By G-Kamboj on
INDIAN NEWS, News
ਫ਼ਰੀਦਕੋਟ, 5 ਅਪਰੈਲ- ਕੋਟਕਪੂਰਾ–ਮੋਗਾ ਰੋਡ ’ਤੇ ਪੰਜਗਰਾਈਂ ਖੁਰਦ ਨਜ਼ਦੀਕ ਅੱਜ ਤੜਕੇ ਟਰੱਕ ਅਤੇ ਛੋਟਾ ਹਾਥੀ ਦਰਮਿਆਨ ਟੱਕਰ ਵਿੱਚ ਮੌਕੇ ’ਤੇ 2 ਔਰਤਾਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਠ ਵਿਅਕਤੀ ਜ਼ਖਮੀ ਹਨ। ਜ਼ਖ਼ਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਅਨੁਸਾਰ ਛੋਟੇ ਹੱਥੀ ਵਿੱਚ ਸਵਾਰ […]
By G-Kamboj on
INDIAN NEWS, News, SPORTS NEWS

ਨਵੀਂ ਦਿੱਲੀ, 4 ਅਪਰੈਲ- ਆਈਪੀਐੱਲ ਵਿੱਚ ਦੂਜੀ ਵਾਰ ਧੀਮੀ ਓਵਰ ਗਤੀ ਕਾਰਨ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਬੀਤੇ ਦਿਨ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੈਚ ਦੌਰਾਨ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਦੀ ਓਵਰ ਗਤੀ ਧੀਮੀ ਰਹੀ ਸੀ। ਪੰਤ ਤੋਂ ਇਲਾਵਾ ਬਾਕੀ ਖਿਡਾਰੀਆਂ ’ਤੇ ਵੀ ਮੈਚ ਫੀਸ […]
By G-Kamboj on
INDIAN NEWS, News, World News

ਲੰਡਨ, 4 ਅਪਰੈਲ- ਬਰਤਾਨੀਆ ਵਿੱਚ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਹੈ। ਵਿੱਤੀ ਦਾਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਲੋਕ ਕਰਜ਼ੇ, ਬਿੱਲਾਂ ਦਾ ਭੁਗਤਾਨ ਅਤੇ ਦੀਵਾਲੀਆਪਨ ਵਿੱਚ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਡੈਬਟ ਜਸਟਿਸ ਸਮੂਹ ਨੇ ਸਰਵੇਖਣ ਵਿੱਚ ਦੇਖਿਆ ਕਿ 18 ਤੋਂ 24 ਸਾਲ ਦੇ […]
By G-Kamboj on
News, World News

ਇਸਲਾਮਾਬਾਦ, 4 ਅਪਰੈਲ- ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਧਾਰਮਿਕ ਕਾਰਨਾਂ ਦਾ ਹਵਾਲਾ ਦਿੰਦਿਆਂ ਅੱਜ ਇੱਥੇ ਹੋਣ ਵਾਲੀ ਆਪਣੀ ਰੈਲੀ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਰੈਲੀ ਪਾਰਟੀ ਦੇ ਸੰਸਥਾਪਕ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਲਈ ਕੀਤੀ ਜਾਣੀ ਸੀ, ਜੋ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ […]
By G-Kamboj on
INDIAN NEWS, News

ਸੰਗਰੂਰ/ਖਨੌਰੀ, 4 ਅਪਰੈਲ- ਖਨੌਰੀ ਬਾਰਡਰ ਤੋਂ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ ਕਥਿਤ ਤੌਰ ’ਤੇ ਕੁੱਟਮਾਰ ਕਾਰਨ ਗੰਭੀਰ ਜ਼ਖ਼ਮੀ ਹੋਏ ਪ੍ਰਿਤਪਾਲ ਸਿੰਘ ਨੂੰ ਅੱਜ ਅਦਾਲਤ ਦੇ ਹੁਕਮ ’ਤੇ ਨਿਸ਼ਾਨਦੇਹੀ ਕਰਾਉਣ ਲਈ ਐਂਬੂਲੈਂਸ ਰਾਹੀਂ ਖਨੌਰੀ ਬਾਰਡਰ ਤੇ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ‘ਤੇ ਜਵਾਬ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸਮਾਂ […]