ਸਭ ਤੋਂ ਅਮੀਰ ਅਦਾਕਾਰ ਬਣੇ ਸ਼ਾਹਰੁਖ ਖਾਨ; 12,490 ਕਰੋੜ ਦੀ ਹੈ ਜਾਇਦਾਦ

ਸਭ ਤੋਂ ਅਮੀਰ ਅਦਾਕਾਰ ਬਣੇ ਸ਼ਾਹਰੁਖ ਖਾਨ; 12,490 ਕਰੋੜ ਦੀ ਹੈ ਜਾਇਦਾਦ

ਬੌਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਵਿਸ਼ਵ ਦੇ ਸਭ ਤੋਂ ਅਮੀਰ ਅਦਾਕਾਰ ਬਣ ਗਏ ਹਨ। ਇਹ ਖੁਲਾਸਾ ਹੁਰੂਨ ਇੰਡੀਆ ਰਿਚ ਲਿਸਟ 2025 ਤੋਂ ਹੋਇਆ ਹੈ ਜਿਸ ਵਿਚ ਸ਼ਾਹਰੁਖ ਦੀ ਜਾਇਦਾਦ 12,490 ਕਰੋੜ ਰੁਪਏ ਦਿਖਾਈ ਗਈ ਹੈ। ਇਸ ਨਾਲ ਸ਼ਾਹਰੁਖ ਨੇ ਆਰਨੋਲਡ, ਟੇਲਰ ਸਵਿਫਟ, ਸੇਲੇਨਾ ਗੋਮਜ਼ ਤੇ ਟੌਮ ਕਰੂਜ਼ ਵਰਗੇ ਅਮੀਰ ਅਦਾਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ। […]