ਲੇਬਰ ਪਾਰਟੀ ਦੇ ਨੇਤਾ ਅਲਬਨੀਜ਼ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਚੁਣੇ ਗਏ

ਲੇਬਰ ਪਾਰਟੀ ਦੇ ਨੇਤਾ ਅਲਬਨੀਜ਼ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਚੁਣੇ ਗਏ

ਸਿਡਨੀ, 22 ਮਈ- ਲੇਬਰ ਨੇਤਾ ਐਂਥਨੀ ਅਲਬਨੀਜ਼ ਨੂੰ ਆਸਟਰੇਲੀਆ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ| 59 ਸਾਲ ਦੇ ਅਲਬਨੀਜ਼ ਨੇ ਦੇਸ਼ ਦਾ 31ਵਾਂ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਪਾਰਟੀ ਬਹੁਮਤ ਵਾਲੀ ਸਰਕਾਰ ਬਣਾ ਸਕਦੀ ਹੈ ਜਾਂ ਉਸ ਨੂੰ ਹੋਰ ਛੋਟੀਆਂ ਪਾਰਟੀਆਂ ਦੇ […]

8.7m Aussies say utility bills concern them most: survey

8.7m Aussies say utility bills concern them most: survey

Heating the home this winter may be a bone of contention among households, as our survey shows rising utility prices concerns among Australians. Estimated 8.7 million Australians cite utility prices as the greatest cost of living concern Average Australian spending $137 per week on utilities* 54% of those surveyed have experienced electricity price rises 42% […]

ਆਸਟ੍ਰੇਲੀਆ ਦੇ ਸੈਰ ਸਪਾਟਾ ਵੀਜ਼ਾ ਅਰਜ਼ੀਆਂ ‘ਚ ਭਾਰਤ ਸਭ ਤੋਂ ਮੂਹਰੇ

ਆਸਟ੍ਰੇਲੀਆ ਦੇ ਸੈਰ ਸਪਾਟਾ ਵੀਜ਼ਾ ਅਰਜ਼ੀਆਂ ‘ਚ ਭਾਰਤ ਸਭ ਤੋਂ ਮੂਹਰੇ

ਪਰਥ (PE): ਆਸਟ੍ਰੇਲੀਆ ਨੇ ਜਦੋਂ 21 ਫਰਵਰੀ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਲਈ ਸਰਹੱਦਾਂ ਦੁਬਾਰਾ ਪੂਰੀ ਤਰ੍ਹਾਂ ਖੋਲ੍ਹੀਆਂ ਸਨ ਤਾਂ ਉਸ ਵਕਤ ਆਸਟ੍ਰੇਲੀਆ ਵਿਚ 87,807 ਵਿਜ਼ਟਰ ਵੀਜ਼ਾ ਧਾਰਕ ਸਨ। ਇਸ ਸੰਬੰਧੀ ਵਿਭਾਗ ਨੇ ਪੁਸ਼ਟੀ ਕੀਤੀ ਕਿ 21 ਫਰਵਰੀ ਤੋਂ 13 ਅਪ੍ਰੈਲ ਤੱਕ 69,000 ਤੋਂ ਵੀ ਵੱਧ ਅਰਜ਼ੀਆਂ ਨਾਲ ਭਾਰਤ ਟੂਰਿਸਟ ਵੀਜ਼ਾ ਅਰਜ਼ੀਆਂ ਵਿੱਚ ਮੋਹਰੀ ਦੇਸ਼ ਰਿਹਾ। ਉਹਨਾਂ ਨੇ ਦੱਸਿਆ […]