By G-Kamboj on
ENTERTAINMENT, News, Punjabi Movies

ਮਾਨਸਾ : ਹਾਲ ਹੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੇ ਬਾਗੀ ਤੇਵਰ ਦਿਖਾਏ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਆਜ਼ਾਦ ਚੋਣ ਲੜਨਗੇ ਪਰ ਮਾਨਸਾ ਛੱਡ ਕੇ ਕਿਤੇ ਨਹੀਂ ਜਾਣਗੇ। ਦਰਅਸਲ ਟਕਸਾਲੀ ਕਾਂਗਸੀਆਂ ਵਲੋਂ […]
By G-Kamboj on
ENTERTAINMENT, Punjabi Movies

ਚੰਡੀਗੜ੍ਹ (P E) – ਦਮਦਾਰ ਆਵਾਜ਼ ਦੇ ਸਦਕਾ ਪੰਜਾਬੀ ਸੰਗੀਤ ਜਗਤ ‘ਚ ਖ਼ਾਸ ਰੁਤਬਾ ਹਾਸਲ ਕਰਨ ਵਾਲੀ ਕੌਰ ਬੀ ਦੇ ਘਰ ਇਸ ਵੇਲੇ ਸੋਗ ਦੀ ਲਹਿਰ ਛਾਈ ਹੋਈ ਹੈ। ਦਰਅਸਲ, ਗਾਇਕਾ ਕੌਰ ਬੀ ਦੀ ਨਾਨੀ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਤੇ ਟਵਿੱਟਰ ਅਕਾਊਂਟ ‘ਤੇ ਨਾਨੀ ਨਾਲ […]
By G-Kamboj on
ENTERTAINMENT, Punjabi Movies

ਚੰਡੀਗੜ੍ਹ : ਪੰਜਾਬੀ ਸਿਤਾਰੇ ਲਗਾਤਾਰ ਬਾਲੀਵੁੱਡ ਵੱਲ ਵੱਧ ਰਹੇ ਹਨ, ਆਪਣੀ ਅਦਾਕਾਰੀ ਦੇ ਦਮ ‘ਤੇ ਬਾਲੀਵੁੱਡ ਇੰਡਸਟਰੀ ‘ਤੇ ਵੀ ਰਾਜ ਕਰ ਰਹੇ ਹਨ। ਹੁਣ ਵਾਰੀ ਹੈ ਉੱਘੇ ਪੰਜਾਬੀ ਅਦਾਕਾਰ ਮਹਾਬੀਰ ਭੁੱਲਰ ਦੀ, ਜੋ ਪੰਜਾਬੀ ਫ਼ਿਲਮਾਂ ‘ਚ ਆਪਣੇ ਸ਼ਾਨਦਾਰ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਮਹਾਬੀਰ ਭੁੱਲਰ ਨੂੰ ‘ਰੌਕੀ ਮੈਂਟਲ’, ‘ਅਸ਼ਕੇ’, ‘ਬੰਬੂਕਾਟ’ ਵਰਗੀਆਂ ਪੰਜਾਬੀ ਫ਼ਿਲਮਾਂ ਤੇ ‘ਸੂਰਮਾ’, […]
By G-Kamboj on
ENTERTAINMENT, News, Punjabi Movies

ਚੰਡੀਗੜ੍ਹ – ਸਿਨੇਮਾ ਪ੍ਰੇਮੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਸਾਰੇ ਸਿਨੇਮਾਘਰ ਅੱਜ ਤੋਂ 100 ਫੀਸਦੀ ਸਮਰੱਥਾ ਨਾਲ ਖੁੱਲ੍ਹਣ ਜਾ ਰਹੇ ਹਨ। ਇਸ ਦਾ ਐਲਾਨ ਸੀ. ਐੱਮ. ਚੰਨੀ ਨੇ ਬੀਤੇ ਦਿਨੀਂ ਕੀਤਾ ਹੈ। ਪੰਜਾਬ ਦੇ ਸੀ. ਐੱਮ. ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨੀਂ ਪੰਜਾਬ ਪੰਜਾਬੀ ਫ਼ਿਲਮ ਜਗਤ ਦੀਆਂ ਸ਼ਖਸੀਅਤਾਂ ਨਾਲ ਬੈਠਕ ਤੋਂ ਬਾਅਦ […]
By G-Kamboj on
ENTERTAINMENT, Punjabi Movies

ਚੰਡੀਗੜ੍ਹ – ਆਗਾਮੀ ਪੰਜਾਬੀ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਪਹਿਲਾ ਗੀਤ ‘ਜੀਨ’ ਰਿਲੀਜ਼ ਹੋ ਗਿਆ ਹੈ। ‘ਜੀਨ’ ਇਕ ਡਿਊਟ ਗੀਤ ਹੈ, ਜਿਸ ਨੂੰ ਗਿੱਪੀ ਗਰੇਵਾਲ ਤੇ ਅਫਸਾਨਾ ਖ਼ਾਨ ਨੇ ਗਾਇਆ ਹੈ। ਯੂਟਿਊਬ ’ਤੇ ਇਸ ਗੀਤ ਦੇ ਧੁੰਮਾਂ ਪਾ ਦਿੱਤੀਆਂ ਹਨ। 2 ਦਿਨਾਂ ’ਚ ਇਸ ਗੀਤ ਨੂੰ 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। […]