By G-Kamboj on
COMMUNITY, FEATURED NEWS, News

ਕਰਨਾਲ- ਕਰਨਾਲ ਦੇ ਡਾਚਰ ਪਿੰਡ ਦੇ ਗੁਰਦੁਆਰੇ ‘ਚ ਸੀ.ਐਮ. ਮਨੋਹਰ ਲਾਲ ਖੱਟੜ ਦੇ ਨਾ ਜਾਣ ‘ਤੇ ਸ਼ੁਰੂ ਹੋਇਆ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਗੁਰਦੁਆਰੇ ‘ਚ ਭਿੰਡਰਵਾਲਾ ਦੀ ਫੋਟੋ ਲੱਗੀ ਹੋਣ ‘ਤੇ ਸੀ.ਐਮ.ਵੱਲੋਂ ਗੁਰਦੁਆਰਾ ‘ਚ ਨਾ ਜਾਣ ਤੋਂ ਸ਼ੁਰੂ ਹੋਏ ਇਸ ਵਿਵਾਦ ਨੇ ਹੁਣ ਕਰਨਾਲ ਦੇ ਸਾਰੇ ਗੁਰਦੁਆਰਿਆਂ ਨੂੰ ਆਪਣੇ ਕਬਜ਼ੇ ‘ਚ ਲੈ […]
By G-Kamboj on
COMMUNITY, FEATURED NEWS, News

ਨਵੀਂ ਦਿੱਲੀ – ਸ਼ੁੱਕਰਵਾਰ ਨੂੰ ਕਰਨਾਲ ਦੇ ਪਿੰਡ ਡਾਚਰ ‘ਚ ਸੀ.ਐੱਮ.ਮਨੋਹਰ ਲਾਲ ਖੱਟਰ ਦੇ ਨਾ ਪਹੁੰਚਣ ‘ਤੇ ਸਿੱਖ ਭਾਈਚਾਰੇ ‘ਚ ਗੁੱਸਾ ਹੈ। ਇਸ ਰੋਸ਼ ਦੇ ਚਲਦੇ ਡਾਚਰ ਪਿੰਡ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਰਤੀ ਜਨਤਾ ਪਾਰਟੀ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ। ਉੱਥੇ ਹੀ ਹੁਣ ਉਹ ਸੀ.ਐੱਮ.ਮਨੋਹਰ ਤੋਂ […]
By G-Kamboj on
COMMUNITY

ਲੰਡਨ- ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਦੇ ਜਨਮਦਿਨ ਸਮਾਰੋਹ ਦੇ ਮੌਕੇ ‘ਤੇ ਇਕ ਸਾਲਾਨਾ ਪਰੇਡ ਦੌਰਾਨ ਅੰਗਰੇਜ਼ੀ ਫੌਜ ਦੀ ਟੁਕੜੀ ਵਿਚ ਸ਼ਾਮਲ ਹੋ ਕੇ ਇਤਿਹਾਸ ਬਣਾਉਣ ਵਾਲੇ 22 ਸਾਲਾ ਚਰਨਪ੍ਰੀਤ ਸਿੰਘ ਆਪਣੇ ਅਹੁਦੇ ਤੋਂ ਹਟਾਏ ਜਾ ਸਕਦੇ ਹਨ। ਅਸਲ ਵਿਚ ਫੌਜ ਦੇ ਪਰੀਖਣ ਦੌਰਾਨ ਉਨ੍ਹਾਂ ਵੱਲੋਂ ਕੋਕੀਨ ਲਏ ਜਾਣ ਦੀ ਪੁਸ਼ਟੀ ਹੋਈ ਹੈ। ਜੂਨ ਦੇ […]
By G-Kamboj on
COMMUNITY

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਪਣੇ ਬੇਟੇ ਦੇ ਕਾਰੋਬਾਰ ਅਤੇ ਜਾਇਦਾਦ ਸਬੰਧੀ ਉੱਠੇ ਵਿਵਾਦ ‘ਤੇ ਬੋਲਦਿਆਂ ਕਿਹਾ ਹੈ ਕਿ ਜੇਕਰ ਚਾਹ ਵੇਚਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਸੇਵਾਦਾਰ ਤੋਂ ਜੱਥੇਦਾਰ ਅਤੇ ਜੱਥੇਦਾਰ ਦਾ ਬੇਟਾ ਕਾਰੋਬਾਰੀ ਕਿਉਂ ਨਹੀਂ ਬਣ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮਿਹਨਤ […]
By G-Kamboj on
COMMUNITY, FEATURED NEWS, News

ਬ੍ਰਿਟਿਸ਼ ਕੋਲੰਬੀਆ – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਾਲੇ ਇਕ ਪਿੰਡ ਕਲੀਅਰ ਵਾਟਰ ‘ਚ ਇਕ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਹੈ। 40 ਸਾਲਾਂ ਤੋਂ ਸਥਾਪਤ ਇਸ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਦਾ ਕਾਰਨ ਹੈ ਪਿੰਡ ਵਾਸੀਆਂ ਦਾ ਸ਼ਹਿਰਾਂ ‘ਚ ਜਾ ਕੇ ਵੱਸਣਾ। ਜਾਣਕਾਰੀ ਮੁਤਾਬਕ ਉੱਥੇ ਰਹਿੰਦੇ ਬਹੁਤੇ ਸਿੱਖ ਪਰਿਵਾਰ ਵੱਡੇ ਸ਼ਹਿਰਾਂ […]