By G-Kamboj on
AUSTRALIAN NEWS, ENTERTAINMENT, INDIAN NEWS, News, Punjabi Movies

ਮੈਲਬੌਰਨ : ਪੰਜਾਬੀ ਸੰਗੀਤਕ ਖੇਤਰ ਵਿੱਚ ਸਰਗਰਮ ਗਾਇਕਾਂ ਦੀ ਭੀੜ ‘ਚੋਂ ਉਂਗਲਾਂ ‘ਤੇ ਗਿਣੇ ਜਾਣ ਵਾਲੇ ਕੁਝ ਫਨਕਾਰਾਂ ਵਿੱੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ 8 ਅਕਤੂਬਰ ਨੂੰ ਮੈਲਬੌਰਨ ਦੇ ਪਲਾਇਸ ਥੀਏਟਰ ਸੇਂਟ ਕਿਲਡਾ ਵਿੱਚ ਆਪਣੀ ਗਾਇਕੀ ਦਾ ਜਲਵਾ ਬਿਖੇਰਨਗੇ। ਰਣਜੀਤ ਬਾਵਾ ਤਕਰੀਬਨ ਚਾਰ ਸਾਲ ਬਾਅਦ ਆਸਟ੍ਰੇਲੀਆ ਦੀ ਧਰਤੀ ‘ਤੇ ‘ਪੰਜਾਬ […]
By G-Kamboj on
ENTERTAINMENT, Family, Punjabi Movies

ਬਠਿੰਡਾ – ਇਸਲਾਮਿਕ ਸਟੇਟ ਦੇ ਅੱਤਵਾਦੀ ਹਮਲਾਵਰਾਂ ਵਲੋਂ ਕਾਬੁਲ ਦੇ ਗੁਰਦੁਆਰਾ ਹਰਿਰਾਏ ਸਾਹਿਬ ’ਚ 25 ਲੋਕਾਂ ਦੇ ਕਤਲ ਦੇ 3 ਸਾਲਾਂ ਤੋਂ ਵੱਧ ਸਮੇਂ ਬਾਅਦ ਅਮਰੀਕੀ ਵਿਦਿਆਰਥੀਆਂ ਨੇ ਇਸ ’ਤੇ ਇਕ ਡਾਕੂਮੈਂਟਰੀ ਫ਼ਿਲਮ ਬਣਾਈ ਹੈ ਕਿ ਕਿਵੇਂ ਇਸ ਨੇ ਅਫ਼ਗਾਨਿਸਤਾਨ ਤੋਂ ਸਿੱਖਾਂ ਤੇ ਹੋਰ ਘੱਟਗਿਣਤੀਆਂ ਦਾ ਪਲਾਇਨ ਸ਼ੁਰੂ ਕੀਤਾ। Baywatana’ ਪਹਿਲੀ ਵਾਰ ਅਮਰੀਕਾ ’ਚ 15 […]
By G-Kamboj on
ENTERTAINMENT, INDIAN NEWS, News, Punjabi Movies

ਨਵੀਂ ਦਿੱਲੀ, 29 ਅਗਸਤ- ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਗੀਤਾਂ ’ਤੇ ਕਾਫੀ ਧਿਆਨ ਦੇ ਰਹੇ ਹਨ। ਦਿਲਜੀਤ ਵਲੋਂ ਵੱਖ-ਵੱਖ ਇੰਟਰਨੈਸ਼ਨਲ ਆਰਟਿਸਟਸ ਨਾਲ ਕੋਲੈਬੋਰੇਸ਼ਨਜ਼ ਕੀਤੀ ਜਾ ਰਹੀ ਹੈ, ਜਿਸ ਦੀਆਂ ਤਸਵੀਰਾਂ ਉਹ ਇੰਸਟਾਗ੍ਰਾਮ ’ਤੇ ਸਾਂਝੀਆਂ ਕਰ ਰਹੇ ਹਨ।ਹਾਲਾਂਕਿ ਇਸ ਨੂੰ ਲੈ ਕੇ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੀ ਵੱਡੀ ਪ੍ਰੇਸ਼ਾਨੀ ਦੂਰ ਕੀਤੀ ਹੈ। ਦਿਲਜੀਤ ਨੇ ਇਹ ਸਪੱਸ਼ਟ […]
By G-Kamboj on
ENTERTAINMENT, INDIAN NEWS, News, Punjabi Movies

ਮਾਨਸਾ – ਇਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰ ਰਹੇ ਬਲਕੌਰ ਸਿੰਘ ਨੇ ਆਪਣੇ ਕੁੜਤੇ ’ਤੇ ਲਿਖਿਆ ਹੈ-‘ਸਿੱਧੂ ਮੂਸੇਵਾਲਾ ਤੂੰ ਮਸ਼ਹੂਰ ਹੋਇਆ ਤਾਂ ਅੱਜ ਸਾਡੀਆਂ ਅੱਖੀਆਂ ਤੋਂ ਦੂਰ ਹੋਇਆ।’ ਅੱਜ ਆਪਣੇ ਜੱਦੀ ਪਿੰਡ ਮੂਸਾ ਵਿਖੇ ਆਪਣੇ ਪੁੱਤਰ ਦੇ ਫੈਨਜ਼ ਨਾਲ ਮੁਲਾਕਾਤ ਦੌਰਾਨ ਬਲਕੌਰ ਸਿੰਘ ਨੇ ਕਿਹਾ […]
By G-Kamboj on
ENTERTAINMENT, INDIAN NEWS, News, Punjabi Movies

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਫ਼ਿਲਮ ‘ਮਸਤਾਨੇ’ ਦੇਖਣ ਪਹੁੰਚੇ। ਇਸ ਦੌਰਾਨ ਉਨ੍ਹਾਂ ਫ਼ਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਫ਼ਿਲਮਾਂ ਵਿੱਚ ਹੁਣ ਨਵੇਂ-ਨਵੇਂ ਐਕਸਪੈਰੀਮੈਂਟ ਹੋਣ ਲੱਗੇ ਹਨ। ਪਿਛਲੇ ਕਾਫੀ ਸਮੇਂ ਤੋਂ ਅਣਗੌਲ਼ੇ ਵਿਸ਼ਿਆਂ ‘ਤੇ ਫ਼ਿਲਮਾਂ ਬਣੀਆਂ ਹਨ। ‘ਮਸਤਾਨੇ’ ਇਕ ਇਤਿਹਾਸਕ […]