By G-Kamboj on
AUSTRALIAN NEWS, News

ਕੈਨਬਰਾ – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੁੱਧਵਾਰ ਨੂੰ ਘੱਟ ਨਿਕਾਸੀ ਵਾਲੀਆਂ ਤਕਨਾਲੋਜੀਆਂ ਲਈ 1 ਅਰਬ ਆਸਟ੍ਰੇਲੀਅਨ ਡਾਲਰ (738 ਮਿਲੀਅਨ ਡਾਲਰ) ਦਾ ਨਿਵੇਸ਼ ਫੰਡ ਲਾਂਚ ਕੀਤਾ। ਮੌਰੀਸਨ ਨੂੰ ਆਸ ਹੈ ਕਿ ਪ੍ਰਾਈਵੇਟ ਸੈਕਟਰ ਤੋਂ ਘੱਟੋ-ਘੱਟ 50 ਕਰੋੜ ਆਸਟ੍ਰੇਲੀਅਨ ਡਾਲਰ (36.9 ਕਰੋੜ ਅਮਰੀਕੀ ਡਾਲਰ) ਦਾ ਯੋਗਦਾਨ ਆਵੇਗਾ। ਮੌਰੀਸਨ ਨੇ ਇੱਕ ਬਿਆਨ ਵਿੱਚ ਕਿਹਾ,”ਆਸਟ੍ਰੇਲੀਆ ਘੱਟ […]
By G-Kamboj on
AUSTRALIAN NEWS, World News

ਵੈਲਿੰਗਟਨ : ਨਿਊਜ਼ੀਲੈਂਡ ਵਿੱਚ ਅੱਜ ਭਾਵ ਐਤਵਾਰ ਸਵੇਰ ਤੋਂ ਇੱਛਾ ਮੌਤ ਕਾਨੂੰਨ ਲਾਗੂ ਹੋ ਗਿਆ ਹੈ। ਲੋਕ ਇੱਥੇ ਹੁਣ ਆਪਣੀ ਮਰਜ਼ੀ ਨਾਲ ਮਰ ਸਕਦੇ ਹਨ। ਇਸ ਤੋਂ ਪਹਿਲਾਂ ਕੋਲੰਬੀਆ, ਕੈਨੇਡਾ, ਆਸਟ੍ਰੇਲੀਆ, ਲਕਸਮਬਰਗ, ਸਪੇਨ, ਨੀਦਰਲੈਂਡ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿੱਚ ਇੱਛਾ ਮੌਤ (End of Life Choice Act) ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਇਨ੍ਹਾਂ ਸਾਰੇ ਦੇਸ਼ਾਂ […]
By G-Kamboj on
AUSTRALIAN NEWS, News

ਸਿਡਨੀ : ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ. ਡਬਲਊ.) ਨੇ ਐਲਾਨ ਕੀਤਾ ਕਿ ਟੀਕਾਕਰਨ ਦੀ ਉਮੀਦ ਤੋਂ ਵੱਧ ਦਰ ਦੇ ਜਵਾਬ ਵਿੱਚ, ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਕਈ ਪਾਬੰਦੀਆਂ ਪਹਿਲਾਂ ਦੇ ਮੁਕਾਬਲੇ ਤਿੰਨ ਹਫ਼ਤੇ ਪਹਿਲਾਂ ਖ਼ਤਮ ਹੋ ਜਾਣਗੀਆਂ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ 1 ਦਸੰਬਰ ਲਈ ਨਿਰਧਾਰਤ ਕੀਤੇ ਗਏ ਬਹੁਤ ਸਾਰੇ ਬਦਲਾਅ, […]
By G-Kamboj on
AUSTRALIAN NEWS, News

ਸਿਡਨੀ : – ਆਸਟ੍ਰੇਲੀਆ ਜਲਦੀ ਹੀ ਹੁਨਰਮੰਦ ਪ੍ਰਵਾਸੀਆਂ ਅਤੇ ਉਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ। ਇਮੀਗ੍ਰੇਸ਼ਨ ਮੰਤਰੀ ਐਲਕਸ ਹਾਕ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਹੱਦਾਂ ਦੇ ਫਿਰ ਤੋਂ ਖੁੱਲ੍ਹਣ ਤੋਂ ਬਾਅਦ ਪ੍ਰਵਾਸੀਆਂ ਦੀ ਗਿਣਤੀ ਵਿਚ ਇਜਾਫਾ ਹੋਵੇਗਾ ਅਤੇ ਸਾਰੇ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵੀ ਪਰਤਣ ਦਾ ਮੌਕਾ ਮਿਲੇਗਾ। ਹਾਕ […]
By G-Kamboj on
AUSTRALIAN NEWS, News

ਕੈਨਬਰਾ : ਆਸਟ੍ਰੇਲੀਆ ਦੇ ਸਮੁੰਦਰੀ ਤੱਟ ‘ਤੇ ਏਲੀਅਨ ਜਿਹਾ ਇਕ ਅਜੀਬ ਜੀਵ ਦਿਖਾਈ ਦਿੱਤਾ ਹੈ। ਇਸ ਜੀਵ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਆਸਟ੍ਰੇਲੀਆਈ ਸਮੁੰਦਰੀ ਜੀਵ ਵਿਗਿਆਨੀ ਵੀ ਇਸ ਜੀਵ ਨੂੰ ਪਛਾਨਣ ਵਿਚ ਅਸਫਲ ਰਹੇ ਹਨ। ਉਹਨਾਂ ਦਾ ਕਹਿਣਾ ਹੈਕਿ ਅਜਿਹਾ ਜੀਵ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ […]