ਲੁਧਿਆਣਾ ’ਚ ਈਡੀ ਦੇ ਫਾਸਟਵੇਅ ਤੇ ਜੁਝਾਰ ਟਰਾਂਸਪੋਰਟ ’ਤੇ ਛਾਪੇ

ਲੁਧਿਆਣਾ ’ਚ ਈਡੀ ਦੇ ਫਾਸਟਵੇਅ ਤੇ ਜੁਝਾਰ ਟਰਾਂਸਪੋਰਟ ’ਤੇ ਛਾਪੇ

ਲੁਧਿਆਣਾ, 25 ਨਵੰਬਰ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਅੱਜ ਇਥੇ ਫ਼ਿਰੋਜ਼ਪੁਰ ਰੋਡ ‘ਤੇ ਸਥਿਤ ਗ੍ਰੈਂਡ ਵਾਕ ਮਾਲ ਵਿਚਲੇ ਫਾਸਟਵੇਅ ਟਰਾਂਸਮਿਸ਼ਨ ਦੇ ਦਫ਼ਤਰ, ਜੁਝਾਰ ਟਰਾਂਸਪੋਰਟ ਦੇ ਦਫ਼ਤਰ ਅਤੇ ਕੰਪਨੀ ਦੇ ਮਾਲਕ ਦੇ ਘਰ ਛਾਪਾ ਮਾਰਿਆ। ਈਡੀ ਵਲੋਂ ਕਈ ਥਾਵਾਂ ਤੋਂ ਰਿਕਾਰਡ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

ਸਵੀਡਨ ਦੀ ਪ੍ਰਧਾਨ ਮੰਤਰੀ ਐਂਡਰਸਨ ਨੇ ਨਿਯੁਕਤੀ ਤੋਂ ਕੁੱਝ ਘੰਟੇ ਬਾਅਦ ਅਸਤੀਫ਼ਾ ਦਿੱਤਾ

ਸਟਾਕਹੋਮ, 25 ਨਵੰਬਰ : ਸੋਸ਼ਲ ਡੈਮੋਕਰੇਟ ਨੇਤਾ ਮੈਗਡਾਲੇਨਾ ਐਂਡਰਸਨ ਨੂੰ ਸੰਸਦ ਵੱਲੋਂ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਘੱਟ ਗਿਣਤੀ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਦੀ ਹਕੀਕਤ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ। ਐਂਡਰਸਨ ਦੀ ਸਹਿਯੋਗੀ ਗਰੀਨ ਪਾਰਟੀ ਦੇ ਪਿੱਛੇ ਹਟਣ ਕਾਰਨ ਉਨ੍ਹਾਂ ਦੀ […]

ਸਿੱਧੂ ਨੇ ਚੰਨੀ ਵਿਰੁੱਧ ਮੁੜ ਖੋਲ੍ਹਿਆ ਮੋਰਚਾ

ਸਿੱਧੂ ਨੇ ਚੰਨੀ ਵਿਰੁੱਧ ਮੁੜ ਖੋਲ੍ਹਿਆ ਮੋਰਚਾ

ਚੰਡੀਗੜ੍ਹ, 25 ਨਵੰਬਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰਿਪੋਰਟ ਜਨਤਕ ਨਾ ਕੀਤੀ ਤਾਂ ਉਹ ਭੁੱਖ ਹੜਤਾਲ ’ਤੇ ਬੈਠਣਗੇ। ਉਨ੍ਹਾਂ ਰੈਲੀ ਦੌਰਾਨ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਕਾਰਨ […]

ਆਪਣੇ ‘ਬਿੱਟੂ’ ਦੀ ਕੁਰਸੀ ਬਚਾਉਣ ਲਈ ਕਪਤਾਨ ਪਟਿਆਲਾ ਪੁੱਜਿਆ

ਆਪਣੇ ‘ਬਿੱਟੂ’ ਦੀ ਕੁਰਸੀ ਬਚਾਉਣ ਲਈ ਕਪਤਾਨ ਪਟਿਆਲਾ ਪੁੱਜਿਆ

ਪਟਿਆਲਾ, 25 ਨਵੰਬਰ : ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਬਹੁਮਤ ਸਾਬਤ ਕਰਨ ਲਈ ਅੱਜ ਸੱਦੀ ਮੀਟਿੰਗ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਿਊ ਮੋਤੀ ਮਹਿਲ ਪੁੱਜੇ ਤੇ ਉਸ ਤੋਂ ਬਾਅਦ ਮੇਅਰ ਤੇ ਹਿਮਾਇਤੀਆਂ ਨਾਲ ਨਗਰ ਨਿਗਮ ਦਫ਼ਤਰ ਪੁੱਜੇ। ਮੇਅਰ ਆਪਣੇ ਵੀਹ ਤੋਂ ਵਾਧਾ ਹਮਾਇਤੀ ਕੌਂਸਲਰਾਂ ਸਮੇਤ ਕੁਝ ਦਿਨਾਂ ਤੋਂ […]

ਪੰਜਾਬ ਸਰਕਾਰ ਉਤਾਰੇਗੀ ਪੰਜਾਬੀ ’ਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ : ਚੰਨੀ

ਪੰਜਾਬ ਸਰਕਾਰ ਉਤਾਰੇਗੀ ਪੰਜਾਬੀ ’ਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ : ਚੰਨੀ

ਪਟਿਆਲਾ, 24 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਿਹਾ ਕਿ ’ਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਰਾਜ ਸਰਕਾਰ ਭਰੇਗੀ ਤੇ ਉਨ੍ਹਾਂ ਸਾਲਾਨਾ ਗਰਾਂਟ 9.50 ਕਰੋੜ ਰੁਪਏ ਤੋਂ ਵਧਾ ਕੇ 20 ਕਰੋੜ ਕਰਨ ਦਾ ਵੀ ਐਲਾਨ ਕੀਤਾ।

1 3 4 5 6 7 28