ਸਿਡਨੀ ‘ਚ ਭਾਰੀ ਮੀਂਹ ਤੋੜੇਗਾ 30 ਸਾਲਾਂ ਦਾ ਰਿਕਾਰਡ, ਹਜ਼ਾਰਾਂ ਘਰਾਂ ਦੀ ਬੱਤੀ ਗੁੱਲ

ਸਿਡਨੀ ‘ਚ ਭਾਰੀ ਮੀਂਹ ਤੋੜੇਗਾ 30 ਸਾਲਾਂ ਦਾ ਰਿਕਾਰਡ, ਹਜ਼ਾਰਾਂ ਘਰਾਂ ਦੀ ਬੱਤੀ ਗੁੱਲ

ਸਿਡਨੀ – ਆਸਟ੍ਰੇਲੀਆ ‘ਚ ਬੀਤੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਸਿਡਨੀ ‘ਚ ਮੀਂਹ ਕਾਰਨ ਇਸ ਵਾਰ 30 ਸਾਲਾਂ ਦਾ ਰਿਕਾਰਡ ਟੁੱਟ ਸਕਦਾ ਹੈ ਅਤੇ ਮਹੀਨਿਆਂ ਤੋਂ ਲੱਗੀ ਅੱਗ ਬੁਝਣ ਜਾ ਰਹੀ ਹੈ। ਉਂਝ ਅਜੇ ਕਈ ਥਾਵਾਂ ‘ਤੇ ਅੱਗ ਲੱਗੀ ਹੋਈ ਹੈ ਪਰ ਫਿਰ ਵੀ ਮੀਂਹ ਕਾਰਨ ਕਾਫੀ ਹੱਦ ਤਕ ਅੱਗ ਨੂੰ ਕੰਟਰੋਲ ਕਰ […]

ਆਸਟ੍ਰੇਲੀਅਨ ਤਟ ਵੱਲ ਵਧ ਰਿਹੈ ਊਸੀ ਤੂਫਾਨ

ਆਸਟ੍ਰੇਲੀਅਨ ਤਟ ਵੱਲ ਵਧ ਰਿਹੈ ਊਸੀ ਤੂਫਾਨ

ਸਿਡਨੀ – ਆਸਟ੍ਰੇਲੀਆ ‘ਚ ਭਾਰੀ ਮੀਂਹ ਤੇ ਹੜ੍ਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਬਿਨਾ ਬਿਜਲੀ ਦੇ ਰਹਿਣ ਲਈ ਮਜਬੂਰ ਹੋ ਗਏ ਹਨ। ਮਾਹਿਰਾਂ ਮੁਤਾਬਕ ਕੁਈਨਜ਼ਲੈਂਡ ਤਟੀ ਖੇਤਰ ਤੋਂ 1400 ਕਿਲੋ ਮੀਟਰ ਦੀ ਦੂਰੀ ‘ਤੇ ਊਸੀ ਤੂਫਾਨ ਉੱਠਿਆ ਹੈ ਤੇ ਇਸ ਕਾਰਨ ਵੀਰਵਾਰ ਤੜਕੇ ਭਾਰੀ ਮੀਂਹ ਪੈ ਸਕਦਾ ਹੈ। ਕੋਰਲ […]

ਕੋਰੋਨਾਵਾਇਰਸ ਦੇ ਇਲਾਜ ਨੇੜੇ ਆਸਟ੍ਰੇਲੀਆ

ਕੋਰੋਨਾਵਾਇਰਸ ਦੇ ਇਲਾਜ ਨੇੜੇ ਆਸਟ੍ਰੇਲੀਆ

ਕੈਨਬਰਾ : ਕੋਰੋਨਾਵਾਇਰਸ ਨੂੰ ਲੈ ਕੇ ਆਸਟ੍ਰੇਲੀਆ ਦੇ ਸ਼ੋਧ ਕਰਤਾਵਾਂ ਦੀ ਇਕ ਟੀਮ ਪਰੀਖਣ ਕਰ ਰਹੀ ਹੈ। ਇਹ ਟੀਮ ਨਵੇਂ ਕਿਸਮ ਦੇ ਵਾਇਰਸ ਨਾਲ ਨਜਿੱਠਣ ਲਈ ਭਾਰਤੀ ਮੂਲ ਦੇ ਵਿਗਿਆਨੀ ਐੱਸ.ਐੱਸ. ਵਾਸਨ ਦੀ ਅਗਵਾਈ ਵਿਚ ਕੰਮ ਕਰ ਰਹੀ ਹੈ। ਇਸ ਟੀਮ ਨੇ ਚੀਨ ਤੋਂ ਬਾਹਰ ਪਹਿਲੀ ਵਾਰ ਕੋਰੋਨਾਵਾਇਰਸ ਨੂੰ ਕੰਟਰੋਲ ਹਾਲਤਾਂ ਅਤੇ ਲੋੜੀਂਦੀ ਮਾਤਰਾ ਵਿਚ […]

ਆਸਟ੍ਰੇਲੀਆ ‘ਚ ਮੁੜ ਅੱਗ ਦੀ ‘ਦਸਤਕ’ ਦਾ ਖ਼ਤਰਾ!

ਆਸਟ੍ਰੇਲੀਆ ‘ਚ ਮੁੜ ਅੱਗ ਦੀ ‘ਦਸਤਕ’ ਦਾ ਖ਼ਤਰਾ!

ਸਿਡਨੀ : ਪਿਛਲੇ ਮਹੀਨਿਆਂ ਦੌਰਾਨ ਆਸਟ੍ਰੇਲੀਆ ਵਿਚ ਜੰਗਲਾਂ ਦੀ ਅੱਗ ਨੇ ਭਾਰੀ ਤਬਾਹੀ ਮਚਾਈ ਸੀ। ਇਸ ਕਾਰਨ ਜਿੱਥੇ ਲੱਖਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ ਸੀ ਉਥੇ ਕਰੋੜਾਂ ਜੀਵ ਜੰਤੂਆਂ ਦਾ ਵੀ ਸਫ਼ਾਇਆ ਹੋ ਗਿਆ ਸੀ। ਇਸ ਤੋਂ ਬਾਅਦ ਚੱਲੇ ਬਾਰਿਸ਼ ਦੇ ਦੌਰ ਨੇ ਵੀ ਆਸਟ੍ਰੇਲੀਆ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ। ਪਰ ਹੁਣ ਅੱਗ […]

ਕੋਰੋਨਾ ਵਾਇਰਸ ਨੇ ਆਸਟ੍ਰੇਲੀਆ ‘ਚ ਦਿੱਤੀ ਦਸਤਕ, 4 ਮਰੀਜ਼ਾਂ ਦੀ ਹੋਈ ਪੁਸ਼ਟੀ

ਕੋਰੋਨਾ ਵਾਇਰਸ ਨੇ ਆਸਟ੍ਰੇਲੀਆ ‘ਚ ਦਿੱਤੀ ਦਸਤਕ, 4 ਮਰੀਜ਼ਾਂ ਦੀ ਹੋਈ ਪੁਸ਼ਟੀ

ਮੈਲਬੌਰਨ : ਚੀਨ ‘ਚ ਫੈਲਿਆ ਕੋਰੋਨਾ ਵਾਇਰਸ ਕਈ ਦੇਸ਼ਾਂ ਵੱਲ ਵਧਦਾ ਨਜ਼ਰ ਆ ਰਿਹਾ ਹੈ। ਇਸ ਨੇ ਹੁਣ ਆਸਟ੍ਰੇਲੀਆ ‘ਚ ਵੀ ਦਸਤਕ ਦੇ ਦਿੱਤੀ ਹੈ ਤੇ ਘੱਟੋ-ਘੱਟ 4 ਲੋਕਾਂ ਦੇ ਵੀ ਇਸ ਦੀ ਲਪੇਟ ‘ਚ ਆਉਣ ਦੀ ਪੁਸ਼ਟੀ ਹੋਈ ਹੈ।ਸਭ ਤੋਂ ਪਹਿਲਾਂ ਸ਼ਨੀਵਾਰ ਸਵੇਰੇ 50 ਸਾਲਾ ਮੈਲਬੌਰਨ ਵਾਸੀ ਦੇ ਇਸ ਦੀ ਲਪੇਟ ‘ਚ ਆਉਣ ਦੀ […]