ਬਾਰਬਾਡੋਸ, 30 ਜੂਨ- ਭਾਰਤੀ ਹਰਫਨਮੌਲ ਖਿਡਾਰੀ ਰਾਵਿੰਦਰ ਜਡੇਜਾ ਨੇ ਅੱਜ ਟੀ-20 ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਟੀਮ ਦੇ ਦੋ ਦਿੱਗਜ ਖਿਡਾਰੀਆਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ਜਿੱਤਣ ਤੋਂ ਤੁਰੰਤ ਬਾਅਦ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਟੀਮ ਇੰਡੀਆ ਨੇ ਸ਼ਨਿਚਰਵਾਰ ਨੂੰ ਬਾਰਬਾਡੋਸ ’ਚ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ।
Gurman, Gurmanveer Singh Sular, Gurmanveer Sular, Gurpreet Kamboj, Gurpreet Kaur Kamboj, Gyanshveer, Gyanshveer Singh, Gyanshveer Singh Sular, handa, jatin, Jatin Kamboj, Jatinder Jatin, Jatinder Singh, Jatinder sular kamboj, kala, kala kamboj Jatinder Kamboj, kala sular wala kala, kamboj, Singh Jatinder, sular kala Sular, T20 World Cup 2024, t20wc2024, t20wc2024 jatinder, wct20 2024
You must be logged in to post a comment Login