ਦੁਨੀਆ ’ਚ ‘123456’ ਸਭ ਤੋਂ ਆਮ ਪਾਸਵਰਡ, ਹੈਕਰਾਂ ਲਈ ਇਸ ਨੂੰ ਤੋੜਨਾ ਚੁਟਕੀ ਦਾ ਕੰਮ

ਦੁਨੀਆ ’ਚ ‘123456’ ਸਭ ਤੋਂ ਆਮ ਪਾਸਵਰਡ, ਹੈਕਰਾਂ ਲਈ ਇਸ ਨੂੰ ਤੋੜਨਾ ਚੁਟਕੀ ਦਾ ਕੰਮ

ਨਵੀਂ ਦਿੱਲੀ, 17 ਨਵੰਬਰ- ਸਭ ਤੋਂ ਆਮ ਪਾਸਵਰਡ “123456” ਹੈ ਅਤੇ ਹੈਕਰ ਨੂੰ ਇਸ ਨੂੰ ਸੈਕਿੰਡ ਤੋਂ ਘੱਟ ਸਮੇਂ ਵਿੱਚ ਤੋੜ ਦੇਵੇਗਾ। ਨੌਰਡਪਾਸ, ਸਾਫਟਵੇਅਰ ਕੰਪਨੀ ਜੋ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਪਾਸਵਰਡਾਂ ਬਾਰੇ ਮਦਦ ਦਿੰਦੀ ਹੈ, ਵੱਲੋਂ ਕਰਵਾਏ ਅਧਿਐਨ ਅਨੁਸਾਰ ਪਾਸਵਰਡ 123456 45 ਲੱਖ ਖਾਤਿਆਂ ਲਈ ਰੱਖਿਆ ਗਿਆ ਸੀ। ਪਨਾਮਾ-ਅਧਾਰਤ ਕੰਪਨੀ ਦੀ ਵੈੱਬਸਾਈਟ ਅਨੁਸਾਰ ਦੂਜੇ ਅਤੇ […]

ਭਾਰਤ ਤੇ ਆਸਟਰੇਲੀਆ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਭਾਰਤ ਤੇ ਆਸਟਰੇਲੀਆ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

ਕੋਲਕਾਤਾ, 17 ਨਵੰਬਰ- ਇਥੇ ਈਡਨ ਗਾਰਡਨ ਸਟੇਡੀਅਮ ਵਿੱਚ ਇਕ ਦਿਨਾ ਵਿਸ਼ਵ ਕੱਪ ਕ੍ਰਿਕਟ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਦੱਖਣੀ ਅਫ਼ਰੀਕਾ ਦੀਆਂ 212 ਦੌੜਾਂ ਦਾ ਪਿੱਛਾ ਕਰਦਿਆਂ 47.2 ਓਵਰਾਂ ’ਚ ਸੱਤ ਵਿਕਟਾਂ ਗੁਆ ਕੇ 215 ਦੌੜਾਂ ਬਣਾਈਆਂ। ਹੁਣ ਐਤਵਾਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ […]

ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ

ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਕਦਮ ਦੂਰ

ਮੁੰਬਈ, 16 ਨਵੰਬਰ- ਵਿਰਾਟ ਕੋਹਲੀ (117) ਦੇ ਰਿਕਾਰਡ 50ਵੇਂ ਸੈਂਕੜੇ, ਸ਼੍ਰੇਅਸ ਅੱਈਅਰ (105) ਤੇ ਸ਼ੁਭਮਨ ਗਿੱਲ (ਨਾਬਾਦ 80) ਦੀ ਸ਼ਾਨਦਾਰ ਬੱਲੇਬਾਜ਼ੀ ਤੇ ਮੁਹੰਮਦ ਸ਼ਮੀ ਵੱਲੋਂ 57 ਦੌੜਾਂ ਬਦਲੇ ਲਈਆਂ ਸੱਤ ਵਿਕਟਾਂ ਦੀ ਬਦੌਲਤ ਮੇਜ਼ਬਾਨ ਭਾਰਤ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ। […]

ਉੱਤਰਕਾਸ਼ੀ: ਸੁਰੰਗ ’ਚੋਂ 40 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਡ੍ਰਿਲਿੰਗ ਸ਼ੁਰੂ

ਉੱਤਰਕਾਸ਼ੀ: ਸੁਰੰਗ ’ਚੋਂ 40 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਡ੍ਰਿਲਿੰਗ ਸ਼ੁਰੂ

ਉੱਤਰਕਾਸ਼ੀ, 16 ਨਵੰਬਰ- ਚਾਰ ਦਿਨ ਪਹਿਲਾਂ ਡਿੱਗੀ ਉਸਾਰੀ ਅਧੀਨ ਸੁਰੰਗ ’ਚ ਫਸੇ 40 ਮਜ਼ਦੂਰਾਂ ਬਾਹਰ ਕੱਢਣ ਲਈ ਡ੍ਰਿਲਿੰਗ ਨਵੀਂ ਭਾਰੀ ਮਸ਼ੀਨ ਨਾਲ ਮੁੜ ਸ਼ੁਰੂ ਕੀਤੀ ਕੀਤੀ ਗਈ ਹੈ। ਇਹ ਮਸ਼ੀਨ ਦਿੱਲੀ ਤੋਂ ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ ਪੁੱਜੀ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਸਾਜ਼ੋ-ਸਾਮਾਨ ਨੂੰ ਫਿੱਟ ਕਰਨ ਬਾਅਦ  ਡ੍ਰਿਲਿੰਗ ਸ਼ੁਰੂ ਕੀਤੀ ਗਈ ਹੈ। […]

ਦਿੱਲੀ ਦੀ ਹਵਾ ਬਹੁਤ ਖ਼ਰਾਬ ਤੇ ਗੰਭੀਰ, ਵਾਹਨਾਂ ਵੱਲੋਂ ਫੈਲਾਏ ਪ੍ਰਦੂਸ਼ਣ ਦੀ ਹਿੱਸੇਦਾਰੀ 38 ਫ਼ੀਸਦ

ਦਿੱਲੀ ਦੀ ਹਵਾ ਬਹੁਤ ਖ਼ਰਾਬ ਤੇ ਗੰਭੀਰ, ਵਾਹਨਾਂ ਵੱਲੋਂ ਫੈਲਾਏ ਪ੍ਰਦੂਸ਼ਣ ਦੀ ਹਿੱਸੇਦਾਰੀ 38 ਫ਼ੀਸਦ

ਨਵੀਂ ਦਿੱਲੀ, 16 ਨਵੰਬਰ- ਦਿੱਲੀ ਦਾ ਹਵਾ ਪ੍ਰਦੂਸ਼ਣ ਅੱਜ ਬਹੁਤ ਖ਼ਰਾਬ ਅਤੇ ਗੰਭੀਰ ਸ਼੍ਰੇਣੀ ਦੇ ਵਿਚਕਾਰ ਰਿਹਾ। ਦਿੱਲੀ ਸਰਕਾਰ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ-ਕਾਨਪੁਰ ਦੇ ਸਾਂਝੇ ਪ੍ਰਾਜੈਕਟ ਦੀਆਂ ਤਾਜ਼ਾ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਰਾਜਧਾਨੀ ਦੇ ਹਵਾ ਪ੍ਰਦੂਸ਼ਣ ਵਿੱਚ ਵਾਹਨਾਂ ਵੱਲੋਂ ਫੈਲਾਏ ਪ੍ਰਦੂਸ਼ਣ ਨੇ 38 ਪ੍ਰਤੀਸ਼ਤ ਯੋਗਦਾਨ ਪਾਇਆ। ਅੱਜ ਇਹ ਅੰਕੜਾ ਵਧ […]