ਜੇਕਰ ਤੁਸ� ਘੋਿਸ਼ਤ ਕੁਦਰਤੀ ਆਫ਼ਤ ਤ�ਿਸੱ ਧੇਤੌਰ ‘ਤੇਪ�ਭਾਿਵਤ ਹੋਏ ਹੋਤ� ਆਸਟ�ੇਲੀਆਈ ਸਰਕਾਰ ਿਵੱਤੀ ਸਹਾਇਤਾ ਪ�ਦਾਨ ਕਰ
ਰਹੀ ਹੈ।
ਇਹਨ� ਭੁਗਤਾਨ� ਲਈ ਯੋਗ ਹੋਣ ਲਈ ਤੁਹਾਨੂੰ ਘੋਿਸ਼ਤ ਸਥਾਨਕ ਸਰਕਾਰ ਖੇਤਰ ਿਨਯਮ� ਨੂੰ ਲਾਜ਼ਮੀ ਪੂਰਾ ਕਰਦੇਹੋਣਾ ਚਾਹੀਦਾ
ਹੈ। ਤੁਸ� ਦੋਵ�ਭੁਗਤਾਨ� ਲਈ ਯੋਗ ਹੋਸਕਦੇਹੋ।
Australian Government Disaster Recovery Payment (ਆਸਟ�ੇਲੀਅਨ ਸਰਕਾਰ ਆਫ਼ਤ ਿਰਕਵਰੀ ਭੁਗਤਾਨ) ਹਰੇਕ
ਯੋਗ ਬਾਲਗ ਲਈ $1,000 ਅਤੇ16 ਸਾਲ ਤ�ਘੱ ਟ ਉਮਰ ਦੇਹਰੇਕ ਿਨਰਭਰ ਬੱ ਚੇਲਈ $400 ਦਾ ਇੱ ਕਮੁਸ਼ਤ ਭੁਗਤਾਨ ਹੈ।
ਯੋਗ ਹੋਣ ਲਈ, ਹੜ�� ਨ� ਤੁਹਾਨੂੰ ਗੰ ਭੀਰ ਰੂਪ ਨਾਲ ਪ�ਭਾਿਵਤ ਕੀਤਾ ਹੋਣਾ ਚਾਹੀਦਾ ਹੈ। ਉਦਾਹਰਨ ਲਈ:
• ਤੁਸ� ਗੰ ਭੀਰ ਰੂਪ ਨਾਲ ਜ਼ਖਮੀ ਹੋਏ ਸੀ
• ਤੁਸ� ਿਕਸੇਅਿਜਹੇਆਸਟ�ੇਲੀਅਨ ਨਾਗਿਰਕ ਜ� ਿਨਵਾਸੀ ਦੇਨਜ਼ਦੀਕੀ ਪਿਰਵਾਰਕ ਮ�ਬਰ ਹੋਜੋਮਰ ਿਗਆ ਹੈਜ� ਲਾਪਤਾ ਹੈ
• ਇਹਨ� ਹੜ�� ਨ� ਤੁਹਾਡੇਘਰ ਨੂੰ ਤਬਾਹ ਕਰ ਿਦੱਤਾ ਹੈਜ� ਵੱਡਾ ਨੁਕਸਾਨ ਪਹੁੰ ਚਾਇਆ ਹੈਜ� ਇਹਨ� ਹੜ�� ਨ� $20,000 ਜ�
ਇਸ ਤ�ਵੱ ਧ ਦੀ ਕੁੱ ਲ ਬਾਜ਼ਾਰੀ ਮੁੱ ਲ ਦੀ ਤੁਹਾਡੇਘਰ ਦੀ ਿਕਸੇਵੱਡੀ ਸੰ ਪੱ ਤੀ ਨੂੰ ਤਬਾਹ ਕਰ ਿਦੱ ਤਾ ਹੈਜ� ਵੱਡਾ ਨੁਕਸਾਨ
ਪਹੁੰ ਚਾਇਆ ਹੈ।
Disaster Recovery Allowance ਇੱ ਕ ਿਨਰੰਤਰ ਚੱ ਲ ਿਰਹਾ, ਥੋੜ�ੇਸਮ�ਦਾ ਭੱਤਾ ਹੈਜੇਕਰ ਤੁਹਾਡੀ ਆਮਦਨ ਹੜ�� ਦੇਿਸੱ ਧੇ
ਨਤੀਜੇਵਜ�ਖੁੱ ਸ ਜ�ਦੀ ਹੈ।
ਜੇਕਰ ਤੁਸੀ ਂDepartment of Veterans’ Affairs (ਵੈਟਰਨਜ਼ ਦੇਮਾਮਿਲਆਂਦਾ ਿਵਭਾਗ) ਤ�ਕੋਈ ਆਮਦਨੀ ਸਹਾਇਤਾ
ਭੁਗਤਾਨ ਜਾਂਪੈਨਸ਼ਨ, Farm Household Allowance (ਫਾਰਮ ਹਾਊਸਹੋਲਡ ਅਲਾਊਸਂ ) ਜਾਂ Service Pension (ਸਰਿਵਸ
ਪੈਨਸ਼ਨ) ਪ�ਾਪਤ ਕਰ ਰਹੇਹੋਤਾਂਤੁਸੀ ਂDisaster Recovery Allowance (ਿਡਜ਼ਾਸਟਰ ਿਰਕਵਰੀ ਅਲਾਉਸਂ ) ਪ�ਾਪਤ ਨਹੀ ਂਕਰ
ਸਕਦੇਹੋ।
ਸਾਡੇਕੋਲ ਆਸਟ�ੇਲੀਆ ਿਵੱ ਚ ਰਿਹ ਰਹੇਿਨਊਜ਼ੀਲ�ਡ ਦੇਨਾਗਿਰਕ� ਲਈ ਵੀ ਭੁਗਤਾਨ ਉਪਲਬਧ ਹਨ ਿਜਨ� � ਕੋਲ ਇੱ ਕ ਗੈਰ-
ਸੁਰੱ ਿਖਅਤ Special category Visa (Sub-class 444) ਹੈ।
ਇਹਨ� ਭੁਗਤਾਨ� ਦਾ ਦਾਅਵਾ ਕਰਨ ਦਾ ਸਭ ਤ�ਤੇਜ਼ ਤਰੀਕਾ ਤੁਹਾਡੇmyGov ਖਾਤੇਦੀ ਵਰਤ�ਕਰਕੇਔਨਲਾਈਨ ਦਾਅਵਾ ਕਰਨਾ
ਹੈ। ਜੇਕਰ ਤੁਹਾਡੇਕੋਲ ਅਜੇਤੱ ਕ ਇਹ ਖਾਤਾ ਨਹ� ਹੈ, ਤ� ਤੁਸ� ਬਣਾ ਸਕਦੇਹੋ।
ਜੇਕਰ ਤੁਸ� ਔਨਲਾਈਨ ਦਾਅਵਾ ਨਹ� ਕਰ ਸਕਦੇ, ਤ� ਤੁਸ� ਸਾਨੂੰ 180 22 66 ‘ਤੇਫ਼ੋਨ ਕਰ ਸਕਦੇਹੋ। ਜੇਕਰ ਤੁਹਾਨੂੰ ਿਕਸੇ
ਦੁਭਾਸ਼ੀਏ ਦੀ ਲੋੜ ਹੈਤ� ਸਾਨੂੰ ਦੱਸੋ, ਅਤੇਅਸ� ਮੁਫ਼ਤ ਿਵੱ ਚ ਇਸ ਦਾ ਪ�ਬੰ ਧ ਕਰ�ਗੇ। ਜੇਕਰ ਤੁਹਾਡੇਕੋਲ ਕੋਈ ਨਾਮਜ਼ਦ ਿਵਅਕਤੀ
ਹੈ, ਤ� ਉਹਨ� ਨੂੰ ਤੁਹਾਡੀ ਤਰਫ�ਦਾਅਵਾ ਕਰਨ ਲਈ ਸਾਨੂੰ ਫ਼ੋਨ ਕਰਨਾ ਚਾਹੀਦਾ ਹੈ।
ਘੋਿਸ਼ਤ ਆਫ਼ਤ ਘਟਨਾ ਅਤੇਯੋਗ ਸਥਾਨਕ ਸਰਕਾਰੀ ਖੇਤਰ� ਬਾਰੇਹੋਰ ਪੜ�ਨ ਲਈ,
servicesaustralia.gov.au/disaster ‘ਤੇਜਾਓ
You must be logged in to post a comment Login