ਨਿਊ ਖੇੜੀ ਵਿਖੇ ਕੌਮੀ ਸੇਵਾ ਯੋਜਨਾ ਤਹਿਤ 7 ਦਿਨਾਂ ਸਫਾਈ ਅਭਿਆਨ ਚਲਾਇਆ

ਏਰੀਏ ਨੂੰ ਸਾਫ-ਸੁਥਰਾ ਰੱਖਣ ਲਈ ਵਚਨਬੱਧ: ਸਰਪੰਚ ਸੰਧੂ ਪਟਿਆਲਾ 13 ਮਾਰਚ (ਜੀ. ਕੰਬੋਜ)- ਗ੍ਰਾਮ ਪੰਚਾਇਤ ਨਿਊ ਖੇੜੀ ਦੀ ਪੰਚਾਇਤ ਦੇ ਯਤਨਾਂ ਸਦਕਾ ਵੂਮੈਨ ਕਾਲਜ ਪਟਿਆਲਾ ਦੀਆਂ ਵਲੰਟੀਅਰ ਵਿਦਿਆਰਥਣਾਂ ਵਲੋਂ ਕੌਮੀ ਸੇਵਾ ਯੋਜਨਾ ਕੈਂਪ ਰਾਹੀਂ ਨਿਊ ਖੇੜੀ ਵਿਖੇ ਸੱਤ ਦਿਨਾਂ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਲੜਕੀਆਂ ਦੇ ਕਾਲਜ ਦੀਆਂ ਵਲੰਟੀਅਰ ਵਿਦਿਆਰਥਣਾਂ ਵਲੋਂ ਸਟਾਫ ਦੀ ਰਹਿਨੁਮਾਈ […]