ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ

ਏਆਈ ਰੋਬੋਟ ਨੇ ਅਚਾਨਕ ਕੀਤਾ ਭੀੜ ’ਤੇ ਹਮਲਾ

ਚੰਡੀਗੜ੍ਹ, 26 ਫਰਵਰੀ : ਚੀਨ ਵਿੱਚ ਇੱਕ ਤਿਉਹਾਰ ਦੇ ਸਮਾਗਮ ’ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਸ ਨੇ ਏਆਈ (ਮਨਸੂਈ ਬੁੱਧੀ) ਦੁਆਰਾ ਸੰਚਾਲਿਤ ਰੋਬੋਟਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਬਹਿਸ ਛੇੜ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਸੁਰੱਖਿਆ ਗਾਰਡਾਂ ਕੋਲ ਖੜ੍ਹਾ ਇੱਕ ਰੋਬੋਟ ਲੋਕਾਂ ਵੱਲ ਬੇਤਰਤੀਬੇ ਢੰਗ […]

ਵਿਜੈ ਮਾਲਿਆ ਨੇ ਬਰਤਾਨੀਆ ’ਚ ਦੀਵਾਲੀਆ ਹੁਕਮ ਰੱਦ ਕਰਨ ਦੀ ਮੰਗ ਕੀਤੀ

ਵਿਜੈ ਮਾਲਿਆ ਨੇ ਬਰਤਾਨੀਆ ’ਚ ਦੀਵਾਲੀਆ ਹੁਕਮ ਰੱਦ ਕਰਨ ਦੀ ਮੰਗ ਕੀਤੀ

ਲੰਡਨ, 22 ਫਰਵਰੀ- ਸੰਕਟ ’ਚ ਘਿਰੇ ਕਾਰੋਬਾਰੀ ਵਿਜੈ ਮਾਲਿਆ (Vijay Mallya) ਨੇ ਕਿਹਾ ਕਿ ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਸੰਸਦ ਵਿੱਚ ਹਾਲੀਆ ਬਿਆਨ ਦੇ ਮੱਦੇਨਜ਼ਰ ਭਾਰਤੀ ਬੈਂਕਾਂ ਵੱਲੋਂ ਬਰਤਾਨੀਆ ਦੀਆਂ ਅਦਾਲਤਾਂ ’ਚ ਉਸ ਖ਼ਿਲਾਫ਼ ਜਾਰੀ ਦੀਵਾਲੀਆ (bankruptcy) ਕਾਰਵਾਈ ਦੀ ਵੈਧਤਾ ਨਹੀਂ ਰਹੀ ਅਤੇ ਉਸ ਨੇ ਆਪਣੇ ਵਕੀਲਾਂ ਨੂੰ ਇਸ ਨੂੰ ਰੱਦ ਕਰਨ […]

ਟਰੰਪ ਵੱਲੋਂ ਜੁਆਇੰਟ ਚੀਫ਼ ਆਫ਼ ਸਟਾਫ਼ ਦਾ ਚੇਅਰਮੈਨ ਸੀਕਿਊ ਬ੍ਰਾਊਨ ਬਰਖ਼ਾਸਤ

ਟਰੰਪ ਵੱਲੋਂ ਜੁਆਇੰਟ ਚੀਫ਼ ਆਫ਼ ਸਟਾਫ਼ ਦਾ ਚੇਅਰਮੈਨ ਸੀਕਿਊ ਬ੍ਰਾਊਨ ਬਰਖ਼ਾਸਤ

ਵਾਸ਼ਿੰਗਟਨ, 22 ਫਰਵਰੀ – ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਹਵਾਈ ਸੈਨਾ ਦੇ ਜਨਰਲ CQ Brown ਨੂੰ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਚੇਅਰਮੈਨ ਦੇ ਅਹੁਦੇ ਤੋਂ ਅਚਾਨਕ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਇਤਿਹਾਸ ਰਚਣ ਵਾਲੇ ਲੜਾਕੂ ਪਾਇਲਟ ਤੇ ਸਤਿਕਾਰਤ ਅਧਿਕਾਰੀ ਨੂੰ ਲਾਂਭੇ ਕੀਤਾ ਹੈ ਤੇ ਉਨ੍ਹਾਂ ਦੀ ਇਹ ਕਾਰਵਾਈ ਫੌਜ ਨੂੰ ਉਨ੍ਹਾਂ ਆਗੂਆਂ ਤੋਂ […]

ਭਾਰਤ ਕੋਲ ਬਥੇਰਾ ਪੈਸਾ ਹੈ: ਟਰੰਪ

ਚੰਡੀਗੜ੍ਹ, 19 ਫਰਵਰੀ : ਅਰਬਪਤੀ ਐਲਨ ਮਸਕ (Alon Musk) ਦੀ ਅਗਵਾਈ ਹੇਠਲੇ ਯੂਐਸ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫੀਸ਼ੀਐਂਸੀ ਵੱਲੋਂ ਭਾਰਤ ਵਿੱਚ ਵੋਟਰ ਟਰਨਆਊਟ ਲਈ ਅਲਾਟ ਕੀਤੇ ਗਏ 2.10  ਕਰੋੜ ਡਾਲਰ ਸਮੇਤ ਖਰਚਿਆਂ ਵਿੱਚ ਕਟੌਤੀ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨੂੰ ਆਪਣੀ ਵਧਦੀ ਆਰਥਿਕਤਾ […]

ਕੁੜੀ ਵਿਆਹ ਕਰਵਾ ਕੈਨੇਡਾ ਜਾ ਕੇ ਪਤੀ ਨੂੰ ਭੁੱਲੀ

ਕੁੜੀ ਵਿਆਹ ਕਰਵਾ ਕੈਨੇਡਾ ਜਾ ਕੇ ਪਤੀ ਨੂੰ ਭੁੱਲੀ

ਧਰਮਕੋਟ, 19 ਫ਼ਰਵਰੀ : ਬੈਂਡ ਵਾਲੀ ਲੜਕੀ ਵਲੋਂ ਵਿਆਹ ਕਰਵਾ ਕੇ ਕੈਨੇਡਾ ਜਾਣ ਤੋਂ ਬਾਅਦ ਲੜਕੇ ਦੀ ਅਣਦੇਖੀ ਕੀਤੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੋ ਸਾਲ ਪਹਿਲਾਂ ਵਿਆਹ ਕਰਵਾ ਕੇ ਕੈਨੇਡਾ ਗਈ ਸੀ, ਪਰ ਬਾਅਦ ਵਿਚ ਉਸ ਨੇ ਆਪਣੇ ਪਤੀ ਨੂੰ ਬਾਹਰ ਬੁਲਾਉਣ ਦਾ ਵਾਅਦਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ। ਲੜਕੀ […]