ਟੀ-20 ਦਰਜਾਬੰਦੀ: ਤਿਲਕ ਵਰਮਾ ਦੂਜੇ ਸਥਾਨ ’ਤੇ

ਦੁਬਈ1 ਫਰਵਰੀ- ਭਾਰਤੀ ਬੱਲੇਬਾਜ਼ ਤਿਲਕ ਵਰਮਾ ਅੱਜ ਇੱਥੇ ਜਾਰੀ ਤਾਜ਼ਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਟੀ-20 ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਦੂਜੇ, ਜਦਕਿ ਸਪਿੰਨਰ ਵਰੁਣ ਚੱਕਰਵਰਤੀ 25 ਸਥਾਨਾਂ ਦੀ ਵੱਡੀ ਛਾਲ ਮਾਰ ਕੇ ਸਿਖਰਲੇ ਪੰਜ ਗੇਂਦਬਾਜ਼ਾਂ ਵਿੱਚ ਪਹੁੰਚ ਗਿਆ ਹੈ। ਵਰਮਾ ਹੁਣ ਬੱਲੇਬਾਜ਼ਾਂ ਵਿੱਚ ਸਿਰਫ ਆਸਟਰੇਲੀਆ ਦੇ ਟਰੈਵਿਸ ਹੈੱਡ ਤੋਂ ਪਿੱਛੇ ਹੈ, ਜਿਸ ਨੇ 23 […]