2022 ਸਥਾਨਕ ਘਰੇਲੂਅਤੇਪ੍ਹਰਵਾਰਕ ਹ ਿੰਸਾ ਕਮੇਟੀ ਗਰਾਾਂਟ ਪ੍ਰੋਗਰਾਮ ਲਈ ਅਰਜੀਆਾਂ ੁਣ ਖੁੁੱਲ ਗਈਆਾਂ ਨ।
‘ਔਰਤਾਾਂ ਦੀ ਸੁਰੁੱਹਖਆ ਅਤੇਘਰੇਲੂਅਤੇਹਜਨਸੀ ਹ ਿੰਸਾ ਦੀ ਰੋਕਥਾਮ’ ਮਿੰਤਰੀ Natalie Ward ਨੇ ਹਕ ਾ ਹਕ ਇ ਪ੍ਰੋਗਰਾਮ ਸਥਾਨਕ ਘਰੇਲੂਅਤੇਪ੍ਹਰਵਾਰਕ ਹ ਿੰਸਾ ਕਮੇਟੀਆਾਂਨੂਿੰਆਪ੍ਣੇਭਾਈਚਾਹਰਆਾਂ ਹਵੁੱਚ ਘਰੇਲੂਅਤੇਪ੍ਹਰਵਾਰਕ ਹ ਿੰਸਾ ਦੇਮੁੁੱਹਦਆਾਂਬਾਰੇ ਜਾਗਰੂਕਤਾ ਪ੍ੈਦਾ ਕਰਨ ਹਵੁੱਚ ਸ ਾਇਤਾ ਕਰੇਗਾ।
“ਪ੍ੀੜਤ-ਬੁੱਚ ਹਨਕਲੇਹਵਅਕਤੀਆਾਂ ਦੀ ਸ ਾਇਤਾ, ਘਰੇਲੂਅਤੇਹਜਨਸੀ ਹ ਿੰਸਾ ਦੇਪ੍ਰਭਾਵ, ਅਤੇਬੁੱਚ ਹਨਕਲਣ ਵਾਹਲਆਾਂ ਲਈ ਉਪ੍ਲਬਿ ਸਥਾਨਕ ਸੇਵਾਵਾਾਂ ਬਾਰੇ ਜਾਗਰੂਕਤਾ ਵਿਾਉਣ ਹਵੁੱਚ ਸਥਾਨਕ ਘਰੇਲੂਅਤੇ ਪ੍ਹਰਵਾਰਕ ਹ ਿੰਸਾ ਕਮੇਟੀਆਾਂ ਬ ੁਤ ਮ ੁੱਤਵਪ੍ੂਰਨ ਭੂਹਮਕਾ ਹਨਭਾਉਂਦੀਆਾਂ ਨ,” ਸ਼ਰੀਮਤੀ Ward ਨੇਹਕ ਾ।
“ਇਸ ਪ੍ਰੋਗਰਾਮ ਦੇਤਹ ਤ, ਕਮੇਟੀਆਾਂਘਰੇਲੂਅਤੇਪ੍ਹਰਵਾਰਕ ਹ ਿੰਸਾ ਬਾਰੇਜਾਗਰੂਕਤਾ ਵਿਾਉਣ, ਸਕਾਰਾਤਮਕ ਹਵਵ ਾਰ ਦੇਸਿੰਦੇਸ਼ਾਾਂ ਨੂਿੰਮਜਬੂਤ ਕਰਨ, ਅਤੇਸਥਾਨਕ ਭਾਈਚਾਰਕ ਸਮੂ ਾਾਂਨੂਿੰਸ਼ਾਮਲ ਕਰਨ ਦੇਉਦੇਸ਼ ਨਾਲ ਕਈ ਮ ੁੱਤਵਪ੍ੂਰਨ ਪ੍ਹ ਲਕਦਮੀਆਾਂਉੱਤੇ ਖਰਚ ਕਰਨ ਲਈ $1,800 ਤੁੱਕ ਦੀਆਾਂਗਰਾਾਂਟਾਾਂ(ਹਵੁੱਤੀ ਸ ਾਇਤਾ) ਵਾਸਤੇਅਰਜੀ ਪ੍ਾ ਸਕਦੀਆਾਂ ਨ।”
ਬਦਲਾਵ ਲਈ ਕੀਤੀਆਾਂਜਾਣ ਵਾਹਲਆਾਂਕੋਹਸ਼ਸ਼ਾਾਂਦੀ ਅਗੁਆਈ ਵਜੋਂ, ਹਨਊ ਸਾਊਥ ਵੇਲਜ ਸਰਕਾਰ ਸਥਾਨਕ ਸਮੂ ਾਾਂਅਤੇਸਿੰਸਥਾਵਾਾਂ ਨਾਲ ਸਹ ਯੋਗ ਕਰਨ ਲਈ ਫਿੰਡ ਦੇਣ ਦੀ ਯੋਜਨਾ ਬਣਾ ਰ ੀ ੈ।
ਪ੍ਹ ਲਕਦਮੀਆਾਂਦੀਆਾਂਉਦਾ ਰਨਾਾਂ ਹਵੁੱਚ ਸ਼ਾਮਲ ਨ:
- ਭਾਈਚਾਰਕ ਜਾਗਰੂਕਤਾ ਮੁਹ ਿੰਮਾਾਂਜੋਸਕਾਰਾਤਮਕ ਹਵ ਾਰਾਾਂਅਤੇਹਸ ਤਮਿੰਦ ਹਰਸ਼ਹਤਆਾਂਦੇਸਿੰਦੇਸ਼ਾਾਂ‘ਤੇਜੋਰ ਹਦਿੰਦੀਆਾਂ ਨ
- ਬਦਲਾਵ ਲਈ ਕੀਤੀਆਾਂ ਜਾਣ ਵਾਹਲਆਾਂ ਕੋਹਸ਼ਸ਼ਾਾਂ ਦੀ ਅਗੁਆਈ ਵਜੋਂ, ਪ੍ੁਰਸ਼ ਸਿੰਗਠਨਾਾਂ ਅਤੇਸਕੂਲਾਾਂ ਸਮੇਤ ਸਥਾਨਕ ਭਾਈਚਾਰਕ ਸਮੂ ਾਾਂਦੇਨਾਲ ਸਮਾਗਮਾਾਂਦਾ ਆਯੋਜਨ ਕਰਨਾ
- ਪ੍ੀੜਤ-ਬੁੱਚ ਹਨਕਲੇਲੋਕਾਾਂ ਲਈ ਉਪ੍ਲਬਿ ਸ ਾਇਤਾ ਅਤੇਸਹ ਯੋਗ ਸੇਵਾਵਾਾਂ ਬਾਰੇਭਾਈਚਾਰਕ ਜਾਗਰੂਕਤਾ ਵਿਾਉਣ ਲਈ ਆਊਟਰੀਚ (ਪ੍ ੁਿੰਚੀਯੋਗ) ਪ੍ਰੋਗਰਾਮ
ਔਰਤਾਾਂਦੀ ਸੁਰੁੱਹਖਆ ਵਾਸਤੇਕਈ ਹਕਸਮ ਦੀਆਾਂਪ੍ਹ ਲਕਦਮੀਆਾਂਵਜੋਂ, 2021/22 ਸਾਲ ਹਵੁੱਚ ਇ ਹਨਊ ਸਾਊਥ ਵੇਲਜ ਸਰਕਾਰ ਦੇਕੀਰਤੀਮਾਨ ਸਥਾਹਪ੍ਤ ਕਰਦੇ$687 ਹਮਲੀਅਨ ($68 ਕਰੋੜ 70 ਲੁੱਖ) ਦੇਹਨਵੇਸ਼ ਦਾ ਇੁੱਕ ਹ ੁੱਸਾ ੈ, ਨਾਲ ੀ 2022/23 ਦੇਬਜਟ ਹਵੁੱਚ ੋਰ $100 ਹਮਲੀਅਨ ($10 ਕਰੋੜ) ਨ।
ਅਰਜੀਆਾਂ 23 ਅਕਤੂਬਰ 2022 ਨੂਿੰ ਰਾਤ 11.59 ਵਜੇਬਿੰਦ ੋਜਾਣਗੀਆਾਂ। ਹਦਸ਼ਾ-ਹਨਰਦੇਸ਼ਾਾਂ ਨੂਿੰ ਲਾਗੂਕਰਨ ਜਾਾਂ ਉਨ੍ਾਾਂ ਦੀ ਸਮੀਹਖਆ ਕਰਨ ਲਈ, ਹਕਰਪ੍ਾ ਕਰਕੇਇਥੇਜਾਓ।
You must be logged in to post a comment Login