ਆਸਟਰੇਲੀਆ: ਇਮਾਰਤ ਤੋਂ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਆਸਟਰੇਲੀਆ: ਇਮਾਰਤ ਤੋਂ ਡਿੱਗਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਐਡੀਲੇਡ (ਬਚਿੱਤਰ ਕੋਹਾੜ): ਇਥੇ ਇਮਾਰਤ ਤੋਂ ਡਿੱਗਣ ਕਾਰਨ ਪੰਜਾਬੀ ਨੌਜਵਾਨ ਜਗਦੀਪ ਸਿੰਘ ਚਾਹਲ (27) ਦੀ ਮੌਤ ਹੋ ਗਈ। ਜਗਦੀਪ ਸਿੰਘ ਐਡੀਲੇਡ ਦੀ ਆਟੋ ਵਰਕਸ਼ਾਪ ਵਿੱਚ ਕਾਰ ਮਕੈਨਿਕ ਸੀ। ਘਟਨਾ ਵਾਲੇ ਦਿਨ ਉਹ ਇਮਾਰਤ ’ਤੇ ਬਾਰਸ਼ ਦੇ ਪਾਣੀ ਦੇ ਨਿਕਾਸੀ ਲਈ ਬਣੇ ਗਟਰ ਦੀ ਸਫ਼ਾਈ ਕਰ ਰਿਹਾ ਸੀ ਕਿ ਅਚਾਨਕ ਤਵਾਜ਼ਨ ਵਿਗੜਨ ਕਾਰਨ ਉਹ ਬਿਲਡਿੰਗ ਤੋਂ […]

ਆਸਟ੍ਰੇਲੀਆ ਨੇ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ

ਆਸਟ੍ਰੇਲੀਆ ਨੇ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ

ਮੈਲਬਰਨ, 5 ਨਵੰਬਰ- ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਆਪਣੇ ਭਾਰਤੀ ਹਮਰੁਤਬਾ (ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ) ਕੋਲ ਭਾਰਤ ਵੱਲੋਂ ਕੈਨੇਡਾ ਵਿਚ ਕਥਿਤ ਤੌਰ ’ਤੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਉਨ੍ਹਾਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ […]

ਐਡੀਲੇਡ: ਯਾਦਗਾਰੀ ਹੋ ਨਿਬੜਿਆ ਦੀਵਾਲੀ ਮੇਲਾ

ਐਡੀਲੇਡ, 22 ਅਕਤੂਬਰ- ਇੱਥੇ ‘ਦੇਸੀ ਸਵੈਗ’ ਐਸੋਸੀਏਸ਼ਨ ਵੱਲੋਂ ਵੁੱਡਵਿਲ ਹਾਕੀ ਕਲੱਬ ਦੇ ਖੇਡ ਮਦਾਨ ਵਿੱਚ ਕਰਵਾਇਆ ਗਿਆ ਦੀਵਾਲੀ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਸਥਾਨਕ ਸਭਿਆਚਾਰਕ ਗਰੁੱਪਾਂ ਵੱਲੋਂ ਪੰਜਾਬ , ਗੁਜਰਾਤ ਅਤੇ ਰਾਜਸਥਾਨ ਸਮੇਤ ਭਾਰਤ ਦੇ ਹੋਰ ਸੂਬਿਆਂ ਨਾਲ ਸਬੰਧਤ ਲੋਕ ਨਾਚ ਪੇਸ਼ ਕੀਤੇ ਗਏ। ਗਾਇਕ ਹਰਸ਼ ਦੇਵਗਨ ਨੇ ਸਭਿਆਚਾਰਕ ਗੀਤ ਸੁਣਾਏ। ਬੁਲਾਰਿਆਂ ਨੇ ਹਿੰਦੂ, […]

ਆਸਟ੍ਰੇਲੀਆਈ ਸੈਨੇਟਰ ਨੇ ਕਿੰਗ ਚਾਰਲਸ ਵਿਰੁੱਧ ਕੀਤੀ ਨਾਅਰੇਬਾਜ਼ੀ

ਆਸਟ੍ਰੇਲੀਆਈ ਸੈਨੇਟਰ ਨੇ ਕਿੰਗ ਚਾਰਲਸ ਵਿਰੁੱਧ ਕੀਤੀ ਨਾਅਰੇਬਾਜ਼ੀ

ਸਿਡਨੀ- ਕਿੰਗ ਚਾਰਲਸ ਦੇ ਆਸਟ੍ਰੇਲੀਅਨ ਸੰਸਦ ਦੇ ਦੌਰੇ ਦੌਰਾਨ ਕੁਝ ਅਜਿਹਾ ਵਾਪਰਿਆ, ਜਿਸ ਨੇ ਉੱਥੇ ਦੇ ਲੋਕ ਹੈਰਾਨ ਕਰ ਦਿੱਤੇ। ਕਿੰਗ ਚਾਰਲਸ ਆਸਟ੍ਰੇਲੀਆ ਦੀ ਪਾਰਲੀਮੈਂਟ ਵਿਚ ਪਹੁੰਚਿਆ ਹੀ ਸੀ ਕਿ ਅਚਾਨਕ ਇੱਕ ਸੰਸਦ ਮੈਂਬਰ ਲਿਡੀਆ ਥੋਰਪੇ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਬਾਕੀ ਲੋਕ ਉਸ ਦੀਆਂ ਹਰਕਤਾਂ ਦੇਖ ਕੇ ਹੈਰਾਨ ਰਹਿ ਗਏ। ਕਿੰਗ […]

James Cameron – Challenging the Deep returns to the Maritime Museum as part of a season of exploration

James Cameron – Challenging the Deep returns to the Maritime Museum as part of a season of exploration

The hugely popular, immersive exhibition about the history-making expeditions of the renowned ocean explorer, filmmaker and technology innovator, James Cameron – Challenging the Deep, has returned home to the Australian National Maritime Museum. Developed by the Australian National Maritime Museum in collaboration with the Avatar Alliance Foundation, this fascinating exhibit takes visitors to the depths of our […]

1 12 13 14 15 16 365