ਅੱਗ ਕਾਰਨ ਦੱਖਣੀ ਆਸਟ੍ਰੇਲੀਆ ‘ਚ ਸਾਰੇ ਸਕੂਲ ਕੀਤੇ ਗਏ ਬੰਦ

ਅੱਗ ਕਾਰਨ ਦੱਖਣੀ ਆਸਟ੍ਰੇਲੀਆ ‘ਚ ਸਾਰੇ ਸਕੂਲ ਕੀਤੇ ਗਏ ਬੰਦ

ਸਿਡਨੀ- ਆਸਟ੍ਰੇਲੀਆ ਦੇ ਦੱਖਣੀ-ਪੂਰਬ ‘ਚ 100 ਤੋਂ ਵਧੇਰੇ ਸਕੂਲਾਂ ਨੂੰ ਬੁੱਧਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਵਧੇਰੇ ਖਤਰੇ ਵਾਲੇ ਖੇਤਰਾਂ ‘ਚ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਤੇਜ਼ ਗਰਮੀ ਦੇ ਖਤਰੇ ਨੂੰ ਦੇਖਦੇ ਹੋਏ ਥਾਂ ਛੱਡਣ ਲਈ ਤਿਆਰ ਰਹਿਣ। ਆਸਟ੍ਰੇਲੀਆ ਕਈ ਦਿਨਾਂ ਤੋਂ ਜੰਗਲੀ ਜੀਵਾਂ ਅਤੇ ਵਾਤਾਵਰਣ ਸੰਕਟ ਨਾਲ ਜੂਝ […]

ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕੀਤੀ CGC ਝੰਜੇਡ਼ੀ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ

ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਕੀਤੀ CGC ਝੰਜੇਡ਼ੀ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ

ਮੋਹਾਲੀ/ਸਿਡਨੀ – ਆਸਟਰੇਲੀਆ ਵਿਚ ਜਿੱਥੇ ਭਾਰਤੀ ਵਿਦਿਆਰਥੀ ਵੱਡੇ ਪੱਧਰ ’ਤੇ ਸਿੱਖਿਆ ਹਾਸਲ ਕਰਨ ਲਈ ਗਏ ਹਨ, ਉੱਥੇ ਹੀ ਆਪਣੇ ਨਾਲ ਭਾਰਤੀ ਸੱਭਿਆਚਾਰ ਵੀ ਲੈ ਕੇ ਗਏ ਹਨ। ਅੱਜ ਇਹੀ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਆਸਟਰੇਲੀਆ ਦੀ ਅਰਥਵਿਵਸਥਾ ਵਿਚ ਵੀ ਮਹੱਤਵਪੂਰਨ ਹਿੱਸਾ ਪਾ ਰਹੇ ਹਨ। ਇਹ ਅਹਿਮ ਗੱਲਾਂ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਸੀ. […]

ਜੰਗਲੀ ਅੱਗ ਕਾਰਨ ਸਿਡਨੀ ‘ਚ ਭਰਿਆ ਧੂੰਆਂ, ਲੋਕਾਂ ਲਈ ਐਡਵਾਇਜ਼ਰੀ ਜਾਰੀ

ਜੰਗਲੀ ਅੱਗ ਕਾਰਨ ਸਿਡਨੀ ‘ਚ ਭਰਿਆ ਧੂੰਆਂ, ਲੋਕਾਂ ਲਈ ਐਡਵਾਇਜ਼ਰੀ ਜਾਰੀ

ਸਿਡਨੀ- ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਜੰਗਲਾਂ ‘ਚ ਤਕਰੀਬਨ ਇਕ ਮਹੀਨੇ ਪਹਿਲਾਂ ਤੋਂ ਲੱਗੀ ਅੱਗ ‘ਤੇ ਹੁਣ ਤਕ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੇ ਚੱਲਦਿਆਂ ਸੂਬੇ ਦੇ ਕੁਝ ਵੱਡੇ ਸ਼ਹਿਰਾਂ ‘ਚ ਪ੍ਰਦੂਸ਼ਣ ਵਧ ਗਿਆ ਹੈ ਅਤੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਮੰਗਲਵਾਰ ਨੂੰ ਸਿਡਨੀ ‘ਚ ਸਵੇਰ ਤੋਂ ਹੀ ਧੂੰਏਂ ਦੀ ਮੋਟੀ ਚਾਦਰ […]

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਨਾਲ ਲੜ੍ਹ ਰਹੀ ਇਹ ਗਰਭਵਤੀ ਔਰਤ

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਨਾਲ ਲੜ੍ਹ ਰਹੀ ਇਹ ਗਰਭਵਤੀ ਔਰਤ

ਮੈਲਬਰਨ – ਆਸਟ੍ਰੇਲੀਆ ‘ਚ ਇਕ 23 ਸਾਲਾ ਮਹਿਲਾ ਨੇ ਗਰਭਪਤੀ ਹੋਣ ਦੇ ਬਾਵਜੂਦ ਉਥੇ ਫੈਲੀ ਅੱਗ ਨਾਲ ਲੱੜ੍ਹਣ ਲਈ ਫਾਇਰ ਫਾਇਟਰ ਦੇ ਤੌਰ ‘ਤੇ ਹਿੱਸਾ ਲਿਆ ਹੈ। ਉਹ ਆਪਣੇ ਫੈਸਲੇ ਦਾ ਖੁਲ੍ਹ ਕੇ ਬਚਾਅ ਵੀ ਕਰ ਰਹੀ ਹੈ। ਕੈਟ ਰਾਬਿਨਸਨ ਵਿਲੀਅਮਸ ਇਸ ਸਮੇਂ 14 ਹਫਤੇ ਦੀ ਗਰਭਵਤੀ ਮਹਿਲਾ ਹੈ ਪਰ ਫਾਇਰ ਫਾਇਟਰ ਵਾਲੰਟੀਅਰ ਦੀ ਭੂਮਿਕਾ […]

ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਮੁਖੀ ਦੇ ਚੀਨ ਵਿਚ ਦਾਖਲੇ ‘ਤੇ ਲੱਗੀ ਰੋਕ

ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਮੁਖੀ ਦੇ ਚੀਨ ਵਿਚ ਦਾਖਲੇ ‘ਤੇ ਲੱਗੀ ਰੋਕ

ਸਿਡਨੀ – ਆਸਟਰੇਲੀਆ ਦੀ ਸੰਸਦੀ ਖੁਫੀਆ ਕਮੇਟੀ ਦੇ ਮੁਖੀ ਦੇ ਪ੍ਰਸਤਾਵਿਤ ਬੀਜਿੰਗ ਦੌਰੇ ਨੂੰ ਚੀਨ ਦੀ ਸਰਕਾਰ ਨੇ ਇਜਾਜ਼ਤ ਦੇਣ ਤੋਂ ਮਨਾਂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਬਾਰੇ ਦਿੱਤੇ ਗਏ ਉਨ੍ਹਾਂ ਦੇ ਬਿਆਨ ਤੋਂ ਨਾਰਾਜ਼ ਹੋ ਕੇ ਚੀਨ ਨੇ ਇਹ ਕਦਮ ਚੁੱਕਿਆ ਹੈ। ਇਹ ਜਾਣਕਾਰੀ ਖੁਦ ਖੁਫੀਆ ਕਮੇਟੀ ਦੇ […]