By G-Kamboj on
News, SPORTS NEWS

ਵਿਸ਼ਾਖਾਪਟਨਮ, 5 ਫਰਵਰੀ- ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਇੰਗਲੈਂਡ ਖਿਲਾਫ਼ ਇਥੇ ਦੂਜੇ ਕਿ੍ਕਟ ਟੈਸਟ ਮੈਚ ’ਚ ਉਂਗਲੀ ’ਤੇ ਸੱਟ ਲੱਗਣ ਕਾਰਨ ਸੋਮਵਾਰ ਨੂੰ ਫੀਲਡਿੰਗ ਲਈ ਮੈਦਾਨ ’ਚ ਨਹੀਂ ਉਤਰੇ। ਇਸ 24 ਸਾਲਾ ਖਿਡਾਰੀ ਨੇ ਦੂਜੀ ਪਾਰੀ ’ਚ 147 ਗੇਂਦਾਂ ’ਤੇ 104 ਦੌੜਾਂ ਬਣਾਈਆਂ ਸਨ। ਜੋ ਇਸ ਪਾਰੀ ਦਾ ਸਭ ਦਾ ਵੱਡਾ ਸਕੋਰ ਸੀ। ਉਨ੍ਹਾਂ ਨੂੰ ਇਹ […]
By G-Kamboj on
INDIAN NEWS, News

ਨਵੀਂ ਦਿੱਲੀ, 5 ਫਰਵਰੀ- ਚੰਡੀਗੜ੍ਹ ਮੇਅਰ ਚੋਣਾਂ ਦੇ ਮਾਮਲੇ ’ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਬੈਲਟ ਪੇਪਰ ਅਤੇ ਚੋਣ ਪ੍ਰਕਿਰਿਆ ਦੀ ਵੀਡੀਓ ਨੂੰ ਸੁਰੱਖਿਅਤ ਰੱਖਿਆ ਜਾਵੇ। ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਵੱਲੋਂ ਦਾਇਰ ਪਟੀਸ਼ਨ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਨਗਰ ਨਿਗਮ ਸਮੇਤ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਨੋਟਿਸ […]
By G-Kamboj on
INDIAN NEWS, News

ਰਾਂਚੀ, 5 ਫਰਵਰੀ- ਚੰਪਈ ਸੇਰੋਨ ਦੀ ਸਰਕਾਰ ਨੇ ਇਥੇ ਝਾਰਖੰਡ ਵਿਧਾਨ ਸਭਾ ਦੇ ਸੈਸ਼ਨ ’ਚ ਸਮਰਥਨ ਹਾਸਲ ਕਰ ਲਿਆ ਹੈ। ਉਨ੍ਹਾਂ ਦੇ ਹੱਕ ’ਚ 47 ਵੋਟ ਅਤੇ ਵਿਰੋਧ ’ਚ 29 ਵੋਟ ਪਏ ਹਨ। ਇਸ ਤੋਂ ਪਹਿਲਾਂ ਸਵੇਰੇ ਚੰਪਈ ਸੋਰੇਨ ਸਰਕਾਰ ਵੱਲੋਂ ਬਹੁਮਤ ਸਾਬਤ ਕਰਨ ਲਈ ਝਾਰਖੰਡ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ ਸੀ। ਚੰਪਈ […]
By G-Kamboj on
AUSTRALIAN NEWS, INDIAN NEWS, News

ਸਿਡਨੀ, 5 ਫਰਵਰੀ (ਪੰ. ਐ. ਬਿਊਰੋ)— ‘ਧੀ ਪੰਜਾਬ ਦੀ’ ਦੀ ਥੀਮ ਹੇਠ ਮਿਸ ਆਸਟ੍ਰੇਲੀਆ ਪੰਜਾਬ ਮੁਕਾਬਲੇ 6 ਜੁਲਾਈ 2024 ਨੂੰ ਬੋਵਮੈਨ ਹਾਲ, ਬਲੈਕਟਾਊਨ ਵਿਖੇ ਕਰਵਾਏ ਜਾ ਰਹੇ ਹਨ।ਇਨ੍ਹਾਂ ਮੁਕਾਬਲਿਆਂ ਦੇ ਸਪੋਂਸਰ ਹਰਜਿੰਦਰ ਸਿੰਘ ਅਤੇ ਪਰਦੀਪ ਕੌਰ ਹਨ।ਇਹ ਮੁਕਾਬਲੇ ਸਵੇਰੇ 11:30 ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚੱਲਣਗੇ।ਇਹ ਈਵੇਂਟ ਕੇਵਲ ਲੇਡੀਜ਼ ਲਈ ਹੈ।ਇਸ […]
By G-Kamboj on
INDIAN NEWS, News

ਨਵੀਂ ਦਿੱਲੀ, 3 ਫਰਵਰੀ- ਸੁਪਰੀਮ ਕੋਰਟ ਵੱਲੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤੇ ਜਾਣ ਮਗਰੋਂ ਰਾਜ ਸਭਾ ਮੈਂਬਰ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅੱਜ ਕਿਹਾ ਕਿ ਜੇਕਰ ਸਿਖਰਲੀ ਅਦਾਲਤ ਉਨ੍ਹਾਂ ਦੀ ਗੱਲ ਨਹੀਂ ਸੁਣੇਗੀ ਤਾਂ ਉਹ ਕਿੱਥੇ ਜਾਣਗੇ। ਉਨ੍ਹਾਂ ਸਿਖਰਲੀ ਅਦਾਲਤ ਨੂੰ ਅਪੀਲ […]