ਯੂਰੋਲੋਜੀ ਮਾਹਿਰ ਡਾਕਟਰ ਤੋਂ ਸੱਖਣਾ ਹੋ ਜਾਵੇਗਾ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ

ਯੂਰੋਲੋਜੀ ਮਾਹਿਰ ਡਾਕਟਰ ਤੋਂ ਸੱਖਣਾ ਹੋ ਜਾਵੇਗਾ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ

ਸੁਪਰ ਸਪੈਸ਼ਲਿਟੀ ਬਿਲਡਿੰਗ ਦਾ ਉਦਘਾਟਨ ਤੇ ਐਮ. ਬੀ. ਬੀ. ਐਸ. ਦੀਆਂ 225 ਤੋਂ 250 ਸੀਟਾਂ ਕਰਵਾਈਆਂ ਕਾਰਜ-ਕਾਲ ਚੰਗੀ ਸੂਝਬੂਝ ਅਤੇ ਚੰਗੇ ਪ੍ਰਸ਼ਾਸਕ ਹੋਣ ਦਾ ਦਿੱਤਾ ਸੀ ਪ੍ਰਮਾਣ ਲੋਕ ਹਿਤ ਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਲਏ ਸਨ ਕਈ ਚੰਗੇ ਫੈਸਲੇ ਪਟਿਆਲਾ, 29 ਅਪ੍ਰੈਲ (ਗੁਰਪ੍ਰੀਤ ਕੰਬੋਜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇਸ਼ ਪ੍ਰਸਿੱਧ ਮੈਡੀਕਲ ਕਾਲਜਾਂ ਵਿਚ ਆਉਂਦਾ ਹੈ। […]

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ, ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ, ਪਾਕਿਸਤਾਨ ਵਿਸ਼ਵ ਕੱਪ ਤੋਂ ਬਾਹਰ

ਕੋਲਕਾਤਾ (ਗੁਰਪ੍ਰੀਤ ਕੰਬੋਜ ਸੂਲਰ)– ਆਖਿਰਕਾਰ, ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਪਹੁੰਚਣ ਲਈ ਕੁਦਰਤ ਦੇ ਨਿਜ਼ਾਮ ‘ਤੇ ਭਰੋਸਾ ਕਰ ਰਹੇ ਪਾਕਿਸਤਾਨੀ ਪ੍ਰਸ਼ੰਸਕਾਂ ਨੂੰ ਕੋਲਕਾਤਾ ਦੇ ਈਡਨ ਗਾਰਡਨ ‘ਚ ਜ਼ੋਰ ਦਾ ਝਟਕਾ ਲੱਗ ਹੀ ਗਿਆ। ਸੈਮੀਫਾਈਨਲ ‘ਚ ਪਹੁੰਚਣ ਦੀ 0.01 ਫੀਸਦੀ ਸੰਭਾਵਨਾ ਲੈ ਕੇ ਚਲ ਰਿਹਾ ਪਾਕਿਸਤਾਨ ਜੇਕਰ ਇੰਗਲੈਂਡ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਕੇ ਮਜ਼ਬੂਤ ਦੌੜਾਂ ਬਣਾ […]

ਮਾਡਲ ਟਾਊਨ ਚੌਂਕੀ ਇੰਚਾਰਜ ਰਣਜੀਤ ਸਿੰਘ ਦਾ ਸਨਮਾਨ

ਮਾਡਲ ਟਾਊਨ ਚੌਂਕੀ ਇੰਚਾਰਜ ਰਣਜੀਤ ਸਿੰਘ ਦਾ ਸਨਮਾਨ

ਪਟਿਆਲਾ, 19 ਜਨਵਰੀ (ਗੁਰਪ੍ਰੀਤ ਕੰਬੋਜ)- ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਸ਼ਰਮਾ ਅਤੇ ਪ੍ਰੈਸ ਸੈਕਟਰੀ ਜਤਿੰਦਰ ਕੰਬੋਜ ਵਲੋਂ ਨਵ-ਨਿਯੁਕਤ ਮਾਡਲ ਟਾਊਨ ਚੌਂਕੀ ਦੇ ਇੰਚਾਰਜ ਸ੍ਰ. ਰਣਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਚੌਂਕੀ ਇੰਚਾਰਜ ਏ. ਐਸ. ਆਈ. ਰਣਜੀਤ ਸਿੰਘ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ, ਮਿਹਨਤ ਤੇ ਤਨਦੇਹੀ ਨਾਲ ਆਪਣੀ […]