25 ਵਰ੍ਹਿਆਂ ਤੋਂ ਇਕੋ ਨੰਬਰ ’ਤੇ ਦਾਅ ਲਾ ਰਹੇ ਵਿਅਕਤੀ ਨੇ ਜਿੱਤਿਆ ਜੈਕਪਾਟ

25 ਵਰ੍ਹਿਆਂ ਤੋਂ ਇਕੋ ਨੰਬਰ ’ਤੇ ਦਾਅ ਲਾ ਰਹੇ ਵਿਅਕਤੀ ਨੇ ਜਿੱਤਿਆ ਜੈਕਪਾਟ

ਨਵੀਂ ਦਿੱਲੀ – ਕਹਿੰਦੇ ਹਨ ਕਿ ਮਿਹਨਤ ਅਤੇ ਜਨੂੰਨ ਇਨਸਾਨ ਨੂੰ ਸਫਲਤਾ ਜ਼ਰੂਰ ਦਿਵਾਉਂਦੇ ਹਨ। ਇਸ ਦੀ ਉਦਾਹਰਣ ਹੈ ਅਮਰੀਕਾ ਦੇ ਮੈਨਹਟਨ ਦੇ ਰਾਬਰਟ ਬੇਲੀ। ਬੇਲੀ ਦੀ 2473 ਕਰੋੜ ਦੀ ਲਾਟਰੀ ਨਿਕਲੀ ਹੈ। ਜਿੰਨੀ ਖੁਸ਼ੀ ਬੇਲੀ ਨੂੰ ਲਾਟਰੀ ਜਿੱਤਣ ਦੀ ਹੈ, ਉਸ ਨਾਲੋਂ ਜ਼ਿਆਦਾ ਖੁਸ਼ੀ ਉਸ ਨੂੰ ਆਪਣੀ 25 ਵਰ੍ਹਿਆਂ ਦੀ ਮਿਹਨਤ ਸਫਲ ਹੋਣ ਦੀ […]

ਚੱਲੇਗੀ ਭਾਰਤ ਦੀ ਪਹਿਲੀ ਬਿਨਾਂ ਇੰਜਣ ਟ੍ਰੇਨ

ਚੱਲੇਗੀ ਭਾਰਤ ਦੀ ਪਹਿਲੀ ਬਿਨਾਂ ਇੰਜਣ ਟ੍ਰੇਨ

ਨਵੀਂ ਦਿੱਲੀ- ਭਾਰਤੀ ਰੇਲਵੇ ਦੀ ਦੇਸ਼ੀ ਤਕਨੀਕ ਨਾਲ ਬਣੀ ਪਹਿਲੀ ਟ੍ਰੇਨ ਸੈੱਟ ਟੀ-18 ਦਾ ਟ੍ਰਾਇਲ 17 ਨਵੰਬਰ (ਸ਼ਨੀਵਾਰ) ਨੂੰ ਹੋਵੇਗਾ। ਇਸ ਟ੍ਰੇਨ ਨੂੰ ਬਰੇਲੀ ਤੋਂ ਮੁਰਸ਼ਦਾਬਾਦ ਦੇ ਵਿਚਾਲੇ ਚਲਾਈ ਜਾਵੇਗੀ। ਟ੍ਰੇਨ ਦੇ ਟ੍ਰਾਇਲ ਦੇ ਤੌਰ ‘ਤੇ ਚੱਲਣ ਲਈ ਰਿਸਰਚ ਡਿਜ਼ਾਈਨ ਐਂਡ ਸਟੈਂਡਰਡਸ ਔਰਗੇਨਾਈਜ਼ੇਸ਼ਨ ਦੀ ਟੀਮ ਵੀ ਮੁਰਸ਼ਾਦਾਬਾਦ ਪਹੁੰਚ ਗਈ ਹੈ। ਇਹ ਪੂਰੀ ਤਰ੍ਹਾਂ ਭਾਰਤੀ ਅਤੇ […]

ਇਨ੍ਹਾਂ ਲੋਕਾਂ ਨੂੰ ਕਾਜੂ ਤੋਂ ਕਰਨਾ ਚਾਹੀਦਾ ਹੈ ਪਰਹੇਜ਼

ਇਨ੍ਹਾਂ ਲੋਕਾਂ ਨੂੰ ਕਾਜੂ ਤੋਂ ਕਰਨਾ ਚਾਹੀਦਾ ਹੈ ਪਰਹੇਜ਼

ਜਲੰਧਰ — ਕਾਜੂ ਡਰਾਈ ਫਰੂਟ ‘ਚ ਸਭ ਤੋਂ ਟੇਸਟੀ ਮੰਨਿਆ ਜਾਂਦਾ ਹੈ। ਇਸ ‘ਚ ਖਣਿਜ, ਆਇਰਨ, ਫਾਈਬਰ, ਮੈਗਨੀਸ਼ੀਅਮ, ਫਾਸਫੋਰਸ, ਐਂਟੀਆਕਸੀਡੈਂਟ, ਮਿਨਰਲ ਅਤੇ ਵਿਟਾਮਿਨ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਕਾਜੂ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਦਾ ਇਸਤੇਮਾਲ ਸਬਜ਼ੀ, ਮਿਠਾਈਆਂ, ਸੂਪ ਆਦਿ ‘ਚ ਕੀਤਾ ਜਾਂਦਾ ਹੈ ਪਰ ਇਸ […]

ਡੈਬਿਟ ਕਾਰਡ ਤੋਂ ਨਹੀਂ ਹੋਵੇਗਾ ਫਰਾਡ, ਬੈਂਕਾਂ ਨੇ ਸ਼ੁਰੂ ਕੀਤੀ ਆਨ-ਆਫ ਸਹੂਲਤ

ਡੈਬਿਟ ਕਾਰਡ ਤੋਂ ਨਹੀਂ ਹੋਵੇਗਾ ਫਰਾਡ, ਬੈਂਕਾਂ ਨੇ ਸ਼ੁਰੂ ਕੀਤੀ ਆਨ-ਆਫ ਸਹੂਲਤ

ਨਵੀਂ ਦਿੱਲੀ – ਡਿਜੀਟਲ ਤਕਨਾਲੋਜੀ ਦੇ ਲਗਾਤਾਰ ਵਧਣ ਦੇ ਨਾਲ-ਨਾਲ ਡਿਜੀਟਲ ਅਪਰਾਧਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਰੋਜ਼ਾਨਾ ਅਧਾਰ ‘ਤੇ ATM, ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੇ ਜ਼ਰੀਏ ਪੈਸਿਆਂ ਦੀ ਚੋਰੀ ਦੀਆਂ ਖਬਰਾਂ ਆਮ ਹਨ। ਬੈਂਕ ਲਗਾਤਾਰ ਮੈਸੇਜ ਅਤੇ ਈ-ਮੇਲ ਜ਼ਰੀਏ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਹਿੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਤੁਹਾਡੀ […]

ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਖੁੱਲ੍ਹਾ ਪੱਤਰ

ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਖੁੱਲ੍ਹਾ ਪੱਤਰ

ਪਟਿਆਲਾ : ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲਾ ਪੱਤਰ ਲਿਖ ਕੇ ਪੰਜਾਬ ਦੀ ਯਾਦ ਕਰਵਾਈ ਹੈ। ਗਾਂਧੀ ਨੇ ਲਿਖਿਆ ਹੈ ਕਿ ‘ਪੰਜਾਬ ਦੇ ਕਰੋੜਾਂ ਲੋਕਾਂ ਨੇ 2017 ਵਿਚ ਆਪ ‘ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਪੰਜ ਸਾਲਾਂ ਲਈ ਪੰਜਾਬ ਦੀ ਤਕਦੀਰ ਬਦਲਣ ਦੀ ਜ਼ਿੰਮੇਵਾਰੀ ਦੀ ਪੱਗ ਆਪ ਦੇ […]