Home » Archives » News » AUSTRALIAN NEWS (Page 103)
By akash upadhyay on January 22, 2023
AUSTRALIAN NEWS
Startups will be supported to develop and commercialise problem-solving products, devices and systems in the biological sciences space through a new $40 million NSW Government program. Minister for Science, Innovation and Technology Alister Henskens said the Biosciences Fund (BioSF) provides a platform for NSW’s best minds and most agile new businesses to solve pressing issues […]
By G-Kamboj on January 19, 2023
AUSTRALIAN NEWS , INDIAN NEWS , News , World News
ਨਵੀਂ ਦਿੱਲੀ, 19 ਜਨਵਰੀ- ਸਕੂਟ ਏਅਰਲਾਈਨਜ਼ ਦੀ ਉਡਾਣ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਰਵਾਨਗੀ ਦੇ ਤੈਅ ਸਮੇਂ ਤੋਂ ਪੰਜ ਘੰਟੇ ਪਹਿਲਾਂ ਰਵਾਨਾ ਹੋ ਗਈ ਸੀ। ਇਸ ਕਾਰਨ 35 ਯਾਤਰੀ ਹਵਾਈ ਅੱਡੇ ’ਤੇ ਰਹਿ ਗਏ, ਜਿਸ ਕਾਰਨ ਸਿੰਗਾਪੁਰ ਅਤੇ ਅਸਟਰੇਲੀਆ ਜਾਣ ਲਈ ਏਅਰਪੋਰਟ ਪਹੁੰਚੇ 35 ਯਾਤਰੀਆਂ ਵੱਲੋਂ ਨਾਰਾਜ਼ਗੀ ਪ੍ਰਗਟ […]
By G-Kamboj on January 19, 2023
AUSTRALIAN NEWS , News , World News
ਵੈਲਿੰਗਟਨ, 19 ਜਨਵਰੀ- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਹੈ ਕਿ ਉਹ ਅਸਤੀਫਾ ਦੇ ਰਹੇ ਹਨ ਅਤੇ ਦੇਸ਼ ਵਿੱਚ ਅਕਤੂਬਰ ਵਿੱਚ ਆਮ ਚੋਣਾਂ ਹੋਣਗੀਆਂ। ਆਪਣੀਆਂ ਅੱਖਾਂ ਵਿੱਚ ਹੰਝੂਆਂ ਨਾਲ ਆਰਡਰਨ ਨੇ ਨੇਪੀਅਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ 7 ਫਰਵਰੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ। ਉਨ੍ਹਾਂ ਕਿਹਾ, ‘ਮੇਰਾ ਅਹੁਦੇ ਦਾ […]
By G-Kamboj on January 19, 2023
AUSTRALIAN NEWS , FEATURED NEWS , News
ਸਿਡਨੀ (ਬਿਊਰੋ) ਇਸ ਸਾਲ 400,000 ਤੋਂ ਵੱਧ ਆਸਟ੍ਰੇਲੀਅਨ ਸ਼ਰਾਬ ਛੱਡਣ ਦੀ ਯੋਜਨਾ ਬਣਾ ਰਹੇ ਹਨ। ਸਿਹਤ ਚਿੰਤਾਵਾਂ ਅਤੇ ਰਹਿਣ-ਸਹਿਣ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਵੱਡੀ ਗਿਣਤੀ ਵਿਚ ਲੋਕ ਸ਼ਰਾਬ ਛੱਡਣਾ ਚਾਹੁੰਦੇ ਹਨ।ਤੁਲਨਾਤਮਕ ਵੈੱਬਸਾਈਟ ਫਾਈਂਡਰ ਦੁਆਰਾ ਚਲਾਏ ਗਏ ਇੱਕ ਆਨਲਾਈਨ ਅਧਿਐਨ ਦਾ ਜਵਾਬ ਦੇਣ ਵਾਲੇ 1085 ਬਾਲਗਾਂ ਵਿੱਚੋਂ ਦੋ ਪ੍ਰਤੀਸ਼ਤ ਨੇ ਕਿਹਾ ਕਿ ਉਹ 2023 ਵਿੱਚ […]
By G-Kamboj on January 17, 2023
AUSTRALIAN NEWS , INDIAN NEWS , News
ਮੈਲਬਰਨ, 17 ਜਨਵਰੀ-ਆਸਟਰੇਲੀਆ ਦੇ ਕੈਨਬਰਾ ਵਿੱਚ ਕਾਰ ਹਾਦਸੇ ਵਿੱਚ ਪੰਜਾਬ ਦੇ 21 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਨਾਲ ਚੋਪੜਾ, ਜਿਸ ਕੋਲ ਆਸਟਰੇਲੀਆ ਦਾ ਵਿਦਿਆਰਥੀ ਵੀਜ਼ਾ ਸੀ, ਸਵੇਰੇ ਕੰਮ ਤੋਂ ਵਾਪਸ ਆ ਰਿਹਾ ਸੀ, ਜਦੋਂ ਪਿਛਲੇ ਹਫ਼ਤੇ ਕੈਨਬਰਾ ਵਿੱਚ ਵਿਲੀਅਮ ਹੋਵਲ ਡਰਾਈਵ ‘ਤੇ ਟਰੱਕ ਨਾਲ ਉਸ ਦੀ ਕਾਰ ਟਕਰਾ ਗਈ।