ਪਹਿਲੀ ਵਾਰ ਸਿੱਖ ਮੁਕਾਬਲੇਬਾਜ਼ ਨੇ ਜਿੱਤਿਆ ਸ਼ੋਅ

ਪਹਿਲੀ ਵਾਰ ਸਿੱਖ ਮੁਕਾਬਲੇਬਾਜ਼ ਨੇ ਜਿੱਤਿਆ ਸ਼ੋਅ

ਰਿਐਲਿਟੀ ਸ਼ੋਅ ‘ਬਿਗ ਬ੍ਰਦਰ’ ਦੇ 25ਵੇਂ ਸੀਜ਼ਨ ਨੂੰ ਆਪਣਾ ਜੇਤੂ ਮਿਲ ਚੁੱਕਾ ਹੈ। ਇਸ ਸ਼ੋਅ ਦਾ ਖਿਤਾਬ 25 ਸਾਲਾ ਜਗਤੇਸ਼ਵਰ ਸਿੰਘ ਜਗ ਬੈਂਸ ਨੇ ਜਿੱਤਿਆ ਹੈ। ਸ਼ੋਅ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਕੋਈ ਸਿੱਖ ਪ੍ਰਤੀਯੋਗੀ ‘ਬਿੱਗ ਬ੍ਰਦਰ’ ਦਾ ਜੇਤੂ ਬਣਿਆ ਹੈ। ‘ਬਿੱਗ ਬ੍ਰਦਰ’ ਦੇ ਘਰ ‘ਚ 100 ਦਿਨ ਰਹਿ ਕੇ ਬੈਂਸ ਨੇ […]

ਨਿਊਯਾਰਕ ਦੇ ਸਰਕਾਰੀ ਸਕੂਲਾਂ ’ਚ ਦੀਵਾਲੀ ’ਤੇ ਹੋਵੇਗੀ ਛੁੱਟੀ

ਨਿਊਯਾਰਕ ਦੇ ਸਰਕਾਰੀ ਸਕੂਲਾਂ ’ਚ ਦੀਵਾਲੀ ’ਤੇ ਹੋਵੇਗੀ ਛੁੱਟੀ

ਨਿਊਯਾਰਕ, 15 ਨਵੰਬਰ- ਇਤਿਹਾਸਕ ਕਦਮ ਚੁੱਕਦਿਆਂ ਨਿਊਯਾਰਕ ਰਾਜ ਦੀ ਗਵਰਨਰ ਕੈਥੀ ਹੋਚੁਲ ਨੇ ਇਸ ਵੱਡੇ ਅਮਰੀਕੀ ਸ਼ਹਿਰ ਦੇ ਸਰਕਾਰੀ ਸਕੂਲਾਂ ਵਿੱਚ ਦੀਵਾਲੀ ਦੀ ਛੁੱਟੀ ਕਰਨ ਵਾਲੇ ਕਾਨੂੰਨ ‘ਤੇ ਹਸਤਾਖਰ ਕੀਤੇ ਹਨ। ਹੋਚੁਲ ਨੇ ਅੱਜ ਕਿਹਾ,‘ਨਿਊਯਾਰਕ ਸਿਟੀ ਵੱਖ-ਵੱਖ ਧਰਮਾਂ ਅਤੇ ਸਭਿਆਚਾਰਾਂ ਵਿੱਚ ਗੜ੍ਹ ਹੈ ਅਤੇ ਅਸੀਂ ਸਕੂਲ ਕੈਲੰਡਰ ਵਿੱਚ ਇਸ ਵਿਭਿੰਨਤਾ ਨੂੰ ਮਾਨਤਾ ਦੇਣ ਲਈ ਦੀਵਾਲੀ […]

ਮੋਗਾ ’ਚ ਦੋ ਧੜਿਆਂ ਵਿਚਾਲੇ ਗੋਲੀਆਂ ਚੱਲੀਆਂ, ਨੌਜਵਾਨ ਦੀ ਮੌਤ ਤੇ ਦੂਜਾ ਜ਼ਖ਼ਮੀ

ਮੋਗਾ ’ਚ ਦੋ ਧੜਿਆਂ ਵਿਚਾਲੇ ਗੋਲੀਆਂ ਚੱਲੀਆਂ, ਨੌਜਵਾਨ ਦੀ ਮੌਤ ਤੇ ਦੂਜਾ ਜ਼ਖ਼ਮੀ

ਮੋਗਾ, 15 ਨਵੰਬਰ- ਇਥੇ ਲੰਘੀ ਦੇਰ ਰਾਤ ਨੂੰ ਦੋ ਧੜਿਆਂ ਵਿਚਾਲੇ ਦੁਵੱਲੀ ਗੋਲੀਬਾਰੀ ’ਚ ਨੌਜਵਾਨ ਦੀ ਮੌਤ ਹੋ ਗਈ ਤੇ ਦੂਜਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਲੜਾਈ ’ਚ ਕਰੀਬ 15 ਗੋਲੀਆਂ ਚੱਲੀਆਂ। ਪੁਲੀਸ ਨੇ ਰੰਜਿਸ਼ ਕਾਰਨ ਇਹ ਝਗੜਾ ਹੋਣ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ ਦਰਜਨ […]

ਪਟਿਆਲਾ: ਪਾਸੀ ਰੋਡ ’ਤੇ ਛੁਰੇਬਾਜ਼ੀ ’ਚ ਪਿਤਾ ਦੀ ਮੌਤ ਤੇ ਪੁੱਤ ਜ਼ਖ਼ਮੀ

ਪਟਿਆਲਾ: ਪਾਸੀ ਰੋਡ ’ਤੇ ਛੁਰੇਬਾਜ਼ੀ ’ਚ ਪਿਤਾ ਦੀ ਮੌਤ ਤੇ ਪੁੱਤ ਜ਼ਖ਼ਮੀ

ਪਟਿਆਲਾ, 15 ਨਵੰਬਰ- ਇਥੇ ਪਾਸੀ ਰੋਡ ‘ਤੇ ਬੀਤੀ ਰਾਤ ਕੁੱਝ ਨੌਜਵਾਨਾਂ ਨੇ ਇੱਕ ਵਿਅਕਤੀ ਦੀ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਪ੍ਰੀਤਮ ਚੰਦ ਵਜੋਂ ਹੋਈ ਹੈ। ਇਸ ਘਟਨਾ ਦੌਰਾਨ ਮ੍ਰਿਤਕ ਦਾ ਲੜਕਾ ਦੀ ਜ਼ਖ਼ਮੀ ਹੋ ਗਿਆ। ਉਹ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਹੈ। ਥਾਣਾ ਸਿਵਲ ਲਾਈਨ ਦੇ ਐੱਸਐੱਚਓ ਹਰਜਿੰਦਰ ਸਿੰਘ ਢਿੱਲੋ […]

ਧਰਮ ਬਦਲਣ ਬਾਰੇ ਇੰਜ਼ਮਾਮ ਦੇ ਦਾਅਵੇ ’ਤੇ ਹਰਭਜਨ ਨੇ ਕਿਹਾ,‘ਬਕਵਾਸ ਬੰਦੇ ਕੁੱਝ ਵੀ ਬਕਦੇ ਰਹਿੰਦੇ ਨੇ’

ਧਰਮ ਬਦਲਣ ਬਾਰੇ ਇੰਜ਼ਮਾਮ ਦੇ ਦਾਅਵੇ ’ਤੇ ਹਰਭਜਨ ਨੇ ਕਿਹਾ,‘ਬਕਵਾਸ ਬੰਦੇ ਕੁੱਝ ਵੀ ਬਕਦੇ ਰਹਿੰਦੇ ਨੇ’

ਚੰਡੀਗੜ੍ਹ, 15 ਨਵੰਬਰ- ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀ ਇੰਜ਼ਮਾਮ ਉਲ ਹੱਕ ਨੇ ਹਰਭਜਨ ਸਿੰਘ ਦੇ ਧਰਮ ਬਦਲ ਦੀ ਤਿਆਰੀ ਕਰਨ ਬਾਰੇ ਕੀਤੇ ਦਾਅਵੇ ਤੋਂ ਬਾਅਦ ਭਾਰਤ ਦੇ ਸਾਬਕਾ ਕ੍ਰਿਕਟ ਨੇ ਉਸ ਦੀ ਚੰਗੀ ਖਿਚਾਈ ਕੀਤੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀ ਇੰਜ਼ਮਾਮ […]