By G-Kamboj on
COMMUNITY, FEATURED NEWS, News

ਵਾਸ਼ਿੰਗਟਨ- ਇਕ ਭਾਰਤੀ-ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦਸਤਾਰਧਾਰੀ ਅੰਮ੍ਰਿਤ ਸਿੰਘ ਨੇ ਅਮਰੀਕਾ ਦੇ ਟੈਕਸਾਸ ਸੂਬੇ ਵਿਚ ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਦੇ ਰੂਪ ਵਿਚ ਸਹੁੰ ਚੁੱਕ ਕੇ ਇਤਿਹਾਸ ਰਚਿਆ ਹੈ। ਮਿਲੀ ਜਾਣਕਾਰੀ ਮੁਤਾਬਕ 21 ਸਾਲ ਦੇ ਅੰਮ੍ਰਿਤ ਸਿੰਘ ਨੂੰ ਡਿਊਟੀ ਨਿਭਾਉਣ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਪੱਗ, ਦਾੜ੍ਹੀ ਅਤੇ ਕੇਸ ਰੱਖਣ ਦੀ […]
By G-Kamboj on
COMMUNITY, FEATURED NEWS, News

ਨਵੀਂ ਦਿੱਲੀ : ਬਿਹਾਰ ਦੇ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਐਤਵਾਰ ਨੂੰ ਸਮਾਪਤੀ ਹੋਈ। ਪ੍ਰਕਾਸ਼ ਪੁਰਬ ਵਿਚ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਨੂੰ ਦੇਖ ਕੇ ਸ਼ਰਧਾਲੂ ਬਹੁਤ ਖੁਸ਼ ਹੋਏ। ਮੱਥਾ ਟੇਕਣ ਆਏ ਮੁੱਖ ਮੰਤਰੀ ਦੇ ਸਾਹਮਣੇ ਹੀ ਲੋਕਾਂ ਨੇ ਉਹਨਾਂ ਨਾਲ […]
By G-Kamboj on
ARTICLES, COMMUNITY, FEATURED NEWS, News

ਸ਼੍ਰੀ ਫ਼ਤਿਹਗੜ੍ਹ ਸਾਹਿਬ : ਰਾਤ ਹਨ੍ਹੇਰੀ ਅਤੇ ਸਰਸਾ ਨਦੀ ਦੇ ਹੜ੍ਹ ਦੇ ਕਾਰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਵਾਰ ਕਾਫਿਲੇ ਤੋਂ ਵਿਛੜ ਗਿਆ ਸੀ। ਮਾਤਾ ਗੁਜਰ ਕੌਰ ਜੀ ਦੇ ਨਾਲ ਉਨ੍ਹਾਂ ਦੇ ਦੋ ਛੋਟੇ ਪੋਤਰੇ ਸਨ, ਆਪਣੇ ਰਸੋਇਏ ਗੰਗਾ ਰਾਮ (ਗੰਗੁ ਬਾਹਮਣ) ਦੇ ਨਾਲ ਅੱਗੇ ਵੱਧਦੇ ਹੋਏ ਰਸਤੇ ਤੋਂ ਭਟਕ ਗਏ ਸਨ। ਉਨ੍ਹਾਂ ਨੂੰ […]
By G-Kamboj on
COMMUNITY, FEATURED NEWS, INDIAN NEWS, News

ਸ਼੍ਰੀ ਫਤਿਹਗੜ੍ਹ ਸਾਹਿਬ : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਯਾਦ ਵਿੱਚ ਫਤਿਹਗੜ ਸਾਹਿਬ ਦੇ ਹਜਾਰਾਂ ਪਰਵਾਰ ਅੱਜ ਵੀ ਪੋਹ ਮਹੀਨਾ (ਦਸੰਬਰ) ਮਹੀਨੇ ਦੀ ਕੜਾਕੇ ਦੀ ਸਰਦੀ ਵਿੱਚ ਜ਼ਮੀਨ ‘ਤੇ ਸੋਂਦੇ ਹਨ। ਇਸ ਮਹੀਨੇ ਉਹ ਨਾ ਤਾਂ ਕੋਈ ਵਿਆਹ ਕਰਦੇ ਹਨ ਅਤੇ ਨਹੀਂ ਹੀ ਖੁਸ਼ੀ ਦਾ ਸਮਾਗਮ। ਇਹ ਪਰੰਪਰਾ 315 ਸਾਲ ਤੋਂ ਚੱਲੀ ਆ […]
By G-Kamboj on
COMMUNITY, FEATURED NEWS, News

ਨਵੀਂ ਦਿੱਲੀ- ਬੱਚੇ ਦਾ ਮਨ ਕੋਮਲ ਅਤੇ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ, ਉਸ ਨੂੰ ਜੋ ਸਿਖਾਇਆ ਜਾਂਦਾ ਹੈ ਉਹ ਜਲਦੀ ਸਿੱਖ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਇਕ ਸਿੱਖ ਬੱਚੇ ਦੀ ਵੀਡੀਓ ਕਾਫ਼ੀ ਫੈਲ ਰਹੀ ਹੈ। ਜਿਸ ਵਿਚ ਛੋਟਾ ਜਿਹਾ ਸਿੱਖ ਬੱਚਾ ਗੁਰਬਾਣੀ ਦੀਆਂ ਤੁਕਾਂ ਬੋਲਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਉਨ੍ਹਾਂ ਦੀ ਵਿਆਖਿਆ […]