By G-Kamboj on
ARTICLES

ਸੁਰਿੰਦਰ ਐੱਸ ਜੋਧਕਾ ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਛੇ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਤਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਉਤੇ ਮਕਬੂਲ ਮੀਡੀਆ ਅਤੇ ਸਿਆਸੀ ਜਮਾਤ ਵੱਲੋਂ ਕਾਫ਼ੀ ਅਸਾਧਾਰਨ ਪ੍ਰਤੀਕਿਰਿਆ ਜ਼ਾਹਰ ਕੀਤੀ ਗਈ ਹੈ। ਕੁਝ ਹਫ਼ਤੇ ਪਹਿਲਾਂ ਜਦੋਂ ਭਾਜਪਾ ਦੀ ਹਕੂਮਤ ਵਾਲੇ ਗੁਜਰਾਤ ਦਾ ਮੁੱਖ ਮੰਤਰੀ […]
By G-Kamboj on
ARTICLES, EVENTS

ਜਨਮ ਦਿਨ ‘ਤੇ ਵਿਸ਼ੇਸ਼ ਲਾਲ ਬਹਾਦਰ ਸ਼ਾਸਤਰੀ ਦਾ ਜਨਮ 2 ਅਕਤੂਬਰ, 1904 ਨੂੰ ਰਾਮਨਗਰ (ਵਾਰਾਨਸੀ) ਵਿਚ ਮਾਤਾ ਰਾਮਦੁਲਾਰੀ ਦੇਵੀ ਅਤੇ ਪਿਤਾ ਸ੍ਰੀ ਸ਼ਾਰਦਾ ਪ੍ਰਸਾਦ ਸ੍ਰੀਵਾਸਤਵ ਦੇ ਘਰ ਹੋਇਆ। ਅਜੇ ਉਹ ਇਕ ਸਾਲ ਦੇ ਹੀ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇਸ ਕਰਕੇ ਉਨ੍ਹਾਂ ਦੀ ਮਾਤਾ ਉਸ ਦੀਆਂ ਦੋ ਭੈਣਾਂ ਸਮੇਤ ਆਪਣੇ ਪਿਤਾ […]
By G-Kamboj on
ENTERTAINMENT

ਮੁੰਬਈ: ਨਿਰਦੇਸ਼ਕ ਸ਼ੁਜੀਤ ਸਰਕਾਰ ਨੇ ਅੱਜ ਇੱਥੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ ‘ਸਰਦਾਰ ਊਧਮ’ ਡਿਜੀਟਲ ਪਲੇਟਫਾਰਮ ’ਤੇ ਰਿਲੀਜ਼ ਕਰਨ ਦੀ ਚੋਣ ਨੂੰ ਕੋਈ ਗਲਤੀ ਨਹੀਂ ਸਮਝਦੇ, ਸਗੋਂ ਇਹ ਫਿਲਮ ਦੇ ਹਿੱਤ ਵਿੱਚ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਹੈ। ਵਿੱਕੀ ਕੌਸ਼ਲ ਦੀ ਭੂਮਿਕਾ ਵਾਲੀ ਇਹ ਫਿਲਮ 16 ਅਕਤੂਬਰ ਨੂੰ ਐਮਾਜ਼ੋਨ ਪ੍ਰਾਈਮ ’ਤੇ ਰਿਲੀਜ਼ ਹੋਵੇਗੀ। […]
By G-Kamboj on
BUSINESS NEWS

ਮੁੰਬਈ – ਸੈਮੀ ਕੰਡਕਟਰ ਅਤੇ ਚਿੱਪ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੇਸ਼ ’ਚ ਇਸ ਸਾਲ ਸਤੰਬਰ ’ਚ ਕਾਰਾਂ ਦੀ ਵਿਕਰੀ 46 ਫੀਸਦੀ ਤੱਕ ਡਿੱਗ ਗਈ। ਦੇਸ਼ ਦੀ ਸਭ ਤੋਂ ਵੱਡੀ ਯਾਤਰੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੇ ਵਿਕਰੀ ਅੰਕੜਿਆਂ ਮੁਤਾਬਕ ਕੰਪਨੀ ਨੇ ਸਤੰਬਰ 2021 ’ਚ ਕੁੱਲ 86380 ਕਾਰਾਂ ਦੀ ਵਿਕਰੀ ਕੀਤੀ ਜੋ ਪਿਛਲੇ ਸਾਲ […]
By G-Kamboj on
BUSINESS NEWS

ਨਵੀਂ ਦਿੱਲੀ: ਟੈਲੀਕਾਮ ਵਿਭਾਗ ਨੇ ਟਰਾਈ ਦੀਆਂ ਪੰਜ ਸਾਲ ਪਹਿਲਾਂ ਜਾਰੀ ਸਿਫ਼ਾਰਿਸ਼ਾਂ ’ਤੇ ਵੋਡਾਫੋਨ ਆਇਡੀਆ ਨੂੰ 2 ਹਜ਼ਾਰ ਕਰੋੜ ਅਤੇ ਭਾਰਤੀ ਏਅਰਟੈੱਲ ਨੂੰ 1,050 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਸੂਤਰਾਂ ਮੁਤਾਬਕ ਟੈਲੀਕਾਮ ਵਿਭਾਗ ਨੇ ਦੋਵੇਂ ਕੰਪਨੀਆਂ ਨੂੰ ਜੁਰਮਾਨਾ ਅਦਾ ਲਈ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਭਾਰਤੀ ਏਅਰਟੈੱਲ ਦੇ ਤਰਜਮਾਨ ਨੇ ਇਸ ਫ਼ੈਸਲੇ ਨੂੰ […]