ਪਹਿਲੇ ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਅਧਿਕਾਰੀ ਨੇ ਦਿੱਤਾ ਅਸਤੀਫਾ

ਪਹਿਲੇ ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਅਧਿਕਾਰੀ ਨੇ ਦਿੱਤਾ ਅਸਤੀਫਾ

ਨਿਊਯਾਰਕ- ਨਿਊਜਰਸੀ ਕਾਊਂਟੀ ਦੇ ਇਕ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗ੍ਰੇਵਾਲ ਦੀ ਪੱਗ ਨੂੰ ਲੈ ਕੇ ਕੀਤੀ ਨਸਲੀ ਟਿੱਪਣੀ ਕਰਨ ‘ਤੇ ਹੋਏ ਹੰਗਾਮੇ ਦੇ ਬਾਅਦ ਅਸਤੀਫਾ ਦੇ ਦਿੱਤਾ ਹੈ। ਬਰਜਨ ਕਾਊਂਟੀ ਸ਼ੈਰਿਫ ਮਾਈਕਲ ਸੌਡੀਨੋ ਦੇ 16 ਜਨਵਰੀ ਦੇ ਬਿਆਨ ਨੂੰ ਲੈ ਕੇ ਕਈ ਆਡੀਓ ਕਲਿਪ ਪਾਏ […]

‘ਸਰਦਾਰ ਜੀ ਤੁਸੀਂ ਗ੍ਰੇਟ ਹੋ’

‘ਸਰਦਾਰ ਜੀ ਤੁਸੀਂ ਗ੍ਰੇਟ ਹੋ’

ਨਵੀਂ ਦਿੱਲੀ— ਕੇ.ਬੀ.ਸੀ ‘ਚ ਇਸ ਵੀਰਵਾਰ ਨੂੰ 6.40 ਲੱਖ ਰੁਪਏ ਜਿੱਤਣ ਵਾਲੇ ਇੰਜੀਨੀਅਰ ਸਰਦਾਰ ਦਵਿੰਦਰ ਸਿੰਘ ਚਰਚਾ ‘ਚ ਹਨ। ਉਹ 6.40 ਲੱਖ ਰੁਪਏ ਜਿੱਤਣ ਨੂੰ ਲੈ ਕੇ ਘੱਟ ਸਗੋਂ 5 ਰੁਪਏ ਲੈ ਕੇ ਮਸ਼ਹੂਰ ਹਨ। ਜੀ ਹਾਂ, ਸਰਦਾਰ ਜੀ ‘ਆਪ ਕੀ ਰਸੋਈ’ ਚਲਾਉਂਦੇ ਹਨ, ਜਿਸ ਦੀ ਚਰਚਾ ਹੁਣ ਦੇਸ਼ ਭਰ ‘ਚ ਹੈ। ਸਿੰਘ ਪਰਿਵਾਰ ਦੀ […]

ਦਿੱਲੀ ਦੇ ਗੁਰੂਦੁਆਰਾ ‘ਚ ਬਾਇਓਗੈਸ ਨਾਲ ਬਣੇਗਾ ਲੰਗਰ

ਦਿੱਲੀ ਦੇ ਗੁਰੂਦੁਆਰਾ ‘ਚ ਬਾਇਓਗੈਸ ਨਾਲ ਬਣੇਗਾ ਲੰਗਰ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਧਾਨੀ ਦੇ 10 ਇਤਿਹਾਸਕ ਗੁਰੂਦੁਆਰਿਆਂ ‘ਚ ਲੰਗਰ ਬਣਾਉਣ ਲਈ ਬਾਇਓਗੈਸ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੰਗਰ ਦੀ ਰਸੋਈ ‘ਚ ਬਚੇ ਖਾਧ ਪਦਾਰਥਾਂ ਦੀ ਜ਼ਿਆਦਾਤਰ ਵਰਤੋਂ ਕਰਕੇ ਇਸਦੀ ਕਲੀਨ ਐਨਰਜੀ ਦੇ ਰੂਪ ‘ਚ ਵਰਤੋਂ ਕੀਤੀ ਜਾ ਸਕੇ। ਇਸ ਨਾਲ ਗੁਰੂਦੁਆਰਾਂ ਕੰਪਲੈਕਸਾਂ ਨੂੰ ਕੂੜੇ […]

ਜਥੇਦਾਰ ਦੀ ਛੁੱਟੀ ਨਾ ਕਰਨਾ ‘ਬਾਦਲਾਂ’ ਦੀ ਮਜਬੂਰੀ

ਜਥੇਦਾਰ ਦੀ ਛੁੱਟੀ ਨਾ ਕਰਨਾ ‘ਬਾਦਲਾਂ’ ਦੀ ਮਜਬੂਰੀ

ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਡੀਆ ਨੂੰ ਬਿਆਨ ਦਿੱਤਾ ਹੈ ਕਿ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਉਨ੍ਹਾਂ ਦੀ ਜਥੇਦਾਰੀ ਤੋਂ ਰੁਖਸਤ ਕਰਨ ਦਾ ਹਾਲ ਦੀ ਘੜੀ ਕੋਈ ਵਿਚਾਰ ਨਹੀਂ। ਇਸ ਬਿਆਨ ਨੂੰ ਲੈ ਕੇ ਹੁਣ ਸਿੱਖ ਹਲਕਿਆਂ ‘ਚ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ […]

ਮੈਲਬੌਰਨ ‘ਚ ਹੋਣਗੀਆਂ ਸਿੱਖ ਖੇਡਾਂ, ਸੂਬਾ ਸਰਕਾਰ ਵਲੋਂ ਦਿੱਤੀ ਜਾਵੇਗੀ 1 ਲੱਖ ਡਾਲਰ ਦੀ ਵਿੱਤੀ ਮਦਦ

ਮੈਲਬੌਰਨ ‘ਚ ਹੋਣਗੀਆਂ ਸਿੱਖ ਖੇਡਾਂ, ਸੂਬਾ ਸਰਕਾਰ ਵਲੋਂ ਦਿੱਤੀ ਜਾਵੇਗੀ 1 ਲੱਖ ਡਾਲਰ ਦੀ ਵਿੱਤੀ ਮਦਦ

ਮੈਲਬੌਰਨ – ਆਸਟ੍ਰੇਲੀਆ ਵੱਸਦੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਵਿਕਟੋਰੀਆ ਦੀ ਸੂਬਾ ਸਰਕਾਰ ਨੇ ਆਗਾਮੀ ਸਿੱਖ ਖੇਡਾਂ ਲਈ 1 ਲੱਖ ਡਾਲਰ ਦੀ ਵਿੱਤੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆਈ ਸ਼ਹਿਰ ਮੈਲਬੌਰਨ ਵਿਖੇ ਅਗਲੇ ਵਰ੍ਹੇ ਅਪ੍ਰੈਲ ‘ਚ ਹੋਣ ਜਾ ਰਹੀਆਂ 32 ਵੀਆਂ ‘ਸਿੱਖ ਖੇਡਾਂ’ ਦੇ ਸਬੰਧ ‘ਚ ਮੈਲਬੌਰਨ ਦੇ ਕੇਸੀ ਸਟੇਡੀਅਮ ਵਿਚ […]

1 39 40 41 42 43 159