By G-Kamboj on
AUSTRALIAN NEWS, News

ਸਿਡਨੀ- ਆਸਟ੍ਰੇਲੀਆਈ ਸੂਬੇ ਕੁਈਨਜ਼ਲੈਂਡ ਵਿੱਚ ਰੌਕਹੈਂਪਟਨ ਨੇੜੇ ਬਰੂਸ ਹਾਈਵੇਅ ‘ਤੇ ਇੱਕ ਫੌਜੀ ਟੈਂਕ ਲੈ ਕੇ ਜਾ ਰਹੇ ਇੱਕ ਸੈਮੀ-ਟ੍ਰੇਲਰ ਸਮੇਤ ਸੱਤ ਵਾਹਨ ਹਾਦਸਾਗ੍ਰਸਤ ਹੋ ਗਏ। ਇਸ ਵੱਡੇ ਹਾਦਸੇ ਵਿੱਚ ਇੱਕ ਬੀ-ਡਬਲ ਟਰੱਕ, ਦੋ ਕਾਫ਼ਲਿਆਂ ਅਤੇ ਤਿੰਨ ਕਾਰਾਂ ਨੂੰ ਲੈ ਕੇ ਜਾ ਰਿਹਾ ਇੱਕ ਫਲੈਟ-ਬੈੱਡ ਟਰੱਕ ਸ਼ਾਮਲ ਸੀ। ਇਸ ਤੋਂ ਇਲਾਵਾ ਇੱਕ ਚਾਰ ਪਹੀਆ-ਟਰੱਕ ਵੀ ਸ਼ਾਮਲ ਸੀ, […]
By G-Kamboj on
INDIAN NEWS, News

ਪਟਿਆਲਾ : ਪਟਿਆਲਾ ਦੇ ਰਾਘੋ ਮਾਜਰਾ ਇਲਾਕੇ ਵਿਚ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਰਕੇ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਰਵਾਸੀ ਮਜ਼ਦੂਰਾਂ ਵਲੋਂ ਇਹ ਮਕਾਨ ਕਿਰਾਏ ’ਤੇ ਲਿਆ ਹੋਇਆ ਸੀ। ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ। ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ ਅਤੇ ਰਮਾ ਸ਼ੰਕਰ ਵਜੋਂ ਹੋਈ […]
By G-Kamboj on
INDIAN NEWS, News

ਦੇਹਰਾਦੂਨ, 19 ਜੁਲਾਈ- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਚਮੋਲੀ ਕਸਬੇ ‘ਚ ਨਮਾਮੇ ਗੰਗੇ ਪ੍ਰਾਜੈਕਟ ਨੇੜੇ ਸਥਿਤ ਐੱਸਟੀਪੀ ਪਲਾਂਟ ‘ਚ ਅੱਜ 16 ਵਿਅਕਤੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਕਈ ਝੁਲਸੇ ਗਏ। ਝੁਲਸਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ […]
By G-Kamboj on
INDIAN NEWS, News, World News

ਸਿਆਚਿਨ, 19 ਜੁਲਾਈ- ਸਿਆਚਿਨ ਗਲੇਸ਼ੀਅਰ ਵਿੱਚ ਅੱਜ ਤੜਕੇ ਅੱਗ ਲੱਗਣ ਕਾਰਨ ਥਲ ਸੈਨਾ ਦੇ ਕੈਪਟਨ ਦੀ ਮੌਤ ਹੋ ਗਈ ਅਤੇ ਲੈਫਟੀਨੈਂਟ ਕਰਨਲ ਸਣੇ ਤਿੰਨ ਜ਼ਖ਼ਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਬਚਾਅ ਲਿਆ ਹੈ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਤੜਕੇ 3.30 ਵਜੇ ਦੇ […]
By G-Kamboj on
INDIAN NEWS, News

ਅਜਨਾਲਾ, 19 ਜੁਲਾਈ- ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਰਸਾਤ ਕਾਰਨ ਉਜ ਦਰਿਆ ਵਿੱਚੋਂ ਕਰੀਬ ਢਾਈ ਲੱਖ ਕਿਊਸਿਕ ਪਾਣੀ ਛੱਡਣ ਕਾਰਨ ਇਹ ਪਾਣੀ ਰਾਵੀ ਦਰਿਆ ਵਿੱਚ ਮਿਲਣ ਨਾਲ ਹੁਣ ਰਾਵੀ ਦਰਿਆ ਵਿੱਚ 3ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚੱਲੇਗਾ, ਜਿਸ ਨਾਲ ਸਰਹੱਦੀ ਖੇਤਰ ਅੰਦਰ ਵੱਸਦੇ ਲੋਕਾਂ ਅੰਦਰ ਸਹਿਮ ਪੈਦਾ ਹੋ ਗਿਆ ਹੈ। ਪਾਣੀ ਵਧਣ ਕਾਰਨ ਦਰਿਆ ਨੇੜਲੇ […]