ਨਿਰਭਿਆ ਦੇ ਦੋਸ਼ੀ ਨੇ ਸੁਪਰੀਮ ਕੋਰਟ ਵਿਚ ਫਿਰ ਕੀਤੀ ਪਟੀਸ਼ਨ ਦਾਖ਼ਲ

ਨਿਰਭਿਆ ਦੇ ਦੋਸ਼ੀ ਨੇ ਸੁਪਰੀਮ ਕੋਰਟ ਵਿਚ ਫਿਰ ਕੀਤੀ ਪਟੀਸ਼ਨ ਦਾਖ਼ਲ

ਨਵੀਂ ਦਿੱਲੀ : ਅੱਜ ਵੀਰਵਾਰ ਨੂੰ ਨਿਰਭਿਆ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਵਿਨੇ ਕੁਮਾਰ ਨੇ ਫਾਂਸੀ ਦੀ ਸਜ਼ਾ ਵਿਰੁੱਧ ਇਕ ਵਾਰ ਫਿਰ ਤੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਰੇਪ ਕੇਸ ਦੇ ਦੋਸ਼ੀ ਵਿਨੈ ਕੁਮਾਰ ਸ਼ਰਮਾਂ ਨੇ ਸੁਪਰੀਮ ਕੋਰਟ ਵਿਚ ਉਪਚਾਰ ਪਟੀਸ਼ਨ ਦਾਖਲ ਕੀਤੀ ਹੈ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਕੇਸ […]

ਪਿਤਾ ਦੇ ਅੰਤਿਮ ਸੰਸਕਾਰ ਦੌਰਾਨ ਜਦੋਂ ਬੇਟੀ ਨੇ ਪਹਿਨ ਲਿਆ ਹੇਲਮਟ

ਪਿਤਾ ਦੇ ਅੰਤਿਮ ਸੰਸਕਾਰ ਦੌਰਾਨ ਜਦੋਂ ਬੇਟੀ ਨੇ ਪਹਿਨ ਲਿਆ ਹੇਲਮਟ

ਸਿਡਨੀ : ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਫਾਇਰ ਫਾਈਟਰਾਂ ਦੀਆਂ ਕੋਸ਼ਿਸ਼ਾਂ ਅਤੇ ਮੀਂਹ ਪੈਣ ਦੇ ਬਾਵਜੂਦ ਅੱਗ ਨਹੀਂ ਬੁਝੀ ਹੈ। ਇਸ ਜੰਗਲੀ ਅੱਗ ਨੇ ਕਈ ਇਨਸਾਨਾਂ ਅਤੇ ਸੈਂਕਰੇ ਜਾਨਵਰਾਂ ਦੀ ਜਾਨ ਲੈ ਲਈ ਹੈ। ਇਸੇ ਸਿਲਸਿਲੇ ਵਿਚ ਅੱਗ ਬੁਝਾਉਣ ਦੌਰਾਨ ਜਾਨ ਗਵਾਉਣ ਵਾਲੇ ਫਾਇਰ ਫਾਈਟਰ ਦੇ ਅੰਤਿਮ ਸੰਸਕਾਰ ਦੌਰਾਨ ਇਕ ਭਾਵੁਕ […]

ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਇੰਜ ਮਦਦ ਕਰ ਰਹੇ ਸਿੱਖ

ਆਸਟ੍ਰੇਲੀਆ ਦੇ ਅੱਗ ਪੀੜਤਾਂ ਦੀ ਇੰਜ ਮਦਦ ਕਰ ਰਹੇ ਸਿੱਖ

ਵਿਕਟੋਰੀਆ : ਆਸਟਰੇਲੀਆ ਦੇ ਹਰ ਖੇਤਰ ‘ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ […]

ਅਮਰੀਕਾ ਦੇ 140 ਟਿਕਾਣਿਆਂ ‘ਤੇ ਹੈ ਸਾਡੀ ‘ਨਜ਼ਰ’ -ਇਰਾਨ

ਅਮਰੀਕਾ ਦੇ 140 ਟਿਕਾਣਿਆਂ ‘ਤੇ ਹੈ ਸਾਡੀ ‘ਨਜ਼ਰ’ -ਇਰਾਨ

ਤੇਹਰਾਨ : ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਭਾਵੇਂ ਕੁੱਝ ਥੰਮਦਾ ਨਜ਼ਰ ਆ ਰਿਹਾ ਹੈ ਪਰ ਦੋਵੇਂ ਦੇਸ਼ਾਂ ਵਿਚੋਂ ਕੋਈ ਵੀ ਇਕ-ਦੂਜੇ ਤੋਂ ਘੱਟ ਅਖਵਾਉਣ ਦੇ ਮੂੜ ਵਿਚ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਅਮਰੀਕਾ ਨੇ ਇਰਾਨ ਨੂੰ ਉਸ ਦੇ 52 ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਜਦਕਿ ਇਰਾਨ ਨੇ ਜਵਾਬ ‘ਚ ਅਮਰੀਕਾ ਦੇ 140 ਟਿਕਾਣਿਆਂ […]

ਤਰਨ-ਤਾਰਨ ਫੇਕ ਐਨਕਾਉਂਟਰ ‘ਚ 6 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 3 ਨੂੰ ਕੀਤਾ ਬਰੀ

ਤਰਨ-ਤਾਰਨ ਫੇਕ ਐਨਕਾਉਂਟਰ ‘ਚ 6 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 3 ਨੂੰ ਕੀਤਾ ਬਰੀ

ਨਵੀਂ ਦਿੱਲੀ : 1992-93 ਵਿੱਚ ਕੀਤੇ ਫੇਕ ਐਨਕਾਉਂਟਰ ਮਾਮਲੇ ਵਿੱਚ ਛੇ ਪੁਲਿਸ ਮੁਲਾਜਮਾਂ ਨੂੰ ਸੀਬੀਆਈ ਕੋਰਟ ਨੇ ਸਜਾ ਸੁਣਾਈ ਹੈ , ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਬਾਬਾ ਚਰਨ ਸਿੰਘ , ਮਿਰਜਾ ਸਿੰਘ , ਕੇਸਰ ਸਿੰਘ , ਗੁਰਦੇਵ ਸਿੰਘ , ਗਰਮੇਲ ਸਿੰਘ , ਬਲਵਿੰਦਰ ਸਿੰਘ ਸ਼ਾਮਲ ਹਨ। ਬਰੀ ਹੋਣ ਵਾਲਿਆਂ ਵਿੱਚ ਡਿਪਟੀ ਗੁਰਮੀਤ […]