦੀਆਂ ਬਿਮਾਰੀਆਂ ਹੋਣਗੀਆਂ ਦੁੱਗਣੀਆਂ- ਅਧਿਐਨ

ਗਰਮੀ ਕਾਰਨ ਦਿਲ ਦੀਆਂ ਬਿਮਾਰੀਆਂ ਹੋਣਗੀਆਂ ਦੁੱਗਣੀਆਂ- ਅਧਿਐਨ

ਕੈਨਬਰਾ  – ਜਲਵਾਯੂ ਤਬਦੀਲੀ ਦਾ ਅਸਰ ਗਲੋਬਲ ਪੱਧਰ ‘ਤੇ ਦਿਸ ਰਿਹਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਬਹੁਤ ਜ਼ਿਆਦਾ ਗਰਮੀ ਪੈਣਾ ਹੈ, ਜੋ ਕਿ ਕੁੱਲ ਦਿਲ ਦੀਆਂ ਬਿਮਾਰੀਆਂ ਦੇ ਬੋਝ ਦਾ 7.3 ਪ੍ਰਤੀਸ਼ਤ ਹੈ। ਇੱਕ ਨਵੇਂ ਅਧਿਐਨ ਵਿਚ ਇਸ ਸਬੰਧੀ ਜਾਣਕਾਰੀ ਸੋਮਵਾਰ ਨੂੰ ਸਾਂਝੀ ਕੀਤੀ ਗਈ। ਐਡੀਲੇਡ ਯੂਨੀਵਰਸਿਟੀ ਚਾਈਨਾ […]

ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਦੀ ਭੰਨਤੋੜ

ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਦੀ ਭੰਨਤੋੜ

ਸਿਡਨੀ, 5 ਮਾਰਚ- ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਉੱਤੇ ਲਾਲ ਪੇਂਟ ਸੁੱਟਣ ਤੋਂ ਇਲਾਵਾ ਇਸ ਦੇ ਨੱਕ ਤੇ ਹੱਥ ਦੀ ਭੰਨਤੋੜ ਕੀਤੀ ਗਈ ਹੈ। ਪੁਲੀਸ ਬੁੱਤ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਾਉਣ ਲਈ ਸਰਗਰਮ ਹੈ। ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਬੁੱਤ ਨੇੜੇ ਪੁਲੀਸ ਸੁਰੱਖਿਆ ਪਹਿਰਾ ਲਾਇਆ […]

ਆਸਟ੍ਰੇਲੀਆ ‘ਚ ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ

ਆਸਟ੍ਰੇਲੀਆ ‘ਚ ਭਾਰਤੀਆਂ ਲਈ ਖੜ੍ਹੀ ਹੋਈ ਮੁਸੀਬਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਇੱਕ ਅਜਿਹਾ ਨਿਯਮ ਲਾਗੂ ਕਰਨ ਜਾ ਰਿਹਾ ਹੈ ਜੋ ਭਾਰਤੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ਦਰਅਸਲ ਆਸਟ੍ਰੇਲੀਆ ਅਗਲੇ 2 ਸਾਲਾਂ ਲਈ ਵਿਦੇਸ਼ੀਆਂ ਨੂੰ ਸਥਾਪਿਤ ਘਰ (established houses) ਖਰੀਦਣ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ ਘਰਾਂ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਪ੍ਰਧਾਨ […]

ਸਰਕਾਰੀ ਡਰਾਈਵਰ ਦੀਆਂ ਸੇਵਾਵਾਂ ਲੈਣ ਵਾਲੀ ਟਰਾਂਸਪੋਰਟ ਮੰਤਰੀ ਵੱਲੋਂ ਅਸਤੀਫਾ

ਸਰਕਾਰੀ ਡਰਾਈਵਰ ਦੀਆਂ ਸੇਵਾਵਾਂ ਲੈਣ ਵਾਲੀ ਟਰਾਂਸਪੋਰਟ ਮੰਤਰੀ ਵੱਲੋਂ ਅਸਤੀਫਾ

ਸਿਡਨੀ, 4 ਜਨਵਰੀ- ਨਿਊ ਸਾਊਥ ਵੇਲਸ ਦੀ ਟਰਾਂਸਪੋਰਟ ਮੰਤਰੀ ਨੂੰ ਸਰਕਾਰੀ ਡਰਾਈਵਰ ਦੀ ਦੁਰਵਰਤੋਂ ਦੇ ਦੋਸ਼ ਕਰਕੇ ਅਹੁਦਾ ਛੱਡਣਾ ਪੈ ਗਿਆ ਹੈ। ਮੰਤਰੀ ਜੋਅ ਹੈਲੇਨ (Jo Haylen ) ਨੇ 25 ਜਨਵਰੀ ਨੂੰ ਹੰਟਰ ਵੈਲੀ ਵਿੱਚ ਬ੍ਰੋਕਨਵੁੱਡ ਵਾਈਨਰੀ ਵਿੱਚ ਨਿੱਜੀ ਪ੍ਰੋਗਰਾਮ (ਦੁਪਹਿਰ ਦੇ ਖਾਣੇ) ਲਈ ਸਰਕਾਰੀ ਕਾਰ ਡਰਾਈਵਰ ਦੀਆਂ ਸੇਵਾਵਾਂ ਲਈਆਂ। ਹੈਲੇਨ ਨੇ ਆਪਣੇ ਪਰਿਵਾਰ ਤੇ […]