ਸਾਲ 2022 ’ਚ ਵਿਵਾਦਾਂ ਵਿਚ ਰਹੇ ਇਹ ਸਿਤਾਰੇ

ਸਾਲ 2022 ’ਚ ਵਿਵਾਦਾਂ ਵਿਚ ਰਹੇ ਇਹ ਸਿਤਾਰੇ

ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਤਿੰਦਰ ਸਰਤਾਜ ਦਾ ਖੂਬ ਨਾਮ ਹੈ। ਪਰ ਕਲਾਕਾਰ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਜਦੋਂ ਉਨ੍ਹਾਂ ਵੱਲੋਂ ਆਪਣੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ। ਅਸਲ ਵਿੱਚ ਸਤਿੰਦਰ ਇੱਕ ਵਿਆਹ ਪਾਰਟੀ ’ਚ ਪਰਫਾਰਮ ਕਰਨ ਲਈ ਪਹੁੰਚੇ ਸੀ। ਕਲਾਕਾਰ ਵੱਲੋਂ ਸ਼ੇਅਰ ਕੀਤੀ ਵੀਡੀਓ ’ਚ ਸਤਿੰਦਰ ਸਰਤਾਜ […]

ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਦਿਲਜੀਤ ਕੌਰ ਦਾ ਦੇਹਾਂਤ

ਪੰਜਾਬੀ ਫ਼ਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਦਿਲਜੀਤ ਕੌਰ ਦਾ ਦੇਹਾਂਤ

ਗੁਰੂਸਰ ਸੁਧਾਰ, 17 ਨਵੰਬਰ- ਪੰਜਾਬੀ ਸਿਨੇਮਾ ਜਗਤ ਦੀ ਸੁਪਰ ਸਟਾਰ ਰਹੀ ਦਿਲਜੀਤ ਕੌਰ ਨਹੀਂ ਰਹੇ। ਉਨ੍ਹਾਂ 69 ਸਾਲ ਦੀ ਉਮਰ ਵਿਚ ਅੱਜ ਸਵੇਰੇ ਆਖ਼ਰੀ ਸਾਹ ਲਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ “ਹੇਮਾ ਮਾਲਿਨੀ” ਵਜੋਂ ਮਸ਼ਹੂਰ ਦਿਲਜੀਤ ਕੌਰ ਨੇ 100 ਵੱਧ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਦਰਜਨ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਵੀ […]

ਗਾਇਕ ਕਰਮਜੀਤ ਮੀਨੀਆਂ ਦਾ ਗੀਤ ‘ਘਰ ਦਾ ਨਕਸ਼ਾ’ ਜਲਦ ਹੋਵੇਗਾ ਲੋਕ ਅਰਪਣ

ਗਾਇਕ ਕਰਮਜੀਤ ਮੀਨੀਆਂ ਦਾ ਗੀਤ ‘ਘਰ ਦਾ ਨਕਸ਼ਾ’ ਜਲਦ ਹੋਵੇਗਾ ਲੋਕ ਅਰਪਣ

ਸਾਡੇ ਸਮਾਜ ਨੂੰ ਅਜਿਹੇ ਪਰਿਵਾਰਕ ਗੀਤਾਂ ਦੀ ਬੇਹੱਦ ਲੋੜ- ਗਿੱਲ ਦੋਦਾ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਆਪਣੀ ਮਾਤ ਭੂਮੀ, ਆਪਣੇ ਪਿੰਡ, ਆਪਣੇ ਘਰ ਨਾਲ ਹਰ ਪ੍ਰਦੇਸੀ ਨੂੰ ਮੋਹ ਹੁੰਦਾ ਹੈ। ਯਾਦਾਂ ‘ਚ ਵਸਦੀਆਂ ਉਹਨਾਂ ਥਾਂਵਾਂ ਨਾਲ ਹਰ ਪਲ ਜੁੜੇ ਰਹਿੰਦੇ ਹਨ ਪ੍ਰਦੇਸੀ। ਉਹਨਾਂ ਯਾਦਾਂ ਨੂੰ ਗੀਤ ਦਾ ਰੂਪ ਦੇ ਕੇ ਪੇਸ਼ ਹੋਇਆ ਹੈ ਸਕਾਟਲੈਂਡ ਵੱਸਦਾ ਮਾਣਮੱਤਾ […]

ਨੇਹਾ ਤੇ ਅੰਗਦ ਨੇ ਪੁੱਤਰ ਦੇ ਜਨਮ ਦਿਨ ਮੌਕੇ ਦਰਬਾਰ ਸਾਹਿਬ ਮੱਥਾ ਟੇਕਿਆ

ਨੇਹਾ ਤੇ ਅੰਗਦ ਨੇ ਪੁੱਤਰ ਦੇ ਜਨਮ ਦਿਨ ਮੌਕੇ ਦਰਬਾਰ ਸਾਹਿਬ ਮੱਥਾ ਟੇਕਿਆ

ਮੁੰਬਈ:ਬੌਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਉਸ ਦੇ ਪਤੀ ਅੰਗਦ ਬੇਦੀ ਨੇ ਆਪਣੇ ਪੁੱਤਰ ਗੁਰਇੱਕ ਸਿੰਘ ਦਾ ਪਹਿਲਾ ਜਨਮ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ। ਅੰਗਦ ਦੇ ਪੁਰਖਿਆਂ ਦਾ ਸਬੰਧ ਅੰਮ੍ਰਿਤਸਰ ਸ਼ਹਿਰ ਨਾਲ ਹੈ। ਇਸ ਜੋੜੇ ਨਾਲ ਉਨ੍ਹਾਂ ਦੀ ਧੀ ਮਿਹਰ ਧੂਪੀਆ ਬੇਦੀ ਵੀ ਮੌਜੂਦ ਸੀ। ਜਨਮ ਦਿਨ ਦੇ ਜਸ਼ਨ ਵਿੱਚ ਅੰਗਦ ਦੇ ਪਿਤਾ ਸਾਬਕਾ ਕ੍ਰਿਕਟ […]

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਦੋ ਗੁਆਂਢੀਆਂ ਸਣੇ 5 ਵਿਅਕਤੀ ਨਾਮਜ਼ਦ

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਦੋ ਗੁਆਂਢੀਆਂ ਸਣੇ 5 ਵਿਅਕਤੀ ਨਾਮਜ਼ਦ

ਮਾਨਸਾ, 26 ਅਗਸਤ- ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਨਸਾ ਪੁਲੀਸ ਵੱਲੋਂ ਪੰਜ ਹੋਰ ਵਿਅਕਤੀਆਂ ਨੂੰ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਸ਼ਿਕਾਇਤ ‌ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵਲੋਂ ਪੁਲੀਸ ਨੂੰ ‌ਦਰਜ ਕਰਵਾਈ ਗਈ ਹੈ। ਪੁਲੀਸ ਨੇ ਜਿਨ੍ਹਾਂ ਪੰਜ ਨੂੰ ਨਾਮਜ਼ਦ ਕੀਤਾ ਹੈ, ਉਨ੍ਹਾਂ ਵਿੱਚ  ਜੀਵਨਜੋਤ, ਕੰਵਰਪਾਲ, ਅਵਤਾਰ, ਜਗਤਾਰ ਅਤੇ […]

1 9 10 11 12 13 50