ਜੋਸ਼ ‘ਆਪ’ ਦਾ, ਡਰ ‘ਪੁੱਤ-ਬਾਪ’ ਦਾ

ਜੋਸ਼ ‘ਆਪ’ ਦਾ, ਡਰ ‘ਪੁੱਤ-ਬਾਪ’ ਦਾ

ਜਿਸ ਪਰਿਵਾਰਕ ਕਾਰਜ ਵਿਚ ਸ਼ਾਮਲ ਹੋਣ ਲਈ ਮੈਂ ਡੇਢ ਕੁ ਮਹੀਨੇ ਦੀ ਛੁੱਟੀ ਲੈ ਕੇ ਪੰਜਾਬ ਗਿਆ ਸਾਂ, ਉਹ ਤਾਂ ਭਾਵੇਂ 26-27 ਮਾਰਚ ਦਾ ਸੀ, ਪਰ ਇਸੇ ਬਹਾਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀਆਂ ਰੌਣਕਾਂ ਦੇਖਣ ਦੀ ਰੀਝ ਪੂਰੀ ਕਰਨ ਹਿੱਤ ਮੈਂ ਦਸ ਦਿਨ ਪਹਿਲਾਂ ਹੀ 17 ਮਾਰਚ ਨੂੰ ਆਪਣੇ ਪਿੰਡ ਪਹੁੰਚ ਗਿਆ। ਪਹਿਲੇ […]

ਪੰਜਾਬੀ ਕਿਸਾਨ ਦੀ ਖੁਦਕੁਸ਼ੀ ਵੀ ਹੁਣ ਖਬਰ ਨਹੀਂ ਬਣਦੀ!

ਪੰਜਾਬੀ ਕਿਸਾਨ ਦੀ ਖੁਦਕੁਸ਼ੀ ਵੀ ਹੁਣ ਖਬਰ ਨਹੀਂ ਬਣਦੀ!

ਸਾਡੇ ਇਲਾਕੇ ਦੇ ਪਿੰਡ ਚੀਮਾ ਜੋਧਪੁਰ ਵਿਚ 60 ਸਾਲ ਦੀ ਬੀਬੀ ਬਲਵੀਰ ਕੌਰ ਅਤੇ 32 ਸਾਲ ਦੇ ਉਹਦੇ ਪੁੱਤਰ ਬਲਜੀਤ ਸਿੰਘ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ। ਇਹ ਕੋਈ ਨਵੀਂ ਗੱਲ ਨਹੀਂ। ਇਹ ਕੋਈ ਖਾਸ ਗੱਲ ਵੀ ਨਹੀਂ। ਕੈਲੀਫੋਰਨੀਆ ਬਣਨ ਦੇ ਝੂਠੇ ਲਾਰਿਆਂ ਵਿਚ ਫਸ ਕੇ ਵੈਲੀਫੋਰਨੀਆ ਬਣੇ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਿੱਤਨੇਮ […]

‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਪ੍ਰਸੰਗ

‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਦੇ ਪ੍ਰਸੰਗ

ਗੁਰਦੀਪ ਸਿੰਘ ਦੇਹਰਾਦੂਨ ਜਨਾਬ ਅਜਮੇਰ ਸਿੰਘ ਦੀ ਤੀਸਰੇ ਘੱਲੂਘਾਰੇ ਤੋਂ ਬਾਅਦ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਪੜ੍ਹਨ ਦਾ ਮੌਕਾ ਮਿਲਿਆ। ਇਹ ਘੇਰਾਬੰਦੀ ਨਾ ਕਿਤੇ ਕਿਤਾਬ ਵਿਚ ਨਜ਼ਰ ਆਈ ਹੈ, ਨਾ ਕਿਤੇ ਬਾਹਰ ਦਿਸੀ। ਅਜਮੇਰ ਸਿੰਘ ਨੂੰ ਕਿਤਾਬ ਲਈ ਕਿਸੇ ਚੌਂਕਾ ਦੇਣ ਵਾਲੇ ਨਾਂ ਦੀ ਲੋੜ ਸੀ, ਇਸ ਹਿਸਾਬ ਨਾਲ ਗੱਲ ਠੀਕ ਹੈ। ਉਂਜ ਜੇ ਉਹ ਕਿਤਾਬ […]

ਸੰਵੇਦਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਸਾਡਾ ਸਮਾਜ

ਸੰਵੇਦਨਾ ਤੋਂ ਸੱਖਣਾ ਹੁੰਦਾ ਜਾ ਰਿਹਾ ਸਾਡਾ ਸਮਾਜ

-ਜਤਿੰਦਰ ਪਨੂੰ ਇਹ ਗੱਲ ਬਹੁਤ ਪੁਰਾਣੀ ਹੋ ਗਈ ਹੈ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਹੁਣ ਇਹੋ ਜਿਹੇ ਸ਼ੀਸ਼ੇ ਬਣਾਏ ਜਾਣ ਲੱਗ ਪਏ ਹਨ, ਜਿਹੜੇ ਸਾਰੀ ਤਸਵੀਰ ਬਦਲ ਕੇ ਮੋਟੇ ਬੰਦੇ ਨੂੰ ਪਤਲਾ ਅਤੇ ਪਤਲੇ ਨੂੰ ਮੋਟਾ ਪੇਸ਼ ਕਰਨ ਵਿਚ ਏਨੀ ਕਮਾਲ ਕਰ ਜਾਂਦੇ ਹਨ ਕਿ ਬੰਦੇ ਲਈ ਹਕੀਕਤ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ। […]

ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਦੀ ਅਸਲੀਅਤ

ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਦੀ ਅਸਲੀਅਤ

ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਉਪਾਅ ਸੁਝਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਸੱਤ ਅਪਰੈਲ 2016 ਨੂੰ ਅੰਮ੍ਰਿਤਸਰ ਵਿੱਚ ਸਿੱਖ ਵਿਦਵਾਨਾਂ ਦੀ ਇਕੱਤਰਤਾ ਕੀਤੀ ਗਈ ਪਰ ਇਸ ਵਿੱਚ ਆਏ ਸੁਝਾਵਾਂ ਬਾਰੇ ਜਾਣਕਾਰੀ ਹਾਲੇ ਤਕ ਸਾਹਮਣੇ ਨਹੀਂ ਆਈ। ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਨਸਲੀ ਹਮਲਿਆਂ ਸਬੰਧੀ ਇਹ ਕਹਿਣਾ ਜ਼ਰੂਰੀ ਹੈ […]

1 46 47 48 49 50 62