By G-Kamboj on
INDIAN NEWS, News

ਭੁੱਚੋ ਮੰਡੀ, 4 ਦਸੰਬਰ- ਭੁੱਚੋ ਮੰਡੀ ਨੇੜਲੇ ਪਿੰਡ ਦਸ਼ਮੇਸ਼ ਨਗਰ (ਤੁੰਗਵਾਲੀ) ਵਿੱਚ ਬੀਤੀ ਰਾਤ ਲੜਕੀ ਦੇ ਪਰਿਵਾਰ ਨੇ ਪ੍ਰੇਮ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਪੁਲੀਸ ਮੁਲਾਜ਼ਮ ਲੜਕੇ ਅਤੇ ਆਪਣੀ ਲੜਕੀ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਲੜਕੀ ਮੁਹੱਲਾ ਕਲੀਨਿਕ ਬਠਿੰਡਾ ਵਿੱਚ ਸਿਹਤ ਮੁਲਾਜ਼ਮ ਸੀ। ਭੁੱਚੋ ਪੁਲੀਸ ਚੌਕੀ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ […]
By G-Kamboj on
INDIAN NEWS, News

ਆਈਜ਼ੋਲ, 4 ਦਸੰਬਰ- ਜ਼ੋਰਮ ਪੀਪਲਜ਼ ਮੂਵਮੈਂਟ ਨੇ ਅੱਜ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿੱਚੋਂ 26 ਸੀਟਾਂ ਜਿੱਤ ਕੇ ਰਾਜ ਵਿੱਚ ਬਹੁਮਤ ਹਾਸਲ ਕਰ ਲਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਵਿੱਚ ਜ਼ੈੱਡਪੀਐੱਮ 26 ਸੀਟਾਂ ਜਿੱਤਣ ਤੋਂ ਇਲਾਵਾ ਇੱਕ ਹੋਰ ਸੀਟ ‘ਤੇ ਅੱਗੇ […]
By G-Kamboj on
INDIAN NEWS, News

ਬਠਿੰਡਾ, 4 ਦਸੰਬਰ- ਬਠਿੰਡਾ ਦੇ ਗਰੋਥ ਸੈਂਟਰ ਵਿੱਚ ਟਰੱਕ ਡਰਾਈਵਰ ਤੋਂ 25 ਹਜ਼ਾਰ ਰੁਪਏ ਲੁੱਟਣ ਮਾਮਲੇ ’ਚ ਅੱਜ ਸਵੇਰੇ ਜ਼ਿਲ੍ਹਾ ਪੁਲੀਸ ਨੇ ਲੁਟੇਰੇ ਨੂੰ ਮੁਕਾਬਲੇ ’ਚ ਜ਼ਖ਼ਮੀ ਕਰਨ ਤੋਂ ਬਾਅਦ ਕਾਬੂ ਕਰ ਲਿਆ। ਪੁਲੀਸ ਘੇਰੇ ਵਿੱਚ ਆਉਣ ਬਾਅਦ ਲੁਟੇਰੇ ਵੱਲੋਂ ਪਹਿਲਾਂ ਹਵਾਈ ਫਾਇਰ ਕੀਤਾ ਗਿਆ ਅਤੇ ਬਾਅਦ 12 ਬੋਰ ਦੇ ਦੇਸ਼ੀ ਕੱਟੇ ਨਾਲ ਪੁਲੀਸ ਉਪਰ […]
By G-Kamboj on
INDIAN NEWS, News, SPORTS NEWS

ਰਾਏਪੁਰ, 2ਦਸੰਬਰ- ਭਾਰਤ ਕ੍ਰਿਕਟ ਟੀਮ ਨੇ ਅੱਜ ਚੌਥੇ ਟੀ20 ਕੌਮਾਂਤਰੀ ਮੈਚ ਵਿੱਚ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤ ਲਈ। ਭਾਰਤੀ ਟੀਮ ਭਾਵੇਂ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ 174 ਦੌੜਾਂ ਹੀ ਬਣਾ ਸਕੀ ਪਰ ਟੀਮ ਦੇ ਗੇਂਦਬਾਜ਼ਾਂ ਨੇ ਵਧੀਆਂ ਗੇਂਦਬਾਜ਼ੀ ਕਰਦਿਆਂ ਮਿੱਥੇ 20 ਓਵਰਾਂ ਵਿੱਚ ਆਸਟਰੇਲਿਆਈ ਟੀਮ […]
By G-Kamboj on
INDIAN NEWS, News

ਅਗਰਤਲਾ (ਤ੍ਰਿਪੁਰਾ), 2 ਦਸੰਬਰ- ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਨਿਕ ਸਾਹਾ ਨੇ ਰਾਜ ਵਿੱਚ ਐੱਚਆਈਵੀ/ਏਡਜ਼ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਚਿੰਤਾ ਦਾ ਕਾਰਨ ਬਣ ਰਹੀ ਹੈ। ਤ੍ਰਿਪੁਰਾ ਵਿੱਚ ਐੱਚਆਈਵੀ/ਏਡਜ਼ ਦੇ ਕੁੱਲ 5,269 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 575 ਵਿਦਿਆਰਥੀ ਹਨ। ਇਸ ਸਾਲ ਅਕਤੂਬਰ […]