Paying obeisance to sri Guru Tegh Bahadur Sahib: a Prophet and a martyr on his 350th martyrdom day on november 25th, 2025

Paying obeisance to sri Guru Tegh Bahadur Sahib: a Prophet and a martyr on his 350th martyrdom day on november 25th, 2025

Sri Guru Tegh Bahadur Sahib, the ninth prophet-teacher of the Sikhs, was cruelly martyred by beheading on November 11, 1675, in Chandni Chowk, Delhi, under the orders of Emperor Aurangzeb. Besides martyring Sri Guru Tegh Bahadur Sahib, Aurangzeb also passed orders that the whole family of any person who went near the deceased’s body would […]

੩੫੦ਵਾਂ ਸ਼ਹੀਦੀ ਦਿਹਾੜਾ – ਗੁਰੂ ਤੇਗ ਬਹਾਦੁਰ ਸਾਹਿਬ

੩੫੦ਵਾਂ ਸ਼ਹੀਦੀ ਦਿਹਾੜਾ – ਗੁਰੂ ਤੇਗ ਬਹਾਦੁਰ ਸਾਹਿਬ

ਪ੍ਰਗਟ ਭਏ ਗੁਰੂ ਤੇਗ ਬਹਾਦੁਰ, ਸਗਲ ਸ੍ਰਿਸਟਿ ਪਰ ਢਾਪੀ ਚਾਦਰ। ਕਰਮ ਧਰਮ ਦੀ ਜਿਨ ਪਤ ਰਾਖੀ, ਅਟੱਲ ਕਰੀ ਕਲਿਯੁਗ ਮਹਿ ਸਾਖੀ। ਅਸੀਂ ਸਾਰੇ ਨੌਵੇਂ  ਪਾਤਸ਼ਾਹ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾ ਰਹੇ ਹਾਂ। ਆਓ, ਇਸ ਮਹਾਨ ਇਤਿਹਾਸ ਨੂੰ ਸ਼ਰਧਾ ਨਾਲ ਯਾਦ ਕਰਦੇ ਹੋਏ ਨਤਮਸਤਕ ਹੋਈਏ। ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਦਾ ਇਕ ਹੀ ਕਾਰਨ ਸੀ ਅਤੇ ਉਹ ਸੀ ਔਰੰਗਜ਼ੇਬ ਦਾ ਹਿੰਦੂਆਂ ‘ਤੇ ਅੱਤ ਦਾ ਤਸ਼ੱਦਦ। ਇਹ ਉਹ ਇਨਸਾਨ ਜਿਸ ਨੂੰ ਇਨਸਾਨ ਨਹੀਂ ਹੈਵਾਨ ਕਹਿਣਾ ਠੀਕ ਹੋਵੇਗਾ, ਕਿਉਂਕਿ ਇਸ ਨੇ ਤਖ਼ਤ ‘ਤੇ ਕਬਜ਼ਾ  ਆਪਣੇ ਬਾਪ ਦੀ ਛਾਤੀ ‘ਤੇ ਪੈਰ ਰੱਖ ਕੇ ਅਤੇ ਭਰਾਵਾਂ ਦੇ ਖ਼ੂਨ ਵਿੱਚ ਤਾਰੀ ਲਗਾ ਕੇ ਕੀਤਾ ਸੀ। ਉਹ ਇੰਨਾ ਪੱਥਰ-ਦਿਲ ਸੀ ਕਿ ਉਸ ਨੇ ਆਪਣੇ ਪਿਤਾ ਸ਼ਾਹ ਜਹਾਂ ਨੂੰ ਕੈਦ ਵਿੱਚ ਪਾਇਆ ਅਤੇ ਉਹ ਖਿੜਕੀ  ਵੀ ਬੰਦ ਕਰਵਾ ਦਿੱਤੀ ਜਿਸ ਰਾਹੀਂ ਉਹ ਜਮਨਾ ਨੂੰ ਦੇਖਦਾ ਸੀ। ਉਸ ਨੇ ਹਕੀਮ ਮੁਰਕਮ ਖ਼ਾਨ ਨੂੰ ਆਪਣੇ ਪਿਤਾ ਨੂੰ ਜ਼ਹਰ ਦੇ ਕੇ ਮਾਰਨ ਲਈ ਕਿਹਾ, ਤਾਂ ਹਕੀਮ ਨਾ ਮੰਨਿਆ ਅਤੇ ਉਸ ਨੇ ਆਪ ਹੀ ਜ਼ਹਰ ਖਾ ਲਿਆ ਤਾਂ ਜੋ ਹਕੀਮੀ ਪੇਸ਼ੇ ਦੀ ਇੱਜ਼ਤ ਬਣੀ ਰਹਿ ਜਾਵੇ । ਆਪਣੇ ਭੈਣਾ-ਭਰਾਵਾਂ ਨੂੰ ਵੀ ਇਕ-ਇਕ ਕਰਕੇ ਮਰਵਾ ਦਿੱਤਾ, ਇੱਥੋਂ ਤੱਕ ਕਿ ਆਪਣੇ ਧੀਆਂ-ਪੁੱਤਰਾਂ ਨੂੰ ਵੀ ਨਾ ਬਖ਼ਸ਼ਿਆ। ਜਦੋਂ ਉਸ ਨੂੰ ਪਤਾ ਲੱਗਿਆ ਕਿ ਬ੍ਰਾਹਮਣ ਪਾਠਸ਼ਾਲਾਵਾਂ ਬਣਾ ਕੇ ਵਿਦਿਆ ਦੇ ਰਹੇ ਹਨ ਅਤੇ ਉੱਥੇ ਹਿੰਦੂ ਤੇ ਮੁਸਲਮਾਨ ਵਿਦਿਆਰਥੀ ਪੜ੍ਹਨ ਆਉਂਦੇ ਹਨ, ਤਾਂ ਉਸ ਨੇ ਇਹ ਪੜ੍ਹਾਈ-ਲਿਖਾਈ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਮੰਦਰਾਂ ਨੂੰ ਢਾਹ ਕੇ ਉਨ੍ਹਾਂ ਦੀ ਥਾਂ ਮਸੀਤਾਂ ਬਣਵਾਉਣੀਆਂ ਸ਼ੁਰੂ ਕਰ ਦਿੱਤੀਆਂ | ਉਸ ਨੇ ਹਰ ਨੌਕਰੀ ਤੋਂ ਹਿੰਦੂਆਂ ਨੂੰ ਹਟਾ ਕੇ ਮੁਸਲਮਾਨ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਵਿੱਚ ਸਿਰਫ਼ ਇੱਕ ਹੀ ਧਰਮ ਰਹਿ ਜਾਵੇ—ਮੁਸਲਮਾਨ ਧਰਮ। ਨੌਕਰੀ ਤੋਂ ਕੱਢੇ ਜਾਣ ‘ਤੇ ਬਹੁਤ ਸਾਰੇ ਹਿੰਦੂਆਂ ਨੇ ਮੁਸਲਮਾਨੀ ਕਬੂਲ ਕਰ ਲਈ, ਜਿਸ ਕਰਕੇ ਉਹ ਬਹੁਤ ਖੁਸ਼ ਹੋਇਆ। ਫਿਰ ਉਸ ਨੇ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਬਣਾਕੇ ਜੇਲਾਂ ਵਿੱਚ ਪਾ ਦਿੱਤਾ। ਉਸ ਨੇ ਸੋਚਿਆ ਕਿ ਕਸ਼ਮੀਰੀ ਪੰਡਿਤ ਵਿਦਵਾਨ ਹੋਣ ਕਰਕੇ ਪ੍ਰਸਿੱਧ ਹਨ ਜੇ ਇਹ ਮੁਸਲਮਾਨ ਬਣ ਗਏ ਤਾਂ ਅਨਪੜ੍ਹਾਂ ਨੂੰ ਮਨਾਉਣਾ ਆਸਾਨ ਹੋ ਜਾਵੇਗਾ। ਇਸ ਲਈ ਉਸ ਨੇ ਕਸ਼ਮੀਰੀ ਪੰਡਿਤਾਂ ਨੂੰ ਮਜ਼ਬੂਰ ਕਰਨਾ ਸ਼ੁਰੂ ਕੀਤਾ ਕਿ ਜਾਂ ਮੁਸਲਮਾਨ ਬਣੋ ਜਾਂ ਮੌਤ ਕਬੂਲ ਕਰੋ। ਇਸ ਸਭ ਤੋਂ ਦੁਖੀ ਹੋ ਕੇ ਕਸ਼ਮੀਰੀ ਪੰਡਿਤ ਅਮਰਨਾਥ ਮੰਦਰ ਗਏ ਅਤੇ ਸ਼ਿਵ ਜੀ ਨੂੰ ਪੁਕਾਰਿਆ। ਇਸ ਗੁਫ਼ਾ ਵਿੱਚ ਪੰਡਿਤ ਕਿਰਪਾ ਰਾਮ ਜੀ ਸਨ, ਜਿਨ੍ਹਾਂ ਨੂੰ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਆਦੇਸ਼ ਮਿਲਿਆ ਕਿ ਪੰਜਾਬ ਵਿੱਚ ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦੁਰ ਸਾਹਿਬ ਜੀ ਕੋਲ ਜਾਓ ਅਤੇ ਉਨ੍ਹਾਂ ਨੂੰ ਹਿੰਦੂਆਂ ਦੀ ਬਾਂਹ ਫੜਨ ਦੀ ਬੇਨਤੀ ਕਰੋ, ਕਿ ਉਹ ਹਿੰਦੂਆਂ ਦੀ ਰੱਖਿਆ ਕਰਨ। ਇਹ ਸਾਰੇ ਪੰਡਿਤ, ਕਿਰਪਾ ਰਾਮ ਜੀ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਪਹੁੰਚੇ। ਉਸ ਵੇਲੇ ਗੁਰੂ ਤੇਗ ਬਹਾਦੁਰ ਜੀ ਦੀਵਾਨ ਲਗਾ ਕੇ ਬੈਠੇ ਸਨ ਅਤੇ ਬਾਲ ਗੋਬਿੰਦ ਰਾਇ, ਜੋ ਉਸ ਵੇਲੇ ਨੌਂ ਸਾਲ ਦੇ ਸਨ, ਵੀ ਗੁਰੂ ਸਾਹਿਬ ਦੇ ਨਾਲ ਸਭਾ ਵਿੱਚ ਬੈਠੇ ਸਨ। ਪੰਡਿਤ ਜਾ ਕੇ ਰੋਂਦੇ ਹੋਏ ਆਪਣੀ ਬੇਨਤੀ ਬਿਆਨ ਕਰਨ ਲੱਗੇ “ਬਾਂਹਿ ਅਸਾਡੀ ਪਕੜੀਏ, ਗੁਰੂ ਹਰਿਗੋਬਿੰਦ ਕੇ ਚੰਦ।” ਉਹਨਾਂ ਨੇ ਬੇਨਤੀ ਕੀਤੀ ਕਿ ਜੇ ਤੁਸੀਂ ਸਾਡੀ ਬਾਂਹ ਨਾ ਫੜੀ ਤਾਂ ਇਸ ਜਗਤ ਵਿੱਚ ਕੋਈ ਵੀ ਹਿੰਦੂ ਨਹੀਂ ਦਿਸੇਗਾ— “ਰਾਖਹੁ ਅਬ ਹਿੰਦੁਨ ਕੀ ਟੇਕ। ਨਾਂਹਿਤ ਜਗ ਮਹਿ ਰਹੇ ਨ ਏਕ।” (ਸੂਰਜ ਪ੍ਰਕਾਸ਼) ਪੰਡਿਤ ਕਿਰਪਾ ਰਾਮ ਉਹੀ ਹਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਿਆ ਵੀ ਦਿੱਤੀ ਜਦੋਂ ਮਾਤਾ ਗੁਜਰੀ ਜੀ ਕਸ਼ਮੀਰ ਵਿੱਚ ਰਹਿੰਦੇ ਸਨ। ਇਹ ਪੰਡਿਤ ਕਿਰਪਾ ਰਾਮ ਜੀ ਬਾਅਦ ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਪੰਡਿਤਾਂ ਦੀ ਇਹ ਸਾਰੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਨਿਸਚਾ ਕਰ ਲਿਆ ਕਿ ਆਪਣਾ ਸੀਸ ਦੇ ਕੇ ਮੂਢਿਆਂ ਨੂੰ ਸਬਕ ਸਿਖਾਉਣਾ ਹੀ ਪਏਗਾ— “ਤਬ ਸਤਿਗੁਰ ਇਵ ਮਨ ਠਹਿਰਾਈ। ਬਿਨ ਸਿਰ ਦੀਏ ਜਗਤ ਦੁਖ ਪਾਈ।” ਭਾਵੇਂ ਕਿੰਨੇ ਵੀ ਦੁਖ ਤਕਲੀਫ਼ਾਂ ਮਿਲਣ, ਪਰ ਆਪਣਾ ਧਰਮ ਕਦੇ ਨਹੀਂ ਛੱਡਣਾ ਚਾਹੀਦਾ। ਗੁਰੂ ਸਾਹਿਬ ਨੇ ਪੰਡਿਤਾਂ ਨੂੰ ਆਖਿਆ ਕਿ ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੇਕਰ ਗੁਰੂ ਤੇਗ ਬਹਾਦੁਰ ਜੀ ਨੂੰ ਇਸਲਾਮ ਕਬੂਲ ਕਰਵਾ ਲੈਂਦਾ ਹੈ ਤਾਂ ਅਸੀਂ ਸਾਰੇ ਵੀ ਇਸਲਾਮ ਕਬੂਲ ਕਰ ਲਵਾਂਗੇ। ਇਹ ਸੁਣ ਕੇ ਔਰੰਗਜ਼ੇਬ ਨੂੰ ਲੱਗਾ ਕਿ ਇੱਕ ਨੂੰ ਮਨਾਉਣਾ ਤਾਂ ਬਹੁਤ ਆਸਾਨ ਹੈ। ਉਸ ਨੇ ਗੁਰੂ ਸਾਹਿਬ ਦੇ ਇਸ ਫੁਰਮਾਨ ਨੂੰ ਹੱਸਦੇ ਹੋਏ ਕਬੂਲ ਕਰ ਲਿਆ ਅਤੇ ਪੰਡਿਤਾਂ ਉੱਤੇ ਜ਼ੁਲਮ ਕਰਨਾ ਬੰਦ ਕਰ ਦਿੱਤਾ। ਪ੍ਰਿੰਸਿਪਲ ਸਤਬੀਰ ਸਿੰਘ ਲਿਖਦੇ ਹਨ ਉਧਰ ਗੁਰੂ ਸਾਹਿਬ ਨੇ ਬਾਲ ਗੋਬਿੰਦ ਰਾਇ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਅਤੇ ਆਪ ਕਮਰ ਕੱਸ ਕੇ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਸਤਰ ਪਹਿਨ ਕੇ ਗੁਰੂ ਤੇਗ ਬਹਾਦੁਰ ਜੀ ਨੇ ਬਾਲ ਗੋਬਿੰਦ ਰਾਇ ਜੀ ਨੂੰ ਘੁੱਟ ਕੇ […]

Trump Plans to Visit India Next Year, Calls PM Modi ‘A Great Man’

Trump Plans to Visit India Next Year, Calls PM Modi ‘A Great Man’

Washington, November 7:Former US President Donald Trump has announced plans to visit India next year, describing Prime Minister Narendra Modi as “a great man” and “a friend.” Speaking at a press conference at the White House on Thursday, Trump said that trade talks between the two countries are progressing well. “He’s a friend of mine, […]

Indian Women’s Cricket Team Receives Hero’s Welcome in Delhi Ahead of Meeting with PM Modi

Indian Women’s Cricket Team Receives Hero’s Welcome in Delhi Ahead of Meeting with PM Modi

New Delhi, November 4:Fresh from their historic ICC Women’s World Cup triumph in Navi Mumbai, the Indian women’s cricket team was greeted with a grand celebration upon arriving in the national capital on Tuesday evening. The players are in Delhi on the invitation of Prime Minister Narendra Modi, with a formal meeting scheduled for Wednesday, […]

1 9 10 11 12 13 264