ਪੰਜਾਬ ਸਰਕਾਰ ਦੇ ਵਿਭਾਗ ‘ਪੁੱਡਾ’ ਵਿਚ ਨਿੱਕਲੀਆਂ ਪੋਸਟਾਂ

ਪੰਜਾਬ ਸਰਕਾਰ ਦੇ ਵਿਭਾਗ ‘ਪੁੱਡਾ’ ਵਿਚ ਨਿੱਕਲੀਆਂ ਪੋਸਟਾਂ

41 ਕਲਰਕਾਂ ਸਮੇਤ ਕੁੱਲ 150 ਪੋਸਟਾਂ ਚੰਡੀਗੜ੍ਹ – ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ‘ਚ (ਪੁੱਡਾ) ‘Engineer, Draftsman, Officer, Assistant, Clerk-cum’- ਡਾਟਾ ਐਂਟਰੀ ਓਪਰੇਟਰ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ, ਇੰਜੀਨੀਅਰਿੰਗ ਡਿਪਲੋਮਾ , ਲਾਅ ਡਿਗਰੀ ਹੋਣੀ ਚਾਹੀਦੀ ਹੈ। ਉਮਰ 18 ਤੋਂ 37 […]

ਮੋਦੀ ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਟੈਂਟ ਡਿੱਗਣ ਕਾਰਨ 20 ਜ਼ਖਮੀ

ਮੋਦੀ ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਟੈਂਟ ਡਿੱਗਣ ਕਾਰਨ 20 ਜ਼ਖਮੀ

ਕੋਲਕਾਤਾ- ਪ੍ਰਧਾਨ ਮੰਤਰੀ ਮੋਦੀ ਦੀ ਮਿਦਨਾਪੁਰ ਰੈਲੀ ਦੌਰਾਨ ਇਕ ਟੈਂਟ ਡਿੱਗਣ ਕਾਰਨ ਕਰੀਬ 20 ਲੋਕ ਜ਼ਖਮੀ ਹੋ ਗਏ। ਰੈਲੀ ਤੋਂ ਬਾਅਦ ਪੀ. ਐੱਮ. ਮੋਦੀ ਜ਼ਖਮੀਆਂ ਦਾ ਹਸਪਤਾਲ ‘ਚ ਹਾਲਚਾਲ ਪੁੱਛਣ ਗਏ। ਮੋਦੀ ਨੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਤੁਸੀਂ ਲੋਕ ਬਹੁਤ ਹਿੰਮਤ ਵਾਲੇ ਹੋ, ਜਲਦ ਹੀ ਠੀਕ ਹੋ ਜਾਵੋਗੇ। ਮਿਦਨਾਪੁਰ ਦੇ ਕਾਲਜ ਗਰਾਊਂਡ […]

ਸਾਰਿਆਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇ : ਸੁਖਪਾਲ ਖਹਿਰਾ

ਸਾਰਿਆਂ ਦੀ ਨਾਰਾਜ਼ਗੀ ਦੂਰ ਕੀਤੀ ਜਾਵੇ : ਸੁਖਪਾਲ ਖਹਿਰਾ

ਅੰਮ੍ਰਿਤਸਰ : ਬੀਤੇ ਦਿਨੀਂ ਪਾਰਟੀ ਦੇ 6 ਜ਼ਿਲਾ ਪ੍ਰਧਾਨਾਂ ਸਮੇਤ 15 ਅਹਿਮ ਅਹੁਦੇਦਾਰਾਂ ਵਲੋਂ ਦਿੱਤੇ ਗਏ ਅਸਤੀਫਿਆਂ ਨੂੰ ਸੁਖਪਾਲ ਖਹਿਰਾ ਨੇ ਚਿੰਤਾਜਨਕ ਕਰਾਰ ਦਿੱਤਾ ਹੈ। ਅੰਮ੍ਰਿਤਸਰ ਵਿਚ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪਾਰਟੀ ਆਗੂਆ ਦਾ ਇਸ ਤਰ੍ਹਾਂ ਇਕੱਠਿਆਂ ਪਾਰਟੀ ‘ਚੋਂ ਅਸਤੀਫਾ ਦੇਣਾ ਚਿੰਤਾਜਨਕ ਹੈ। ਖਹਿਰਾ ਨੇ ਕਿਹਾ ਕਿ ਉਹ ਜਲਦ ਹੀ ਇਸ ਸੰਬੰਧੀ […]

ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ‘ਚ ਸ਼ੁਰੂ ਕੀਤੀ ਭੁੱਖ ਹੜਤਾਲ

ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ‘ਚ ਸ਼ੁਰੂ ਕੀਤੀ ਭੁੱਖ ਹੜਤਾਲ

ਪਟਿਆਲਾ, 16 ਜੁਲਾਈ- ਪਟਿਆਲਾ ਜੇਲ੍ਹ ‘ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੂੰ ਰਾਜੋਆਣਾ ਨੂੰ ਮਿਲਣ ਅਤੇ ਭੁੱਖ ਹੜਤਾਲ ਵਾਪਸ ਲੈਣ ਲਈ ਭੇਜਿਆ ਗਿਆ ਪਰ ਰਾਜੋਆਣਾ ਨੇ ਇਸ ਤੋਂ ਇਨਕਾਰ ਕਰ […]

ਨਵਾਜ਼ ਸ਼ਰੀਫ ਦੇ ਪੋਤੇ ਤੇ ਦੋਹਤੇ ਨੂੰ ਲੰਡਨ ਪੁਲਸ ਨੇ ਕੀਤਾ ਗ੍ਰਿਫਤਾਰ

ਨਵਾਜ਼ ਸ਼ਰੀਫ ਦੇ ਪੋਤੇ ਤੇ ਦੋਹਤੇ ਨੂੰ ਲੰਡਨ ਪੁਲਸ ਨੇ ਕੀਤਾ ਗ੍ਰਿਫਤਾਰ

ਲੰਡਨ- ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਪੋਤੇ ਅਤੇ ਦੋਹਤੇ ਨੂੰ ਲੰਡਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਘਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਇਕ ਪ੍ਰਦਰਸ਼ਨਕਾਰੀ ‘ਤੇ ਹਮਲਾ ਕੀਤਾ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਨਵਾਜ਼ ਦੇ ਪੋਤੇ ਅਤੇ ਦੋਹਤੇ ਜੁਨੈਦ ਸਫਦਰ ਤੇ ਜਕਾਰੀਆ ਹੁਸੈਨ ਨੇ ਪਾਰਕ […]