By G-Kamboj on
AUSTRALIAN NEWS, News, World News

ਸਿਡਨੀ , 26 ਨਵੰਬਰ (ਪੀ. ਈ.)- ਕੋਵਿਡ ਦੀ ਰਿਪੋਰਟ ਹੁਣ ਮਹਿਜ਼ 15 ਮਿੰਟ ਵਿਚ ਆਵੇਗੀ। ਤੁਸੀਂ ਹੁਣ ਘਰ ਬੈਠ ਕੇ ਕੋਵਿਡ-19 ਟੈਸਟ ਕਰਨ ਲਈ ਕਿਸੇ ਵੀ ਸੁਪਰਮਾਰਕੀਟ ਜਾਂ ਫ਼ਾਰਮੇਸੀ ਤੋਂ ਰੈਪਿਡ ਐਂਟੀਜੇਨ ਟੈਸਟ ਖਰੀਦ ਸਕਦੇ ਹੋ ਅਤੇ ਪੀਸੀਆਰ ਟੈਸਟ ਦੇ ਮੁਕਾਬਲੇ ਬਹੁਤ ਜਲਦੀ ਨਤੀਜੇ ਪ੍ਰਾਪਤ ਕਰ ਸਕਦੇ ਹੋ। ਪੀਸੀਆਰ ਟੈਸਟ ਰਾਹੀਂ ਸੈਮਪਲ ਕੇਵਲ ਸਿਹਤ ਕਰਮਚਾਰੀਆਂ […]
By G-Kamboj on
AUSTRALIAN NEWS

ਵਿਕਟੋਰੀਆ , 26 ਨਵੰਬਰ (ਪੀ. ਈ.)- ਵਿਕਟੋਰੀਆ ਨੇ ਘਰੇਲੂ ਯਾਤਰੀਆਂ ਲਈ ਪਰਮਿਟ ਪ੍ਰਣਾਲੀ ਨੂੰ ਖਤਮ ਕਰਦਿਆਂ ਇਸ ਵਿਚ 30 ਜੂਨ 2022 ਤੱਕ ਵਾਧਾ ਕਰ ਦਿੱਤਾ ਹੈ।ਆਸਟ੍ਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਦੱਖਣੀ ਅਫ਼ਰੀਕਾ ਵਿੱਚ ਇੱਕ ਨਵਾਂ ਅਤੇ ਚਿੰਤਾਜਨਕ ਕੋਵਿਡ-19 ਰੂਪ ਸਾਹਮਣੇ ਆਉਣ ਦੇ ਬਾਵਜੂਦ ਦੇਸ਼ ਤੋਂ ਯਾਤਰਾ ਪਾਬੰਦੀ ਨੂੰ ਰੱਦ ਕਰ ਦਿੱਤਾ ਹੈ। ਨਵੇਂ ਰੂਪ, ਐਮ […]
By G-Kamboj on
AUSTRALIAN NEWS, News

ਸਿਡਨੀ (P.E.): ਆਸਟ੍ਰੇਲੀਆ ਵਿਚ ਕੋਰੋਨਾ ਵੈਕਸੀਨ ਦੇ ਵਿਰੋਧ ਵਿਚ ਵਿਭਿੰਨ ਸ਼ਹਿਰਾਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉੱਤਰ ਆਏ।ਦੇਸ਼ ਦੇ 13 ਸ਼ਹਿਰਾਂ ਵਿਚ ਪ੍ਰਦਰਸ਼ਨਕਾਰੀਆਂ ਨੇ ਵੈਕਸੀਨ ਦਾ ਵਿਰੋਧ ਕੀਤਾ। ‘ਗਲੋਬਲ ਫ੍ਰੀਡਮ’ ਮੁਹਿੰਮ ਦੇ ਹਿੱਸੇ ਵਜੋਂ ਮੈਲਬੌਰਨ, ਸਿਡਨੀ, ਬ੍ਰਿਸਬੇਨ, ਪਰਥ, ਐਡੀਲੇਡ ਅਤੇ ਕਈ ਹੋਰ ਸ਼ਹਿਰਾਂ ਵਿਚ ਸ਼ਨੀਵਾਰ ਨੂੰ ਲਾਜ਼ਮੀ ਕੋਰੋਨਾ ਵਾਇਰਸ ਵੈਕਸੀਨ ਦੇ ਵਿਰੋਧ ਵਿਚ ਪ੍ਰਦਰਸ਼ਨ ਆਯੋਜਿਤ […]
By G-Kamboj on
AUSTRALIAN NEWS, News

ਮੈਲਬੌਰਨ (P. E.): ਸਾਡੀ ਧਰਤੀ ‘ਤੇ ਬਹੁਤ ਸਾਰੇ ਜੀਵ-ਜੰਤੂ ਪਾਏ ਜਾਂਦੇ ਹਨ। ਇਹਨਾਂ ਵਿਚੋਂ ਇਕ ਕੇਕੜਾ ਵੀ ਹੈ। ਹਾਲ ਹੀ ਵਿਚ ਆਸਟ੍ਰੇਲੀਆ ਵਿਚ ਸੈਲਾਨੀ ਉਸ ਸਮੇਂ ਦਹਿਸ਼ਤ ਵਿਚ ਆ ਗਏ ਜਦੋਂ ਕ੍ਰਿਸਮਸ ਆਈਲੈਂਡ ‘ਤੇ 5 ਕਰੋੜ ਆਦਮਖ਼ੋਰ(cannibal) ਕੇਕੜੇ ਪੁਲਾਂ ਅਤੇ ਸੜਕਾਂ ‘ਤੇ ਆ ਗਏ। ਲਾਲ ਰੰਗ ਦੇ ਇਹ ਕੇਕੜੇ ਸਮੁੰਦਰ ਵੱਲ ਜਾ ਰਹੇ ਸਨ ਤਾਂ […]
By G-Kamboj on
AUSTRALIAN NEWS, News

ਮੈਲਬਰਨ, 15 ਨਵੰਬਰ : ਇਥੇ ਮਹਾਤਮਾ ਗਾਂਧੀ ਦੀ ਤਾਂਬੇ ਦੇ ਬੁੱਤ ਦੀ ਅੱਜ ਭੰਨ-ਤੋੜ ਕੀਤੀ ਗਈ ਹੈ। ਇਹ ਬੁੱਤ ਭਾਰਤ ਸਰਕਾਰ ਵੱਲੋਂ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਆਸਟਰੇਲੀਆ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ। ਇਸੇ ਦੌਰਾਨ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨੇ ਘਟਨਾ ’ਤੇ ਦੁੱਖ ਜਤਾਇਆ ਹੈ। ਰਾਸ਼ਟਰਪਿਤਾ ਦੇ ਪੁਤਲੇ ਦੀ ਭੰਨਤੋੜ ਕਾਰਨ […]