ਮੌਜੂਦਾ ਸਰਕਾਰ ਤੇ ਕਿਸਾਨੀ ਦਾ ਸੰਕਟ

ਮੌਜੂਦਾ ਸਰਕਾਰ ਤੇ ਕਿਸਾਨੀ ਦਾ ਸੰਕਟ

ਪਹਿਲੀ ਫਰਵਰੀ ਨੂੰ ਸਾਲ 2019-20 ਦਾ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਜਿਸ ਮੱਦ ਨੂੰ ਸਭ ਤੋਂ ਵੱਧ ਉਭਾਰਿਆ ਜਾਂ ਉਘਾੜਿਆ ਗਿਆ ਹੈ, ਉਹ ਹੈ ਪ੍ਰਧਾਨ ਮੰਤਰੀ ਕਿਸਾਨ ਯੋਜਨਾ। ਇਸ ਯੋਜਨਾ ਤਹਿਤ ਪੰਜ ਏਕੜ ਤੱਕ ਜ਼ਮੀਨ ਵਾਲੇ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6000 ਰੁਪਏ (500 ਰੁਪਏ ਪ੍ਰਤੀ ਮਹੀਨਾ, ਪ੍ਰਤੀ ਪਰਿਵਾਰ) ਦੀ ਮਦਦ ਦਿੱਤੀ ਜਾਵੇਗੀ। ਅੰਗਰੇਜ਼ੀ […]

ਭਾਰਤ-ਪਾਕਿ ਰਿਸ਼ਤਿਆਂ ਨੂੰ ਠੰਢੇ ਬੁੱਲੇ ਦੀ ਲੋੜ

ਭਾਰਤ-ਪਾਕਿ ਰਿਸ਼ਤਿਆਂ ਨੂੰ ਠੰਢੇ ਬੁੱਲੇ ਦੀ ਲੋੜ

ਵਿਵੇਕ ਕਾਟਜੂ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਇਸ ਸਮੇਂ ਸਾਵੇਂ-ਪੱਧਰੇ ਨਹੀਂ ਹਨ। ਇਨ੍ਹਾਂ ਨੂੰ ਹੁਲਾਰਾ ਦੇਣ ਲਈ ਹਵਾ ਦਾ ਕੋਈ ਠੰਢਾ ਬੁੱਲਾ ਨਹੀਂ ਆ ਰਿਹਾ, ਹਾਲਾਂਕਿ ਪਿੱਛੇ ਜਿਹੇ ਦੁਵੱਲੇ ਰਿਸ਼ਤਿਆਂ ਦੇ ਸਬੰਧ ਵਿਚ ਨਵਜੋਤ ਸਿੱਧੂ ਦੇ ਬਿਆਨਾਂ ਤੋਂ ਬਾਅਦ ਕਰਤਾਰਪੁਰ ਲਾਂਘੇ ਨੇ ਜ਼ਰੂਰ ਹਾਂਪੱਖੀ ਢੰਗ ਨਾਲ ‘ਆਸ ਦੀ ਕਿਰਨ’ ਜਗਾਈ ਸੀ। ਇਸ ਦੌਰਾਨ ਦੋਹੀਂ ਪਾਸੀਂ […]

ਫੂਲਕਾ ਜੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਸਿਆਸਤ-ਮੁਕਤ ਕਰਨ

ਫੂਲਕਾ ਜੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਸਿਆਸਤ-ਮੁਕਤ ਕਰਨ

-: ਸਿਆਸਤਦਾਨ ਕੋਈ ਧੱਕੇ ਨਾਲ ਤਾਂ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕਰ ਨਹੀਂ ਲੈਂਦੇ। ਲੋਕਾਂ ਦੀਆਂ ਵੋਟਾਂ ਲੈ ਕੇ ਕਬਜ਼ਾ ਕਰਦੇ ਹਨ। ਜਿਸ ਕੋਲ ਵੋਟਾਂ ਹੋਣ, ਉਹ ਤਾਂ ਦੇਸ਼ ਉਤੇ ਵੀ ਕਬਜ਼ਾ ਕਰ ਲੈਂਦਾ ਹੈ (ਭਾਵੇਂ ਕਿੰਨਾ ਵੀ ਨਾਅਹਿਲ ਕਿਉਂ ਨਾ ਹੋਵੇ)। ਸੋ ਅਸਲ ਸਮੱਸਿਆ ਗੁਰਦਵਾਰਾ ਚੋਣਾਂ ਦੀ ਹੈ ਜੋ ਅੰਗਰੇਜ਼ ਨੇ ਜਬਰੀ ਸਾਡੇ ਉਤੇ ਠੋਸੀਆਂ […]

ਪੰਜਾਬ ਵਿਚ ਨਸ਼ਾ ਮਾਫ਼ੀਆ ਨੂੰ ਕਾਬੂ ਕਰਨ ਲਈ ਇਕ ਕਾਂਗਰਸੀ ਐਮ.ਐਲ.ਏ. ਵਲੋਂ ਜ਼ੋਰਦਾਰ ਹਲੂਣਾ

ਪੰਜਾਬ ਵਿਚ ਨਸ਼ਾ ਮਾਫ਼ੀਆ ਨੂੰ ਕਾਬੂ ਕਰਨ ਲਈ ਇਕ ਕਾਂਗਰਸੀ ਐਮ.ਐਲ.ਏ. ਵਲੋਂ ਜ਼ੋਰਦਾਰ ਹਲੂਣਾ

2018 ਵਿਚ ਇਹ ਵੀ ਸਾਫ਼ ਹੋ ਗਿਆ ਕਿ ਪੰਜਾਬ ਵਿਚ ਔਰਤਾਂ ਵਿਚ ਨਸ਼ਿਆਂ ਦੀ ਵਰਤੋਂ ਵੱਧ ਰਹੀ ਹੈ। 2017 ਵਿਚ ਪੀ.ਜੀ.ਆਈ. ਵਲੋਂ ਇਕ ਰੀਪੋਰਟ ਜਾਰੀ ਕੀਤੀ ਗਈ ਸੀ ਜਿਸ ਮੁਤਾਬਕ ਪੰਜਾਬ ਵਿਚ ਹਰ ਛੇਵਾਂ ਪੰਜਾਬੀ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਹੈ। ਹੁਣ ਜੇ ਸਰਕਾਰ ਆਖਦੀ ਹੈ ਕਿ ਉਸ ਵਲੋਂ 300% ਵੱਧ ਨਸ਼ਾ ਫੜਿਆ ਗਿਆ […]

‘ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ’ ਦਾ ਅਜੋਕਾ ਪ੍ਰਸੰਗ

‘ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ’ ਦਾ ਅਜੋਕਾ ਪ੍ਰਸੰਗ

ਅਸਲ ਜੀਵਨ ਜਾਚ ਦੀ ਸੋਝੀ ਕਰਾਉਣ ਲਈ ਇਕ ਜਾਮਾ ਨਾਕਾਫ਼ੀ ਹੋਣ ਕਰ ਕੇ ਦਸ ਜਾਮਿਆਂ ਵਿਚ ਜਗਤ-ਅਵਤਰਨ। ਇੰਜ ਹੀ ਕੀ ਦਸਵੇਂ ਨਾਨਕ ਦੇ ਚੋਜ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਆਜ਼ਾਦਾਨਾ ਸੋਚ ਵਿਚੋਂ ਨਿਕਲੇ ਸਨ? ਨਹੀਂ, ਇਹ ਨਾਨਕ ਨਿਰੰਕਾਰੀ ਦੀ ਬ੍ਰਹਿਮੰਡੀ ਸੋਚ, ਸਰਬੱਤ ਦੇ ਭਲੇ ਦੀ ਭਾਵਨਾ, ਰੱਬੀ ਏਕਤਾ, ਸਮਾਨਤਾ, ਭਾਈਵਾਲਤਾ ਤੇ ਇਨਸਾਨੀ ਬਰਾਬਰੀ […]

1 18 19 20 21 22 62