ਅੰਜਲੀ ਵਾਲੈਂਗ ਨੇ ਜਿੱਤੀ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ

ਅੰਜਲੀ ਵਾਲੈਂਗ ਨੇ ਜਿੱਤੀ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ

ਕੋਲਕਾਤਾ : ਸਰਜਰੀ ਤੋਂ ਉਭਰਨ ਦੇ ਤਿਨ ਮਹੀਨੇ ਬਾਅਦ ਹੀ 45 ਸਾਲਾ ਅੰਜਲੀ ਸਾਰੋਗੀ ਨੇ ਕੋਲਕਾਤਾ ਮੈਰਾਥਨ ਵਿਚ ਕਰੀਅਰ ਦਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਐਤਵਾਰ ਨੂੰ ਅਪਣੇ ਖ਼ਿਤਾਬ ਦਾ ਬਚਾਅ ਕੀਤਾ। ਮਹਿਲਾਵਾਂ ਵਿਚ ਸਭ ਤੋਂ ਵੱਧ ਉਮਰ ਦੀ ਦੌੜਾਕ ਅੰਜਲੀ ਨੇ 3 ਘੰਟੇ, 16 ਮਿੰਟ ਅਤੇ 54 ਸੈਕੰਡ ਦਾ ਸਮਾਂ ਲਿਆ ਜੋ ਕਿ ਉਸ ਦੇ ਪਿਛਲੇ […]

ਭਾਰਤ ਨੇ ਨਿਊਜ਼ੀਲੈਂਡ ਤੋਂ ਇੱਕ ਰੋਜ਼ਾ ਮੈਚਾਂ ਦੀ ਲੜੀ 4-1 ਨਾਲ ਜਿੱਤੀ

ਭਾਰਤ ਨੇ ਨਿਊਜ਼ੀਲੈਂਡ ਤੋਂ ਇੱਕ ਰੋਜ਼ਾ ਮੈਚਾਂ ਦੀ ਲੜੀ 4-1 ਨਾਲ ਜਿੱਤੀ

ਵੈਲਿੰਗਟਨ : ਅੰਬਾਤੀ ਰਾਇਡੂ ਦੀ ਔਖੀਆਂ ਹਾਲਤਾਂ ਵਿੱਚ ਖੇਡੀ ਗਈ ਸ਼ਾਨਦਾਰ ਨੀਮ ਸੈਂਕੜਾ ਪਾਰੀ ਅਤੇ ਹਾਰਦਿਕ ਪੰਡਿਆ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪੰਜਵੇਂ ਅਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਨਿਊਜ਼ੀਲੈਂਡ ਨੂੰ 35 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤ ਲਈ ਹੈ। ਅੰਬਾਤੀ ਰਾਇਡੂ (113 ਗੇਂਦਾਂ […]

ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਮਿਤਾਲੀ ਰਾਜ ਨੇ ਰਚਿਆ ਇਤਿਹਾਸ, 200 ਵਨਡੇ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੇ ਵਿਚ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਹੈਮਿਲਟਨ ਦੇ ਸਡਨ ਪਾਰਕ ਕ੍ਰਿਕੇਟ ਗਰਾਉਂਡ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਦਾਨ ਉਤੇ ਟਾਸ ਲਈ ਉਤਰਦੇ ਹੀ ਮਿਤਾਲੀ ਰਾਜ ਨੇ ਇਤਹਾਸ ਰਚ ਦਿੱਤਾ। ਇਹ ਉਨ੍ਹਾਂ ਦੇ ਵਨਡੇ ਕੈਰੀਅਰ ਦਾ 200ਵਾਂ ਵਨਡੇ ਹੈ। ਇਸ ਅੰਕੜੇ ਤੱਕ […]

ਸਿੱਖਾਂ ਨੇ ਖੇਡਾਂ ਵਿਚ ਦੇਸ਼ ਦਾ ਮਾਣ ਵਧਾਇਆ

ਸਿੱਖਾਂ ਨੇ ਖੇਡਾਂ ਵਿਚ ਦੇਸ਼ ਦਾ ਮਾਣ ਵਧਾਇਆ

ਐਸ.ਏ.ਐਸ ਨਗਰ : ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ ਕੇਸਾਧਾਰੀ ਹਾਕੀ ਗੋਲਡ ਕੱਪ ਟੂਰਨਾਮੈਂਟ ਦੀ ਅੱਜ ਮੋਹਾਲੀ ਵਿਖੇ ਸ਼ੁਰੂਆਤ ਹੋਈ। ਇਸ ਵਿਚ ਕੇਵਲ ਸਾਬਤ ਸੂਰਤ ਸਿੱਖ ਨੌਜਵਾਨ ਖਿਡਾਰੀਆਂ ਵਲੋਂ ਹੀ ਹਿੱਸਾ ਲਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਪੂਰੇ ਭਾਰਤ ਤੋਂ 8 ਟੀਮਾਂ ਨੇ ਹਿੱਸਾ ਲਿਆ ਹੈ ਅਤੇ ਇਹ ਟੂਰਨਾਮੈਂਟ 4 […]

ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਦੇ ਗਰੁੱਪ ਆਫ਼ ਡੈੱਥ ਵਿਚ ਹੈ ਭਾਰਤ

ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਦੇ ਗਰੁੱਪ ਆਫ਼ ਡੈੱਥ ਵਿਚ ਹੈ ਭਾਰਤ

ਮੈਲਬਾਰਨ- ਆਈ.ਸੀ.ਸੀ. ਟੀ20 ਵਿਸ਼ਵ ਕੱਪ 2020 ਦੇ ਮੈਚਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਅਗਲੇ ਸਾਲ ਆਸਟ੍ਰੇਲੀਆ ਦੇ 7 ਸ਼ਹਿਰਾਂ ਵਿਚ ਆਯੋਜਿਤ ਹੋਣ ਵਾਲਾ ਆਈ.ਸੀ.ਸੀ. ਟੀ20 ਵਿਸ਼ਵ ਕੱਪ 18 ਅਕਤੂਬਰ 2020 ਤੋਂ ਸ਼ੁਰੂ ਹੋਵੇਗਾ। 15 ਨਵੰਬਰ ਨੂੰ ਮੈਲਬਾਰਨ ਵਿਚ ਫਾਈਨਲ ਖੇਡਿਆ ਜਾਵੇਗਾ। ਭਾਰਤ ਗਰੁੱਪ ਬੀ ਵਿਚ ਇੰਗਲੈਂਡ, ਦੱਖਣੀ ਅਫ਼ਰੀਕਾ ਤੇ ਅਫਗਾਨਿਸਤਾਨ ਵਰਗੀਆਂ ਟੀਮਾਂ […]

1 55 56 57 58 59 336