ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ

ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 14 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ (Shubhman Gill) ਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਦੋਵਾਂ ਕ੍ਰਿਕਟਰਾਂ ਨੂੰ ਅਗਾਮੀ Champions Trophy ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅੱਜ ਦੇਸ਼ ਅਤੇ […]

ਚੈਂਪੀਅਨਜ਼ ਟਰਾਫੀ : ਪਿੱਠ ਦੀ ਸੱਟ ਕਰਕੇ Bumrah ਟੀਮ ’ਚੋਂ ਬਾਹਰ, ਹਰਸ਼ਿਤ ਰਾਣਾ ਨੂੰ ਮਿਲੀ ਥਾਂ

ਚੈਂਪੀਅਨਜ਼ ਟਰਾਫੀ : ਪਿੱਠ ਦੀ ਸੱਟ ਕਰਕੇ Bumrah ਟੀਮ ’ਚੋਂ ਬਾਹਰ, ਹਰਸ਼ਿਤ ਰਾਣਾ ਨੂੰ ਮਿਲੀ ਥਾਂ

ਨਵੀਂ ਦਿੱਲੀ, 12 ਫਰਵਰੀ- ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ  ਪਿੱਠ ਦੀ ਸੱਟ ਕਰਕੇ ICC Champions Trophy ’ਚੋਂ ਬਾਹਰ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਦੇਰ ਰਾਤ ਇਸ ਦੀ ਪੁਸ਼ਟੀ ਕੀਤੀ ਹੈ। ਚੋਣ ਕਮੇਟੀ ਨੇ ਪਾਕਿਸਤਾਨ ਵਿਚ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਬੁਮਰਾਹ (Jaspreet […]

ਫੀਫਾ ਵੱਲੋਂ ਪਾਕਿਸਤਾਨ ਫੁਟਬਾਲ ਫੈਡਰੇਸ਼ਨ ਮੁਅੱਤਲ

ਕਰਾਚੀ: ਕੌਮਾਂਤਰੀ ਫੁਟਬਾਲ ਫੈਡਰੇਸ਼ਨ (ਫੀਫਾ) ਨੇ ਪਾਕਿਸਤਾਨ ਫੁਟਬਾਲ ਫੈਡਰੇਸ਼ਨ (ਪੀਐੱਫਐੱਫ) ਨੂੰ ਆਪਣੇ ਸੰਵਿਧਾਨ ਵਿੱਚ ਸੋਧ ਕਰਨ ਵਿੱਚ ਅਸਫਲ ਰਹਿਣ ਮਗਰੋਂ ਮੁਅੱਤਲ ਕਰ ਦਿੱਤਾ ਹੈ। ਫੀਫਾ ਅਨੁਸਾਰ ਦੇਸ਼ ਵਿੱਚ ਖੇਡ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਸੋਧਾਂ ਜ਼ਰੂਰੀ ਹਨ। ਵਿਸ਼ਵ ਸੰਸਥਾ ਨੇ ਕਿਹਾ ਕਿ ਪਾਕਿਸਤਾਨ ਉਦੋਂ ਤੱਕ ਮੁਅੱਤਲ ਰਹੇਗਾ ਜਦੋਂ ਤੱਕ ਪੀਐੱਫਐੱਫ ਕਾਂਗਰਸ ਆਪਣੇ ਸੰਵਿਧਾਨ ਵਿੱਚ […]

ਟੀ-20 ਦਰਜਾਬੰਦੀ: ਅਭਿਸ਼ੇਕ ਸ਼ਰਮਾ ਦੂਜੇ ਸਥਾਨ ’ਤੇ

ਟੀ-20 ਦਰਜਾਬੰਦੀ: ਅਭਿਸ਼ੇਕ ਸ਼ਰਮਾ ਦੂਜੇ ਸਥਾਨ ’ਤੇ

ਦੁਬਈ, 6 ਫਰਵਰੀ- ਸ਼ਾਨਦਾਰ ਲੈਅ ਵਿੱਚ ਚੱਲ ਰਿਹਾ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅੱਜ ਜਾਰੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਪੁਰਸ਼ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ 38 ਸਥਾਨ ਉਪਰ ਚੜ੍ਹ ਕੇ ਦੂਜੇ ਸਥਾਨ ’ਤੇ ਪਹੁੰਚ ਗਿਆ, ਜਦਕਿ ਉਸ ਦਾ ਸਾਥੀ ਤਿਲਕ ਵਰਮਾ ਇੱਕ ਸਥਾਨ ਹੇਠਾਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ। ਅਭਿਸ਼ੇਕ ਨੇ ਮੁੰਬਈ ਵਿੱਚ ਇੰਗਲੈਂਡ […]

ਟੀ-20 ਦਰਜਾਬੰਦੀ: ਤਿਲਕ ਵਰਮਾ ਦੂਜੇ ਸਥਾਨ ’ਤੇ

ਟੀ-20 ਦਰਜਾਬੰਦੀ: ਤਿਲਕ ਵਰਮਾ ਦੂਜੇ ਸਥਾਨ ’ਤੇ

ਦੁਬਈ1 ਫਰਵਰੀ- ਭਾਰਤੀ ਬੱਲੇਬਾਜ਼ ਤਿਲਕ ਵਰਮਾ ਅੱਜ ਇੱਥੇ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀ-20 ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਦੂਜੇ, ਜਦਕਿ ਸਪਿੰਨਰ ਵਰੁਣ ਚੱਕਰਵਰਤੀ 25 ਸਥਾਨਾਂ ਦੀ ਵੱਡੀ ਛਾਲ ਮਾਰ ਕੇ ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਪਹੁੰਚ ਗਿਆ ਹੈ। ਵਰਮਾ ਹੁਣ ਬੱਲੇਬਾਜ਼ਾਂ ਵਿੱਚ ਸਿਰਫ ਆਸਟਰੇਲੀਆ ਦੇ ਟਰੈਵਿਸ ਹੈੱਡ ਤੋਂ ਪਿੱਛੇ ਹੈ, ਜਿਸ ਨੇ 23 […]