Home » News » AUSTRALIAN NEWS (page 2)

AUSTRALIAN NEWS

ਬ੍ਰਿਸਬੇਨ ‘ਚ ਇਤਿਹਾਸਕ ਹੋਟਲ ਨੂੰ ਲੱਗੀ ਅੱਗ

w

ਬ੍ਰਿਸਬੇਨ- ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਇਕ ਇਤਿਹਾਸਕ ਹੋਟਲ ‘ਚ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਪੁਲਸ ਇਸ ਘਟਨਾ ਦੀ ਜਾਂਚ ‘ਚ ਜੁੱਟੀ ਹੋਈ ਹੈ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬ੍ਰਿਸਬੇਨ ਦੇ ਵੂਲੂਨਗਾਬਾ ਸਥਿਤ ਬਰੌਡਵੇਅ ਹੋਟਲ ‘ਚ ਵਾਪਰੀ। ਉਨ੍ਹਾਂ ਨੂੰ ਅੱਧੀ ਰਾਤ ਤਕਰੀਬਨ 12.45 ਵਜੇ ਘਟਨਾ ਦੀ ਸੂਚਨਾ ...

Read More »

ਆਸਟ੍ਰੇਲੀਆਈ ਪ੍ਰਸਾਰਣਕਰਤਾ ਦੀ ਵੈਬਸਾਈਟ ‘ਤੇ ਚੀਨ ਨੇ ਲਗਾਈ ਰੋਕ

s

ਸਿਡਨੀ- ਚੀਨ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਪ੍ਰਸਾਰਣਕਰਤਾ ਦੀ ਵੈਬਸਾਈਟ ਤੱਕ ਪਹੁੰਚ ‘ਤੇ ਰੋਕ ਲਗਾ ਦਿੱਤੀ ਹੈ। ਆਸਟ੍ਰੇਲੀਆ ਦੀ ਰਾਸ਼ਟਰੀ ਪ੍ਰਸਾਰਣਕਰਤਾ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਚੀਨ ਨੇ ਉਸ ਦੀ ਵੈਬਸਾਈਟ ਤੱਕ ਪਹੁੰਚ ‘ਤੇ ਇਹ ਰੋਕ ਬੀਜਿੰਗ ਦੇ ਇੰਟਰਨੈੱਟ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਲਗਾਈ ਗਈ ਹੈ। ਆਸਟ੍ਰੇਲੀਅਨ ਪ੍ਰਸਾਰਣ ਨਿਗਮ ਨੇ 1 ਸਾਲ ਪਹਿਲਾਂ ਹੀ ਚੀਨੀ ਭਾਸ਼ਾ ਸੇਵਾ ਸ਼ੁਰੂ ਕੀਤੀ ...

Read More »

ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਬਣਿਆ ਵਿਆਨਾ ਤੇ ਮੈਲਬੌਰਨ

melbourne

ਮੈਲਬੌਰਨ- ਇੰਗਲੈਂਡ ਦੀ ਇਕ ਸੰਸਥਾ ਵਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿਚ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੂੰ ਪਹਿਲੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਪਹਿਲੇ ਸਥਾਨ ਤੇ ਕਾਬਜ਼ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੌਰਨ ਨੂੰ ਇਸ ਸਾਲ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਇਹ ਸਰਵੇਖਣ ਵਿਸ਼ਵ ਦੇ 140 ਸ਼ਹਿਰਾਂ ‘ਚ ਕਰਵਾਇਆ ...

Read More »

ਅਲੀਸ਼ੇਰ ਦੇ ਪਰਿਵਾਰ ਨੇ ਕਿਹਾ- ‘ਮਨਮੀਤ ਨੂੰ ਇਨਸਾਫ ਨਹੀਂ ਮਿਲਿਆ ਸਗੋਂ ਦੂਜੀ ਵਾਰ ਕਤਲ ਹੋਇਆ’

ju

ਬ੍ਰਿਸਬੇਨ – ਆਸਟ੍ਰੇਲੀਆ ‘ਚ 28 ਅਕਤੂਬਰ 2016 ਨੂੰ ਸੰਗਰੂਰ ਦੇ ਰਹਿਣ ਵਾਲੇ ਮਨਮੀਤ ਅਲੀਸ਼ੇਰ ਦਾ ਕਤਲ ਕਰ ਦਿੱਤਾ ਗਿਆ। ਬ੍ਰਿਸਬੇਨ ਕੋਰਟ ਮਨਮੀਤ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ ਮੈਂਟਲ ਕਰਾਰ ਦੇ ਕੇ 10 ਸਾਲ ਲਈ ‘ਮੈਂਟਲ ਵਾਰਡ’ ਵਿਚ ਰੱਖਣ ਦੇ ਹੁਕਮ ਦਿੱਤੇ ਹਨ। ਕੋਰਟ ਦੇ ਇਸ ਫੈਸਲੇ ਤੋਂ ਮਨਮੀਤ ਦਾ ਪਰਿਵਾਰ ਸਤੁੰਸ਼ਟ ਨਹੀਂ ਹੈ। ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਅਤੇ ...

Read More »

ਆਸਟ੍ਰੇਲੀਆ : ਪਰਵਾਸੀਆਂ ‘ਚ ਵਧਿਆ ਪੁੱਤਰ ਮੋਹ, ਕੁੜੀਆਂ ਦੀ ਜਨਮ ਦਰ ਘਟੀ

au

ਸਿਡਨੀ -ਆਸਟ੍ਰੇਲੀਆ ਵਿਚ ਪਰਵਾਸੀ ਪੁੱਤਰ ਮੋਹ ਵਿਚ ਹਨ। ਉਹ ਕੁੜੀਆਂ ਨੂੰ ਜਨਮ ਦੇਣ ਤੋਂ ਕੰਨੀਂ ਕਤਰਾ ਰਹੇ ਹਨ। ਪਰਵਾਸੀਆਂ ਵਿਚ 100 ਕੁੜੀਆਂ ਪਿੱਛੇ 122 ਤੋਂ 125 ਮੁੰਡਿਆਂ ਦੇ ਔਸਤਨ ਜਨਮ ਦਰ ਦੇ ਅੰਕੜੇ ਸਾਹਮਣੇ ਆਏ ਹਨ। ਇਹ ਧਾਰਨਾ ਸਮਝੀ ਜਾ ਰਹੀ ਹੈ ਕਿ ਕੁਝ ਪਰਵਾਸੀ ਪਰਿਵਾਰ ਲੜਕੀਆਂ ਨੂੰ ਆਪਣੇ ਉੱਪਰ ਆਰਥਿਕ ਬੋਝ ‘ਤੇ ਵੰਸ਼ ਦਾ ਅੱਗੇ ਨਾ ਚਲਣਾ ਮੰਨਦੇ ਹਨ। ...

Read More »