ਲਾਪਤਾ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਕਰੇਗੀ ਭਾਰਤੀ ਜਲ ਸੈਨਾ

ਲਾਪਤਾ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਕਰੇਗੀ ਭਾਰਤੀ ਜਲ ਸੈਨਾ

ਜਮਸ਼ੇਦਪੁਰ, 22 ਅਗਸਤ- ਭਾਰਤੀ ਜਲ ਸੈਨਾ ਵੱਲੋਂ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਲਈ ਇਕ ਟੀਮ ਬਣਾਈ ਗਈ ਹੈ ਜੋ ਕਿ ਪਾਇਲਟ ਅਤੇ ਇੱਕ ਸਿਖਿਆਰਥੀ ਨਾਲ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਏਅਰਕ੍ਰਾਫ਼ਟ ਨੇ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਏਅਰੋਡਰੋਮ ਤੋਂ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਚੰਡੀਲ ਡੈਮ ਵਿੱਚ ਖੋਜ ਜਾਰੀ ਹੈ, […]

ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਲਈ ਕਿਹਾ

ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਲਈ ਕਿਹਾ

ਨਵੀਂ ਦਿੱਲੀ, 22 ਅਗਸਤ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿਚ ਪੋਸਟ ਗ੍ਰੈਜੂਏਟ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਮੁੜ ਕੰਮ ਸ਼ੁਰੂ ਕਰਨ ਲਈ ਕਿਹਾ। ਅਦਾਲਤ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਦੁਬਾਰਾ ਜੁਆਇਨ ਕਰਨ ’ਤੇ ਕੋਈ ਵਿਰੋਧੀ […]