By G-Kamboj on
AUSTRALIAN NEWS, FEATURED NEWS, News

ਸਿਡਨੀ : ਆਸਟ੍ਰੇਲੀਆ ਵਿਚ ਜੰਗਲੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਫਾਇਰ ਫਾਈਟਰਾਂ ਦੀਆਂ ਕੋਸ਼ਿਸ਼ਾਂ ਅਤੇ ਮੀਂਹ ਪੈਣ ਦੇ ਬਾਵਜੂਦ ਅੱਗ ਨਹੀਂ ਬੁਝੀ ਹੈ। ਇਸ ਜੰਗਲੀ ਅੱਗ ਨੇ ਕਈ ਇਨਸਾਨਾਂ ਅਤੇ ਸੈਂਕਰੇ ਜਾਨਵਰਾਂ ਦੀ ਜਾਨ ਲੈ ਲਈ ਹੈ। ਇਸੇ ਸਿਲਸਿਲੇ ਵਿਚ ਅੱਗ ਬੁਝਾਉਣ ਦੌਰਾਨ ਜਾਨ ਗਵਾਉਣ ਵਾਲੇ ਫਾਇਰ ਫਾਈਟਰ ਦੇ ਅੰਤਿਮ ਸੰਸਕਾਰ ਦੌਰਾਨ ਇਕ ਭਾਵੁਕ […]
By G-Kamboj on
AUSTRALIAN NEWS, FEATURED NEWS, News

ਵਿਕਟੋਰੀਆ : ਆਸਟਰੇਲੀਆ ਦੇ ਹਰ ਖੇਤਰ ‘ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ […]
By G-Kamboj on
AUSTRALIAN NEWS

ਸਿਡਨੀ – ਆਸਟ੍ਰੇਲੀਆ ‘ਚ ਜੰਗਲੀ ਅੱਗ ਕਾਰਨ ਕਾਫੀ ਬਰਬਾਦੀ ਹੋਈ ਹੈ ਤੇ ਹਰ ਪਾਸੇ ਧੂੰਆਂ ਭਰ ਗਿਆ ਹੈ। ਹੁਣ ਇਹ ਧੂੰਆਂ ਹਜ਼ਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਕੇ ਵਿਦੇਸ਼ਾਂ ‘ਚ ਜਾ ਰਿਹਾ ਹੈ। ਬੀਤੇ ਦਿਨ ਆਸਟ੍ਰੇਲੀਆਈ ਅੱਗ ਕਾਰਨ ਨਿਊਜ਼ੀਲੈਂਡ ਦਾ ਅੰਬਰ ਲਾਲ ਹੋ ਗਿਆ ਸੀ ਤੇ ਹੁਣ ਇਸ ਦਾ ਧੂੰਆਂ ਚਿਲੀ ਤਕ ਪੁੱਜ ਗਿਆ ਹੈ। ਲਗਭਗ […]
By G-Kamboj on
AUSTRALIAN NEWS, FEATURED NEWS, News

ਸਿਡਨੀ (ਬਿਊਰੋ) : ਧਰਤੀ ‘ਤੇ ਮਾਂ ਅਤੇ ਬੱਚੇ ਦਾ ਇਕ-ਦੂਜੇ ਲਈ ਪਿਆਰ ਸਭ ਤੋਂ ਵੱਡਾ ਹੁੰਦਾ ਹੈ। ਇਸ ਸਬੰਧੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਸਲ ਵਿਚ ਆਸਟ੍ਰੇਲੀਆ ਵਿਚ ਜੰਗਲੀ ਅੱਗ ਕਾਰਨ ਵੱਡੇ ਪੱਧਰ ‘ਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਤੰਬਰ ਤੋਂ ਲੈ ਕੇ ਹੁਣ ਤੱਕ 50 ਕਰੋੜ ਜਾਨਵਰਾਂ ਦੇ ਮਰਨ ਦੀ ਖਬਰ […]
By G-Kamboj on
AUSTRALIAN NEWS

ਸਿਡਨੀ – ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਨੂੰ ਜੰਗਲੀ ਅੱਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੌਰੀਸਨ ਸਰਕਾਰ ਨੇ 2 ਸਾਲਾਂ ਦੌਰਾਨ 200 ਕਰੋੜ ਆਸਟ੍ਰੇਲੀਆਈ ਡਾਲਰ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਜੰਗਲਾਂ ‘ਚ ਫੈਲੀ ਭਿਆਨਕ ਅੱਗ ਕਾਰਨ ਹੁਣ ਤਕ 24 ਲੋਕਾਂ ਤੇ ਲਗਭਗ 5 ਕਰੋੜ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। […]