ਿਵੱ ਤੀ ਸਹਾਇਤਾ ਜੇਕਰ ਤੁਸ� ਹਾਲੀਆ ਆਏ ਹੜ�� ਤ�ਪ�ਭਾਿਵਤ ਹੋਏ ਹੋ

ਿਵੱ ਤੀ ਸਹਾਇਤਾ ਜੇਕਰ ਤੁਸ� ਹਾਲੀਆ ਆਏ ਹੜ�� ਤ�ਪ�ਭਾਿਵਤ ਹੋਏ ਹੋ

ਜੇਕਰ ਤੁਸ� ਘੋਿਸ਼ਤ ਕੁਦਰਤੀ ਆਫ਼ਤ ਤ�ਿਸੱ ਧੇਤੌਰ ‘ਤੇਪ�ਭਾਿਵਤ ਹੋਏ ਹੋਤ� ਆਸਟ�ੇਲੀਆਈ ਸਰਕਾਰ ਿਵੱਤੀ ਸਹਾਇਤਾ ਪ�ਦਾਨ ਕਰ ਰਹੀ ਹੈ। ਇਹਨ� ਭੁਗਤਾਨ� ਲਈ ਯੋਗ ਹੋਣ ਲਈ ਤੁਹਾਨੂੰ ਘੋਿਸ਼ਤ ਸਥਾਨਕ ਸਰਕਾਰ ਖੇਤਰ ਿਨਯਮ� ਨੂੰ ਲਾਜ਼ਮੀ ਪੂਰਾ ਕਰਦੇਹੋਣਾ ਚਾਹੀਦਾ ਹੈ। ਤੁਸ� ਦੋਵ�ਭੁਗਤਾਨ� ਲਈ ਯੋਗ ਹੋਸਕਦੇਹੋ। Australian Government Disaster Recovery Payment (ਆਸਟ�ੇਲੀਅਨ ਸਰਕਾਰ ਆਫ਼ਤ ਿਰਕਵਰੀ ਭੁਗਤਾਨ) ਹਰੇਕ ਯੋਗ ਬਾਲਗ ਲਈ […]

Financial support if you were affected by the recent floods

Financial support if you were affected by the recent floods

The Australian Government provides financial support if you were directly affected by a declared natural disaster. You must meet the declared Local Government Area rules to be eligible for these payments. You can be eligible for both payments. The Australian Government Disaster Recovery Payment is lump sum payment of $1,000 for each eligible adult and […]

NSW GOVERNMENT STEPS UP COVID-19 SUPPORT FOR VULNERABLE COMMUNITIES

NSW GOVERNMENT STEPS UP COVID-19 SUPPORT FOR VULNERABLE COMMUNITIES

The NSW Government will provide free Rapid Antigen Tests to vulnerable communities and expand its existing program to include those accessing tests through the Federal Government’s Concessional Access Program, which is due to finish at the end of the month. Premier Dominic Perrottet said the NSW Government is committed to making sure no one is […]

ਸਕਾਟਲੈਂਡ: “ਪੰਜ ਦਰਿਆ” ਵੱਲੋਂ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ

ਸਕਾਟਲੈਂਡ: “ਪੰਜ ਦਰਿਆ” ਵੱਲੋਂ ਐਡਵੋਕੇਟ ਕੁਲਵੰਤ ਕੌਰ ਢਿੱਲੋਂ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ

-ਨਾਰੀ ਸ਼ਕਤੀ ਦੀ ਜਿਉਂਦੀ ਜਾਗਦੀ ਉਦਾਹਰਣ ਹਨ ਸ੍ਰੀਮਤੀ ਢਿੱਲੋਂ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) “ਭਾਰਤੀ ਸਮਾਜ ਵਿੱਚ ਜਦੋਂ ਔਰਤਾਂ ਦਾ ਕਾਰਜ ਸਥਾਨ ਘਰ ਦੀ ਚਾਰਦੀਵਾਰੀ ਜਾਂ ਚੌਂਕਾ ਚੁੱਲ੍ਹੇ ਤੱਕ ਹੀ ਸੀਮਤ ਮੰਨਿਆ ਜਾਂਦਾ ਹੋਵੇ ਤਾਂ ਮਰਦ ਔਰਤ ਬਰਾਬਰੀ ਦੀਆਂ ਗੱਲਾਂ ਨਾਟਕ ਜਿਹਾ ਲਗਦੀਆਂ ਹਨ। ਅਜਿਹੇ ਸਮੇਂ ਵਿੱਚ ਜਦੋਂ ਕੁੜੀਆਂ ਨੂੰ ਘਰ ਦੀ ਦਹਿਲੀਜ਼ ਤੋਂ ਬਾਹਰ ਇਕੱਲਿਆਂ […]