ਸ਼੍ਰੀਸੰਤ ਨੂੰ ਥੱਪ‍ੜ ਮਾਰਨ ਤੋਂ 11 ਸਾਲ ਬਾਅਦ ਹਰਭਜਨ ਨੂੰ ਹੋਇਆ ਪਛਤਾਵਾ

ਸ਼੍ਰੀਸੰਤ ਨੂੰ ਥੱਪ‍ੜ ਮਾਰਨ ਤੋਂ 11 ਸਾਲ ਬਾਅਦ ਹਰਭਜਨ ਨੂੰ ਹੋਇਆ ਪਛਤਾਵਾ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ ਆਈਪੀਐਲ ਵਿਚ ਹੋਏ ਉਨ੍ਹਾਂ ਦੇ ਅਤੇ ਸ਼੍ਰੀਸੰਤ ਦੇ ਵਿਵਾਦ ‘ਤੇ ਅਪਣੀ ਗੱਲ ਰੱਖੀ ਹੈ। ਸਾਲ 2008 ਦੇ ਆਈਪੀਐਲ ਦੇ ਦੌਰਾਨ ਮੁੰਬਈ ਇੰਡੀਅਨ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਪੰਜਾਬ ਵਲੋਂ ਖੇਡ ਰਹੇ ਗੇਂਦਬਾਜ਼ ਸ਼੍ਰੀਸੰਤ ਨੂੰ ਮੈਦਾਨ ਵਿਚ ਥੱਪਡ਼ ਜੜ […]

ਵਿਰਾਟ ਕੋਹਲੀ ਬਣੇ ICC ਕ੍ਰਿਕਟਰ ਆਫ਼ ਦ ਈਅਰ

ਵਿਰਾਟ ਕੋਹਲੀ ਬਣੇ ICC ਕ੍ਰਿਕਟਰ ਆਫ਼ ਦ ਈਅਰ

ਨਵੀਂ ਦਿੱਲੀ : ਕ੍ਰਿਕੇਟ ਦੇ ਮੈਦਾਨ ‘ਤੇ ਅਪਣੀ ਖੇਡ ਨਾਲ ਧੁੰਮ ਮਚਾਉਣ ਵਾਲੇ ਵਿਰਾਟ ਕੋਹਲੀ ਨੇ ਅੱਜ ICC ਦੇ ਅਵਾਰਡ ਫੰਕਸ਼ਨ ਵਿੱਚ ਵੀ ਆਪਣੇ ਨਾਮ ਦਾ ਡੰਕਾ ਵਜਾ ਦਿੱਤਾ। ICC ਨੇ ਅੱਜ ਸਾਲ 2018 ਲਈ ਆਪਣੇ ਅਵਾਰਡਜ਼ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕੇਟ ਦੇ ਤਿੰਨ ਵੱਡੇ ਅਵਾਰਡਜ਼ ਨਾਲ ਨਵਾਜਿਆ ਗਿਆ। […]

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਰਾਸ ਆਉਂਦਾ ਹੈ ਮੇਲਬੋਰਨ ਦਾ ਮੈਦਾਨ

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਰਾਸ ਆਉਂਦਾ ਹੈ ਮੇਲਬੋਰਨ ਦਾ ਮੈਦਾਨ

ਮੇਲਬੋਰਨ : ਆਸਟਰੇਲਿਆ ‘ਚ ਕਾਮਯਾਬੀ ਦੇ ਝੰਡੇ ਗੱਡ ਰਹੀ ਟੀਮ ਇੰਡਿਆ ਇਕ ਅਤੇ ਇਤਿਹਾਸਿਕ ਉਪਲਬਧੀ ਦੇ ਕਰੀਬ ਖੜੀ ਹੈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲਿਆ ਤੋਂ ਤੀਜ਼ਾ ਵਨਡੇ ਵਿਚ ਦੋ-ਦੋ ਹੱਥ ਕਰੇਗੀ। ਦੋਨਾਂ ਟੀਮਾਂ ਤਿੰਨ ਮੈਚਾਂ ਦੀ ਸੀਰੀਜ ਵਿਚ ਇਕ-ਇਕ ਮੈਚ ਜਿੱਤ ਚੁੱਕੀ ਹਨ। ਯਾਨੀ, ਤੀਜਾ ਮੈਚ ਸੀਰੀਜ ਦਾ ਚੁਣੌਤੀ ਵਾਲਾ […]

ਦੂਜੇ ਵਨ ਡੇ ‘ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕੇਟਾਂ ਤੋਂ ਹਰਾਇਆ

ਦੂਜੇ ਵਨ ਡੇ ‘ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕੇਟਾਂ ਤੋਂ ਹਰਾਇਆ

ਮੈਲਬਰਨ : ਆਸਟਰੇਲੀਆ ਨੇ ਮੰਗਲਵਾਰ ਨੂੰ ਏਡਿਲੇਡ ਵਿਚ ਖੇਡੇ ਜਾ ਰਹੇ ਦੂਜੇ ਵਨ – ਡੇ ਵਿਚ ਟੀਮ ਇੰਡੀਆ ਦੇ ਸਾਹਮਣੇ 299 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿਚ ਟੀਮ ਇੰਡੀਆ ਨੇ 48 ਓਵਰ ਵਿਚ ਚਾਰ ਵਿਕੇਟ ਦੇ ਨੁਕਸਾਨ ‘ਤੇ 283 ਦੌੜਾਂ ਬਣਾ ਲਈਆਂ। ਐਮਐਸ ਧੋਨੀ 45 ਅਤੇ ਦਿਨੇਸ਼ ਕਾਰਤਿਕ 19 ਦੌੜਾਂ ਬਣਾ ਕੇ ਕਰੀਜ਼ ‘ਤੇ ਜਮੇ […]

ਭਾਰਤ ਦੇ ਏਸ਼ੀਅਨ ਕੱਪ ਤੋਂ ਬਾਹਰ ਹੋਣ ਬਾਅਦ ਸਟੀਫਨ ਕਾਂਸਟੇਨਟਾਇਨ ਨੇ ਕੋਚ ਅਹੁਦੇ ਤੋਂ ਦਿਤਾ ਅਸਤੀਫ਼ਾ

ਭਾਰਤ ਦੇ ਏਸ਼ੀਅਨ ਕੱਪ ਤੋਂ ਬਾਹਰ ਹੋਣ ਬਾਅਦ ਸਟੀਫਨ ਕਾਂਸਟੇਨਟਾਇਨ ਨੇ ਕੋਚ ਅਹੁਦੇ ਤੋਂ ਦਿਤਾ ਅਸਤੀਫ਼ਾ

ਨਵੀਂ ਦਿੱਲੀ : ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਸਟੀਫਨ ਕਾਂਸਟੇਨਟਾਇਨ ਨੇ ਏਐਫਸੀ ਏਸ਼ੀਅਨ ਕੱਪ ਦੇ ਅਖਰੀਲੇ ਗਰੁੱਪ ਮੈਚ ਵਿਚ ਬੇਹਰੀਨ ਦੇ ਵਿਰੁਧ ਮਿਲੀ 0-1 ਦੀ ਹਾਰ ਤੋਂ ਬਾਅਦ ਅਸਤੀਫਾ ਦੇ ਦਿਤਾ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਥਾਈਲੈਂਡ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਭਾਰਤੀ ਟੀਮ ਅਪਣੀ ਜਿੱਤ ਲੈਅ ਨੂੰ ਜਾਰੀ […]

1 57 58 59 60 61 336