ਆਸਟ੍ਰੇਲੀਆ ਦੇ ਪ੍ਰਧਾਨ ਵਲੋਂ ਕੋਵਿਡ ਟੈਸਟ ਲਈ ‘ਫੰਡ’ ਦੇਣ ਤੋਂ ਕੀਤਾ ਇਨਕਾਰ

ਆਸਟ੍ਰੇਲੀਆ ਦੇ ਪ੍ਰਧਾਨ ਵਲੋਂ ਕੋਵਿਡ ਟੈਸਟ ਲਈ ‘ਫੰਡ’ ਦੇਣ ਤੋਂ ਕੀਤਾ ਇਨਕਾਰ

ਕੈਨਬਰਾ (P E): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੋਰੋਨਾ ਵਾਇਰਸ ਟੈਸਟਾਂ ਵਿਚ ਤੇਜ਼ੀ ਲਿਆਉਣ ਲਈ ਸਰਕਾਰੀ ਫੰਡ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮੌਰੀਸਨ ਨੇ ਕਿਹਾ ਕਿ ਫੈਡਰਲ ਸਰਕਾਰ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਉਸੇ ਦਰ ‘ਤੇ ਖਰਚੇ ਜਾਰੀ ਰੱਖਣ ਦੀ ਸਮਰੱਥਾ ਨਹੀਂ ਰੱਖ ਸਕਦੀ ਜਿਵੇਂ ਕਿ ਇਸ ਤੋਂ ਪਹਿਲਾਂ 2020 […]

ਆਸਟ੍ਰੇਲੀਆ ‘ਚ ਕੋਵਿਡ-19 ਦੇ ਮਾਮਲੇ 5 ਲੱਖ ਤੋਂ ਪਾਰ

ਆਸਟ੍ਰੇਲੀਆ ‘ਚ ਕੋਵਿਡ-19 ਦੇ ਮਾਮਲੇ 5 ਲੱਖ ਤੋਂ ਪਾਰ

ਸਿਡਨੀ (P E): ਆਸਟ੍ਰੇਲੀਆ ‘ਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਹਸਪਤਾਲਾਂ ਅਤੇ ਜਾਂਚ ਕੇਂਦਰਾਂ ‘ਤੇ ਦਬਾਅ ਵੱਧਦਾ ਜਾ ਰਿਹਾ ਹੈ। ਆਸਟ੍ਰੇਲੀਆ ‘ਚ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਵਿਚਕਾਰ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 5,00,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਨਿਊ ਸਾਊਥ ਵੇਲਜ਼ ਦੇ ਚੀਫ ਮੈਡੀਕਲ ਅਫਸਰ ਕੈਰੀ ਚੈਂਟ ਨੇ […]

ਦੋ ਰਾਜਾਂ ਨਾਲ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰੇਗਾ ਪੱਛਮੀ ਆਸਟ੍ਰੇਲੀਆ

ਦੋ ਰਾਜਾਂ ਨਾਲ ਸਰਹੱਦੀ ਪਾਬੰਦੀਆਂ ਨੂੰ ਸਖ਼ਤ ਕਰੇਗਾ ਪੱਛਮੀ ਆਸਟ੍ਰੇਲੀਆ

ਸਿਡਨੀ (P E)-ਕੋਰੋਨਾ ਕੇਸਾਂ ‘ਚ ਰੋਜ਼ਾਨਾ ਹੋ ਰਹੇ ਵਾਧੇ ਕਾਰਨ ਸਰਕਾਰਾਂ ਬਹੁਤ ਚਿੰਤਤ ਹੋ ਗਈਆਂ ਹਨ ਜਿਸ ਤੋਂ ਬਾਅਦ ਪੱਛਮੀ ਆਸਟ੍ਰੇਲੀਆ ਇਕ ਸਖਤ ਕਦਮ ਲਿਆ ਹੈ। ਦਸ ਦਈਏ ਕਿ ਪੱਛਮੀ ਆਸਟ੍ਰੇਲੀਆ 3 ਜਨਵਰੀ ਤੋਂ 12.01am ਵਜੇ ਤਸਮਾਨੀਆ ਅਤੇ ACT ਨਾਲ ਆਪਣੀ ਸਰਹੱਦ ਨੂੰ ਸਖ਼ਤ ਕਰਨ ਲਈ ਤਿਆਰ ਹੈ। ਇੰਨਾਂ ਦੋਵਾਂ ਰਾਜਾਂ ਨੂੰ ਸੋਮਵਾਰ ਤੋਂ ‘ਉੱਚ […]

ਆਸਟ੍ਰੇਲੀਆ ‘ਚ ਪ੍ਰਧਾਨ ਮੰਤਰੀ ਮੌਰੀਸਨ ਨੇ ਜਤਾਈ ਆਸ

ਆਸਟ੍ਰੇਲੀਆ ‘ਚ ਪ੍ਰਧਾਨ ਮੰਤਰੀ ਮੌਰੀਸਨ ਨੇ ਜਤਾਈ ਆਸ

ਸਿਡਨੀ (P E)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਸਿਹਤ ਪ੍ਰਣਾਲੀ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਨੂੰ ਸੰਭਾਲ ਸਕਦੀ ਹੈ। ਭਾਵੇਂਕਿ ਦੇਸ਼ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਇਨਫੈਕਸ਼ਨ ਸਬੰਧੀ ਮਾਮਲਿਆਂ ਵਿਚ ਵਾਧਾ ਜਾਰੀ ਹੈ। ਦੇਸ਼ ਦੇ ਵਿਕਟੋਰੀਆ ਰਾਜ ਵਿੱਚ ਰਿਕਾਰਡ ਸੰਖਿਆ ਵਿੱਚ ਸੰਕਰਮਣ ਅਤੇ […]

Novel coronavirus(covid-19) update

Novel coronavirus(covid-19) update

To Wednesday 29 December 2021 across NSW, 95 per cent of people aged 16 and over have received a first dose of a COVID-19 vaccine, and 93.6 per cent have received two doses. Of the people aged 12 to 15, 81.5 per cent have received a first dose of COVID-19 vaccine, and 78.2 per cent […]