ਪੰਜਾਬ ਵਿਧਾਨ ਸਭਾ ਚੋਣਾਂ : ਐੱਨ. ਆਰ. ਆਈਜ਼ ਆਨਲਾਈਨ ਵੋਟਿੰਗ ਕਰ ਸਕਗੇ !!

ਪੰਜਾਬ ਵਿਧਾਨ ਸਭਾ ਚੋਣਾਂ : ਐੱਨ. ਆਰ. ਆਈਜ਼ ਆਨਲਾਈਨ ਵੋਟਿੰਗ ਕਰ ਸਕਗੇ !!

ਚੰਡੀਗੜ੍ਹ — ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਚੋਣਾਂ ਸਬੰਧੀ ਮਹਤੱਵਪੂਰਨ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹੇ ਅਤੇ 117 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ […]

ਆਸਟ੍ਰੇਲੀਆ ਦੀ ਕੋਵਾਂਟਿਸ ਏਅਰਵੇਜ਼ ਨੇ ਭਾਰਤ ਲਈ ਵਪਾਰਕ ਉਡਾਣ ਸੇਵਾ ਮੁੜ ਸ਼ੁਰੂ ਕੀਤੀ

ਆਸਟ੍ਰੇਲੀਆ ਦੀ ਕੋਵਾਂਟਿਸ ਏਅਰਵੇਜ਼ ਨੇ ਭਾਰਤ ਲਈ ਵਪਾਰਕ ਉਡਾਣ ਸੇਵਾ ਮੁੜ ਸ਼ੁਰੂ ਕੀਤੀ

ਕੈਨਬਰਾ (P E): ਆਸਟ੍ਰੇਲੀਆ ਤੋਂ ਭਾਰਤ ਦੀ ਯਾਤਰਾ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਦੀ ਕੋਵਾਂਟਿਸ ਏਅਰਵੇਜ਼ (Qantas airways) ਨੇ ਸੋਮਵਾਰ ਨੂੰ ਕਰੀਬ 10 ਸਾਲਾਂ ਬਾਅਦ ਭਾਰਤ ਲਈ ਵਪਾਰਕ ਉਡਾਣ ਸੇਵਾ ਸ਼ੁਰੂ ਕਰ ਦਿੱਤੀ। ਸਿਡਨੀ ਹਵਾਈ ਅੱਡੇ ਨੇ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਟਵੀਟ ਵਿਚ ਕਿਹਾ ਗਿਆ ਕਿ “ਅੱਜ ਲਗਭਗ ਇੱਕ ਦਹਾਕੇ […]

ਬੇਅਦਬੀ ਮਾਮਲੇ ’ਚ ਐਸਆਈਟੀ ਦੀ ਟੀਮ ਡੇਰਾ ਸਿਰਸਾ ਪੁੱਜੀ

ਬੇਅਦਬੀ ਮਾਮਲੇ ’ਚ ਐਸਆਈਟੀ ਦੀ ਟੀਮ ਡੇਰਾ ਸਿਰਸਾ ਪੁੱਜੀ

ਸਿਰਸਾ, 6 ਦਸੰਬਰ : ਪੰਜਾਬ ਦੇ ਫਰੀਦਕੋਟ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਦੀ ਟੀਮ ਅੱਜ ਸਿਰਸਾ ਡੇਰਾ ਪਹੁੰਚੀ। ਸਿਰਸਾ ਪੁਲੀਸ ਕੋਲ ਆਪਣੀ ਆਮਦ ਦਰਜ ਕਰਵਾਉਣ ਮਗਰੋਂ ਟੀਮ ਡੇਰੇ ਪਹੁੰਚੀ। ਸਿਰਸਾ ਦੇ ਐਸ.ਪੀ. ਅਰਪਿਤ ਜੈਨ ਵੀ ਟੀਮ ਦੇ ਨਾਲ ਡੇਰੇ ਗਏ ਹਨ। ਐਸਆਈਟੀ ਦੀ ਅਗਵਾਈ ਆਈਜੀ ਸਤੇਂਦਰ ਪਾਲ […]

ਲੋਕ ਸਭਾ ਵਿਚ ਵੀ ਉੱਠਿਆ ਨਾਗਾਲੈਂਡ ਦਾ ਮੁੱਦਾ

ਲੋਕ ਸਭਾ ਵਿਚ ਵੀ ਉੱਠਿਆ ਨਾਗਾਲੈਂਡ ਦਾ ਮੁੱਦਾ

ਨਵੀਂ ਦਿੱਲੀ, 6 ਦਸੰਬਰ : ਲੋਕ ਸਭਾ ਵਿੱਚ ਅੱਜ ਕੌਮੀ ਜਮਹੂਰੀ ਪ੍ਰਗਤੀਸ਼ੀਲ ਪਾਰਟੀ (ਐੱਨਡੀਪੀਪੀ), ਕਾਂਗਰਸ, ਡੀਐੱਮਕੇ, ਟੀਐੱਮਸੀ, ਸ਼ਿਵ ਸੈਨਾ, ਜੇਡੀਯੂ, ਰਾਸ਼ਟਰੀ ਕਾਂਗਰਸ ਪਾਰਟੀ ਤੇ ਬਸਪਾ ਸਮੇਤ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੀ ਕਥਿਤ ਗੋਲੀਬਾਰੀ ਵਿੱਚ ਘੱਟੋ-ਘੱਟ 14 ਆਮ ਲੋਕਾਂ ਦੇ ਮਾਰੇ ਜਾਣ ਦਾ ਮੁੱਦਾ ਚੁੱਕਿਆ। ਮੈਂਬਰਾਂ ਨੇ ਇਸ ਘਟਨਾ ਦੀ […]

1 42 43 44 45 46 406