ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ

ਕਿਹੜਾ-ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ

ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ ਮੋ: 98781-11445 ਦਾਨਿਸ਼ਵੰਦਾ ਦਾ ਕਥਨ ਹੈ ਕਿ ਜਿਵੇਂ ਗੁਲਾਬ ਦੀ ਕੀਮਤ ਉਸ ਦੀ ਖੁਸ਼ਬੂ ਅਤੇ ਸੁਹੱਪਣ ਕਰਕੇ ਹੁੰਦੀ ਹੈ ਇਸੇ ਅਨੁਸਾਰ ਪੰਜਾਬ ਦੀ ਕੀਮਤ ਵੀ ਇਸ ਦੀ ਨੈਤਿਕ ਨਾਬਰੀ ਅਤੇ ਖੁਸ਼ਹਾਲੀ ਲਈ ਹੈ। ਜਦੋਂ ਡਾਲੀ ਨਾਲੋਂ  ਟੁੱਟਕੇ ਫੁੱਲ ਮੁਰਝਾ ਜਾਂਦਾ ਹੈ ਤਾਂ ਉਸਦੀ ਖੁਸ਼ਬੂ ਖਤਮ ਹੋ ਜਾਂਦੀ ਹੈ। ਅੱਜ ਲੜੀਵਾਰ […]

ਜਜ਼ਬਾਤ

ਜਜ਼ਬਾਤ ਮੇਰੇ ਸਨ ਕੱਖੋਂ ਹੌਲੇ ਗੁਮ-ਗਸ਼ਤਾ ਸਨ, ਕਦੇ ਨਾ ਬੋਲੇdd ਕੀ ਹੋਇਆ ਏ ਅੱਜ ਏਨਾ ਨੂੰ ਕਿਉਂ ਪਉਂਦੇ ਪਏ ਨੇ ਫਿਰ ਇਹ ਰੌਲੇ   ਇਕ ਦਿਨ ਦੀ ਤਾਂ ਗੱਲ ਨਹੀਂ ਏ ਕਿਸਮਤ ਵੀ ਮੇਰੇ ਵੱਲ ਨਹੀਂ ਏ ਮੁਦਤਾਂ ਹੋਈਆਂ ਮੈਨੂੰ ਹੱਸੇ ਬੇੜੀਆਂ ਮੇਰੇ ਪੈਰ ਨੇ ਕੱਸੇ ਬੈਠਾ ਰਹਿਨਾ ਮੈਂ ਚੁਪ ਕਰਕੇ ਸੁਣ ਲੈਨਾ ਸਭ ਨੂੰ […]

ਸਦਾ ਵਗਦੀ ਹੈ ਜੀਵਨ-ਧਾਰਾ

ਸਦਾ ਵਗਦੀ ਹੈ ਜੀਵਨ-ਧਾਰਾ

ਸਾਨੂੰ ਜੀਵਨ ਜਿਊਣ ਲਈ ਮਿਲਿਆ ਹੈ, ਇਹ ਕੁਦਰਤ ਵੱਲੋਂ ਹੈ ਜਾਂ ਕਾਦਰ ਵੱਲੋਂ-ਕੋਈ ਫਰਕ ਨਹੀਂ ਪੈਂਦਾ ਕਿ ਇਹ ਦਾਤ ਦਿੱਤੀ ਕਿਸ ਨੇ ਹੈ, ਮਹੱਤਵਪੂਰਨ ਪੱਖ ਤਾਂ ਇਹ ਹੈ ਕਿ ਅਸੀਂ ਇਸ ਦਾਤ ਨੂੰ ਕਿਵੇਂ ਵਰਤਿਆ ਹੈ। ਮਨੁੱਖ ਨੂੰ ਸਮੁੱਚੀ ਮਖ਼ਲੂਕਾਤ ਦਾ ਸਰਦਾਰ ਮੰਨਿਆ ਗਿਆ ਹੈ, ਕਿਉਂਕਿ ਉਸ ਕੋਲ ਸੋਚਣ ,ਵਿਚਾਰਨ, ਵਿਸ਼ਲੇਸ਼ਣ ਕਰਨ ,ਕਲਪਨਾ ਕਰਨ,ਸੁਪਨੇ ਦੇਖਣ, […]

ਅਜੋਕੇ ਸਮਿਆਂ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ

ਅਜੋਕੇ ਸਮਿਆਂ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ

ਸ਼ੁਰੂ ਤੋਂ ਸੁਣਦੇ ਆ ਰਹੇ ਹਾਂ ਕਿ ਮੀਡੀਆ ਦੀ ਜ਼ਿੰਮੇਵਾਰੀ ਸਿੱਖਿਆ, ਸੂਚਨਾ ਤੇ ਮਨੋਰੰਜਨ ਮਹੱਈਆ ਕਰਨਾ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਮੀਡੀਆ ਦਾ ਸਮਾਜ ʼਤੇ ਵੱਡਾ ਸਮਾਜਕ ਤੇ ਸਭਿਆਚਾਰਕ ਪ੍ਰਭਾਵ ਹੈ। ਪਰ ਸਮਾਂ ਤੇ ਸਮਾਜ, ਦੇਸ਼ ਤੇ ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੇ ਹਨ। ਏਸ਼ੀਆ ਦੀ ਸਥਿਤੀ ਅੱਜ ਉਹ ਨਹੀਂ ਹੈ ਜੋ ਦੋ […]